ਖ਼ਬਰਾਂ
ਸੈਫ਼ ਅਲੀ ਖ਼ਾਨ ਮਾਮਲੇ ’ਚ ਨਵਾਂ ਸੀਸੀਟੀਵੀ ਸਾਹਮਣੇ ਆਇਆ
ਸੀਸੀਟੀਵੀ ’ਚ ਸ਼ੱਕੀ ਘਰ ’ਚ ਦਾਖ਼ਲ ਹੁੰਦਾ ਦਿਖਾਈ ਦਿੰਦਾ ਹੈ
ਸੈਫ਼ ਅਲੀ ਖ਼ਾਨ ’ਤੇ ਹਮਲਾ ਕਰਨ ਲਈ ਵਰਤੇ ਹਥਿਆਰ ਦੀ ਫ਼ੋਟੋ ਆਈ ਸਾਹਮਣੇ
ਹਮਲਾ ਕਰਨ ਲਈ ਵਰਤਿਆ ਹਥਿਆਰ ਆਰੀ ਦਾ ਬਲੇਡ ਨਹੀਂ, ਇਕ ਚਾਕੂ ਹੈ
Jammu Kashmir Snowfall: ਕਸ਼ਮੀਰ ਵਿੱਚ ਪੈ ਰਹੀ ਕੜਾਕੇ ਦੀ ਠੰਢ, ਬਰਫ਼ਬਾਰੀ ਤੋਂ ਬਾਅਦ ਡਿੱਗਿਆ ਪਾਰਾ
'ਚਿੱਲਾ-ਏ-ਕਲਾਂ' ਦੇ 40 ਦਿਨਾਂ ਦੇ ਸਮੇਂ ਦੌਰਾਨ ਬਰਫ਼ਬਾਰੀ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ।
Patiala News : ਪਟਿਆਲਾ ’ਚ ਗੁੰਡਾ ਟੈਕਸ ਵਸੂਲਣ ਵਾਲਿਆਂ ਮਾਮਲਾ ਦਰਜ
Patiala News : ਜਾਅਲੀ ਪਰਚੀਆਂ ਬਣਾ ਕੇ ਹਰ ਗੱਡੀ ਤੋਂ ਵਸੂਲਦੇ ਸਨ 200 ਰੁ. ਪ੍ਰਤੀ ਪਰਚੀ
China News : ਚੀਨ ਨੇ ਪਾਕਿਸਤਾਨ ਦਾ ਸੈਟੇਲਾਈਟ ਪੁਲਾੜ ’ਚ ਕੀਤਾ ਲਾਂਚ
China News : ਇਸ ਰਾਕੇਟ ’ਚ 2 ਹੋਰ ਉਪਗ੍ਰਹਿ ਵੀ - 'ਤਿਆਨਲੂ-1' ਅਤੇ 'ਲੈਂਟਨ-1' ਵੀ ਹਨ ਸ਼ਾਮਲ
ਸ਼੍ਰੀਨਗਰ ਤੋਂ ਦੇਸ਼ ਦੇ ਕਈ ਸੂਬਿਆਂ ਲਈ ਚੱਲੇਗੀ ਰੇਲ
‘ਵੰਦੇ ਭਾਰਤ ਸਲੀਪਰ’ ਰੇਲ 800 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰ ਕੇ ਨਵੀਂ ਦਿੱਲੀ ਨੂੰ ਸ਼੍ਰੀਨਗਰ ਨਾਲ ਜੋੜੇਗੀ
Delhi News : ਦਿੱਲੀ ’ਚ ਲਾਗੂ ਨਹੀਂ ਹੋਵੇਗੀ ‘ਆਯੁਸ਼ਮਾਨ ਭਾਰਤ ਸਿਹਤ ਯੋਜਨਾ’, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਹੁਕਮ 'ਤੇ ਲਗਾਈ ਅੰਤਰਿਮ ਰੋਕ
Delhi News : ਦਿੱਲੀ ਸਰਕਾਰ ਨੇ ਹਾਈ ਕੋਰਟ ਦੇ ਹੁਕਮ ਨੂੰ ਸੁਪਰੀਮ ਕੋਰਟ ’ਚ ਦਿੱਤੀ ਸੀ ਚੁਣੌਤੀ
Tamil Nadu News : ਤਾਮਿਲਨਾਡੂ ਵਿਚ ਜਲੀਕੱਟੂ ਖੇਡ ਦੌਰਾਨ 7 ਲੋਕਾਂ ਦੀ ਮੌਤ, 400 ਤੋਂ ਵੱਧ ਲੋਕ ਜ਼ਖ਼ਮੀ
Tamil Nadu News : ਮ੍ਰਿਤਕਾਂ ’ਚੋਂ ਜ਼ਿਆਦਾਤਰ ਸਾਨ੍ਹ ਮਾਲਕ ਅਤੇ ਦਰਸ਼ਕ, 2 ਸਾਨ੍ਹਾਂ ਦੀ ਵੀ ਗਈ ਜਾਨ
ਦੁਨੀਆਂ ਭਰ ਦੀਆਂ 10 ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਵੈਬਸਾਈਟਾਂ ਦੀ ਐਲੀਟ ਸੂਚੀ ’ਚ ਵਨਇੰਡੀਆ ਸ਼ਾਮਲ ਹੋਇਆ
ਭਾਰਤੀ ਵੈਬਸਾਈਟਾਂ ਵਿਚੋਂ ਦੂਜੇ ਸਥਾਨ ’ਤੇ
Punjab News: ਲੁਧਿਆਣਾ ਪਛਮੀ ਸੀਟ ਤੋਂ ਚੋਣ ਦਾ ਐਲਾਨ, ਨੋਟੀਫ਼ਿਕੇਸ਼ਨ ਹੋਇਆ ਜਾਰੀ
Punjab News: ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖ਼ਾਲੀ ਹੋਈ ਸੀਟ