ਖ਼ਬਰਾਂ
Delhi News : ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪੂਰਵਾਂਚਲੀਆਂ ਲਈ ਕੀਤਾ ਇੱਕ ਵੱਡਾ ਐਲਾਨ
Delhi News : ਕਿਹਾ - ਪੂਰਵਾਂਚਲੀਆਂ ਲਈ ਬਣੇਗੀ ਨਵੀਂ ਨੀਤੀ, ਦਿੱਲੀ ’ਚ ਮਿਲਣਗੇ ਮੁਫ਼ਤ ਬਿਜਲੀ ਤੇ ਪਾਣੀ
Barnala News : ਪਾਰਕਿੰਗ ’ਚ ਖੜ੍ਹੇ ਟਰੱਕ ਨੂੰ ਲੱਗੀ ਅੱਗ, ਦੋ ਵਿਅਕਤੀਆਂ ਦੀ ਮੌਤ
Barnala News : ਪਿੰਡ ਰੂੜੇਕੇ ਕਲਾਂ ਵਿਖੇ ਵਿਸ਼ਵਕਰਮਾ ਪਾਰਕਿੰਗ ’ਚ ਵਾਪਰਿਆ ਹਾਦਸਾ
Delhi News : ਆਮ ਆਦਮੀ ਪਾਰਟੀ 'ਤੇ ਆਧਾਰਿਤ ਦਸਤਾਵੇਜ਼ੀ 'UBREAKABLE' ਦੀ ਸਕ੍ਰੀਨਿੰਗ 'ਤੇ ਲੱਗੀ ਪਾਬੰਦੀ
Delhi News : ਦਿੱਲੀ ਪੁਲਿਸ ਨੇ ਲਗਾਈ ਪਾਬੰਦੀ, ਸਕ੍ਰੀਨਿੰਗ ’ਤੇ ਰੋਕ ਲੱਗਣ ’ਤੇ ਬੋਲੇ, ਕਿਹਾ- ਬੀਜੇਪੀ ਕਿਉਂ ਡਰੀ ਹੋਈ ਹੈ
Hyderabad Metro News: ਹੈਦਰਾਬਾਦ ਮੈਟਰੋ ਦੀ ਵੱਡੀ ਕਾਮਯਾਬੀ, ਹਾਰਟ ਟਰਾਂਸਪਲਾਂਟ ਲਈ 13 ਮਿੰਟਾਂ ’ਚ ਪਹੁੰਚਾਇਆ ‘ਦਿਲ’
Hyderabad Metro News: ਸਿਰਫ਼ 13 ਮਿੰਟਾਂ ਵਿਚ 13 ਮੈਟਰੋ ਸਟੇਸ਼ਨਾਂ ਨੂੰ ਕੀਤਾ ਪਾਰ
Delhi Assembly Election: ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 1521 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
Delhi Assembly Election: ਜਾਣੋ ਕਿਸ ਸੀਟ ਤੋਂ ਹਨ ਸਭ ਤੋਂ ਵੱਧ ਤੇ ਸਭ ਤੋਂ ਘੱਟ ਨਾਮਜ਼ਦਗੀ ਪੱਤਰ?
ਜਾਣੋ ਖਨੌਰੀ ਬਾਰਡਰ ਤੋਂ 111 ਕਿਸਾਨਾਂ ਦੇ ਜਥੇ ਨੂੰ ਲੈ ਕੇ ਅਭਿਮਨਿਊ ਕੋਹਾੜ ਨੇ ਕੀ ਕੀਤਾ ਐਲਾਨ
ਕਿਹਾ, ਇਨ੍ਹਾਂ ਤੋਂ ਪਹਿਲਾਂ ਮੈਨੂੰ ਬੈਠਣਾ ਚਾਹੀਦਾ ਸੀ ਜੋ ਮੇਰੀ ਜ਼ਿੰਮੇਵਾਰੀ ਹੈ ਪਰ ਮੈਨੂੰ ਮਨਜ਼ੂਰੀ ਨਹੀਂ ਮਿਲੀ
Bhai Amritpal Singh News : ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਸਾਥੀਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਟੇਕਿਆ ਮੱਥਾ
Bhai Amritpal Singh News : ਅੰਮ੍ਰਿਤਪਾਲ ਸਿੰਘ ਸਮੇਤ ਜੇਲ ’ਚ ਬੰਦ ਨੌਂ ਨੌਜਵਾਨਾਂ ਦੀ ਰਿਹਾਈ ਦੀ ਕੀਤੀ ਅਰਦਾਸ
Punjab News: ਡੇਰਾ ਰਾਧਾ ਸੁਆਮੀ ਬਿਆਸ ਦਾ ਇਤਿਹਾਸਕ ਫ਼ੈਸਲਾ, ਆਮ ਤੇ ਖ਼ਾਸ ਸਭ ਨੂੰ ਮਿਲੇਗਾ ਬਰਾਬਰ ਦਾ ਦਰਜਾ
Punjab News: ਵੀਆਈਪੀ ਕਲਚਰ ਕੀਤਾ ਖ਼ਤਮ, ਇਕੋ ਥਾਂ ਬੈਠਣਗੇ ਸਾਰੇ ਸ਼ਰਧਾਲੂ
Dallewal News : ਡੱਲੇਵਾਲ ਨੂੰ ਫਿਰ ਲੱਗੀਆਂ ਉਲਟੀਆਂ, ਸਿਹਤ ਹੋਈ ਨਾਜ਼ੁਕ, SKM ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਉਠਾਏ 3 ਮੁੱਦੇ
Dallewal News : ਹਰਿਆਣਾ ਦੇ 10 ਕਿਸਾਨ ਵੀ ਖਨੌਰੀ ਬਾਰਡਰ 'ਤੇ 111 ਕਿਸਾਨਾਂ ਨਾਲ ਭੁੱਖ ਹੜਤਾਲ 'ਤੇ ਬੈਠੇ
US President: ਸਭ ਤੋਂ ਵੱਧ ਕੈਦੀਆਂ ਦੀ ਸਜ਼ਾ ਮੁਆਫ਼ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਬਿਡੇਨ
US President: ਬਿਡੇਨ ਨੇ 2500 ਲੋਕਾਂ ਦੀ ਸਜ਼ਾ ਘੱਟ ਕਰਨ ਦਾ ਕੀਤਾ ਐਲਾਨ