ਖ਼ਬਰਾਂ
ਕਰਨਲ ਬਾਠ ਕੁੱਟਮਾਰ ਮਾਮਲਾ: ਜ਼ਿਲ੍ਹਾ ਅਦਾਲਤ ਨੇ ਇੰਸਪੈਕਟਰ ਰੌਣੀ ਸਿੰਘ ਦੀ ਪਟੀਸ਼ਨ ਕੀਤੀ ਖਾਰਜ
ਫ਼ਿਲਹਾਲ ਸਸਪੈਂਡ ਚੱਲ ਰਹੇ ਹਨ ਇੰਸਪੈਕਟਰ ਰੌਣੀ
Jalalabad News : ਜਲਾਲਾਬਾਦ ਦੇ ਪਿੰਡ ਖਡੁੰਜ ਵਿਖੇ ਕਣਕ ਦੀ ਫ਼ਸਲ ਨੂੰ ਲੱਗੀ ਅੱਗ, 2 ਏਕੜ ਕਣਕ ਦੀ ਫ਼ਸਲ ਹੋਈ ਸੜ ਕੇ ਸਵਾਹ
Jalalabad News : ਕਿਸਾਨਾਂ ਦੇ ਵੱਲੋਂ ਕੜੀ ਮਸ਼ੱਕਤ ਦੇ ਨਾਲ ਅੱਗ ’ਤੇ ਪਾਇਆ ਗਿਆ ਕਾਬੂ, ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਕਾਰਨ ਲੱਗੀ ਅੱਗ -ਪਿੰਡ ਵਾਸੀ
ਹੁਣ ਚੀਨ ਨੇ ਅਮਰੀਕਾ ’ਤੇ 125 ਫ਼ੀ ਸਦੀ ਲਗਾਇਆ ਟੈਰਿਫ਼
ਦੋਵਾਂ ਦੇਸ਼ਾਂ ਵਿਚਕਾਰ ਟੈਰਿਫ਼ ਯੁੱਧ ਹੁੰਦਾ ਜਾ ਰਿਹਾ ਹੈ ਹੋਰ ਡੂੰਘਾ
Allahabad High Court: ਹਾਈ ਕੋਰਟ 'ਚ ਕਮੀਜ਼ ਦੇ ਬਟਨ ਖੋਲ੍ਹ ਕੇ ਤੇ ਗਾਊਨ ਪਹਿਨੇ ਆਇਆ ਵਕੀਲ, ਅਦਾਲਤ ਨੇ ਸੁਣਾਈ ਸਜ਼ਾ
ਸਜ਼ਾ ਦੇ ਨਾਲ 2 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ
Fazilka News : ਫ਼ਾਜ਼ਿਲਕਾ ਸਿਵਲ ਸਰਜਨ ਦਫ਼ਤਰ ’ਚ ਜੰਮ ਕੇ ਹੋਇਆ ਹੰਗਾਮਾ
Fazilka News : ਸਿਹਤ ਕਰਮਚਾਰੀਆਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ, ਆਪਸ ’ਚ ਉਝਲੇ ਸਿਹਤ ਮੁਲਾਜ਼ਮ
Ludhiana News : ਲੁਧਿਆਣਾ ਵਿਚ ਨੌਜਵਾਨ ਨੂੰ ਅਪਣੇ ਘਰ ਦੇ ਬਾਹਰ ਗੋਲ ਗੱਪੇ ਖਾਣੇ ਪਏ ਮਹਿੰਗੇ
Ludhiana News : ਰੇਹੜੀ ਹਟਾਉਣ ਨੂੰ ਲੈ ਕੇ ਪੂਰੇ ਪਰਵਾਰ ਦੀ ਕੀਤੀ ਕੁੱਟਮਾਰ, ਚੱਲੀਆਂ ਗੋਲੀਆਂ
ਹੰਸ ਰਾਜ ਹੰਸ ਦੀ ਪਤਨੀ ਦੀ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਮਾਨ ਸਮੇਤ ਕਈ ਸ਼ਖ਼ਸੀਅਤਾਂ ਦੱਖ ਸਾਂਝਾ ਕਰਨ ਪਹੁੰਚੀਆਂ
ਬੀਨੂੰ ਢਿੱਲੋਂ, ਸਤਿੰਦਰ ਸੱਤੀ, ਕੌਰ ਬੀ ਸਮੇਤ ਹੋਰ ਕਈ ਪਾਲੀਵੁੱਡ ਗਾਇਕਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿਤੀ
Mansa News : ਸਿੱਧੂ ਮੂਸੇਵਾਲਾ ਕਤਲ ਮਾਮਲਾ: ਸਿੱਧੂ ਦੇ ਪਿਤਾ ਅੱਜ ਫੇਰ ਅਦਾਲਤ 'ਚ ਨਹੀਂ ਹੋਏ ਪੇਸ਼
Mansa News : ਮਾਨਸਾ ਕੋਰਟ 'ਚ ਬਲਕੌਰ ਸਿੰਘ ਦੀ ਸੀ ਗਵਾਹੀ, 2 ਮਈ ਨੂੰ ਹੋਵੇਗੀ ਅਗਲੀ ਸੁਣਵਾਈ
ਨੰਗਲ ’ਚ ਕਿਸਾਨ ਦੇ ਖੇਤਾਂ ’ਚੋਂ ਫਿਸ਼ਿੰਗ ਕੈਟ ਦੇ ਤਿੰਨ ਨਵਜੰਮੇ ਬੱਚੇ ਮਿਲੇ
ਜੰਗਲੀ ਜੀਵ ਵਿਭਾਗ ਦੀ ਟੀਮ ਨੇ ਪੁੱਜ ਕੇ ਸੰਭਾਲੇ
Amarnath Yatra 2025 : ਉਡੀਕ ਖ਼ਤਮ, ਅਮਰਨਾਥ ਯਾਤਰਾ ਲਈ ਇਸ ਦਿਨ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਕਿੰਨਾ ਹੋਵੇਗਾ ਚਾਰਜ?
Amarnath Yatra 2025 : ਗਰਭਵਤੀ ਔਰਤਾਂ ਨਹੀਂ ਕਰ ਸਕਣਗੀਆਂ ਯਾਤਰਾ