ਖ਼ਬਰਾਂ
Vikramjit Singh Sahney: 'ਵਿਸਾਖੀ ਸੁਪਰਸਿੱਖ 5K ਮੈਰਾਥਨ' ਦੇ ਤੀਜੇ ਐਡੀਸ਼ਨ ਦਾ ਸਫ਼ਲਤਾਪੂਰਵਕ ਕੀਤਾ ਗਿਆ ਆਯੋਜਨ
ਸਮਾਗਮ ਵਿੱਚ ਹਰ ਉਮਰ ਸਮੂਹ ਦੇ 3000 ਤੋਂ ਵੱਧ ਨਾਗਰਿਕਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ
Weather News : ਯੂਪੀ ਤੇ ਬਿਹਾਰ ਸਮੇਤ 17 ਰਾਜਾਂ ਵਿਚ ਅਲਰਟ ਜਾਰੀ, ਗੜੇਮਾਰੀ ਦੀ ਸੰਭਾਵਨਾ
Weather News : ਰਾਜਸਥਾਨ ਵਿਚ ਚੇਤਾਵਨੀ ਜਾਰੀ
Jaipur News: ਹਾਈਵੇਅ ’ਤੇ ਕਾਰ ਤੇ ਟ੍ਰੇਲਰ ਦੀ ਜ਼ਬਰਦਸਤ ਟੱਕਰ, 5 ਲੋਕਾਂ ਦੀ ਮੌਤ
ਹਾਦਸਾ ਓਵਰਟੇਕ ਕਰਦੇ ਸਮੇਂ ਵਾਪਰਿਆ ਹਾਦਸਾ
PM Narendra Modi: PM ਮੋਦੀ ਨੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਦਿੱਤੀ ਸ਼ਰਧਾਂਜਲੀ
ਪੂਰੇ ਦੇਸ਼ ਵਿਚ ਵਿਸਾਖੀ ਦੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ
Uttar Pradesh: ਘਰ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ
ਡਾਕਟਰ ਨੇ ਕਿਹਾ ਕਿ ਮੌਤ ਕਮਰੇ ਵਿੱਚ ਜ਼ਿਆਦਾ ਧੂੰਏਂ ਕਾਰਨ ਦਮ ਘੁੱਟਣ ਕਾਰਨ ਹੋਈ ਹੈ ਕਿਉਂਕਿ ਕਿਸੇ ਦੇ ਸਰੀਰ 'ਤੇ ਜਲਣ ਦੇ ਨਿਸ਼ਾਨ ਨਹੀਂ ਮਿਲੇ ਹਨ।
CM ਭਗਵੰਤ ਮਾਨ ਨੇ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਦਿੱਤੀਆਂ ਵਧਾਈਆਂ
ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
Himachal Earthquake News: ਹਿਮਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਮੰਡੀ ਸੀ ਕੇਂਦਰ
Himachal Earthquake News: ਰਿਕਟਰ ਪੈਮਾਨੇ 'ਤੇ 3.4 ਮਾਪੀ ਗਈ ਤੀਬਰਤਾ
26/11 ਦੇ ਮਾਸਟਰਮਾਈਂਡ ਸਾਜਿਦ ਮੀਰ ਦੇ ਸੰਪਰਕ ਵਿੱਚ ਸੀ ਤਹੱਵੁਰ ਰਾਣਾ, NIA ਦੀ ਪੁੱਛਗਿੱਛ ਦੌਰਾਨ ਕੀਤਾ ਖ਼ੁਲਾਸਾ-ਰਿਪੋਰਟਾਂ
ਪੁੱਛਗਿੱਛ ਦੌਰਾਨ ਰਾਣਾ ਨੇ 'ਦੁਬਈ ਮੈਨ' ਦਾ ਨਾਮ ਵੀ ਲਿਆ ਹੈ, ਜੋ ਹਮਲੇ ਦੀ ਪੂਰੀ ਯੋਜਨਾਬੰਦੀ ਜਾਣਦਾ ਸੀ
Mumbai Airport: ਮੁੰਬਈ ਹਵਾਈ ਅੱਡੇ ’ਤੇ ਯਾਤਰੀ ਕੋਲੋਂ 6.3 ਕਰੋੜ ਰੁਪਏ ਦਾ ਸੋਨਾ ਬਰਾਮਦ
ਯਾਤਰੀ ਬੂਟਾ ਵਿਚ ਲੁਕੋ ਕੇ ਲਿਆਇਆ ਸੀ 6.7 ਕਿਲੋ ਸੋਨਾ