ਖ਼ਬਰਾਂ
ਪੰਜਾਬ 'ਚ 79,000 ਐਫਆਈਆਰ ਪੈਂਡਿੰਗ, ਅਦਾਲਤ ਨੇ ਡੀਜੀਪੀ ਤੋਂ ਕਾਰਜ ਯੋਜਨਾ ਮੰਗੀ
ਯੋਜਨਾ ਦੇ ਪੂਰੇ ਵੇਰਵੇ ਪੇਸ਼ ਕਰਨ ਦਾ ਹੁਕਮ
15 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਦਿੱਲੀ ਅਤੇ ਹਰਿਆਣਾ ਦੇ ਸਕੂਲ ਕੱਲ੍ਹ ਤੋਂ ਖੁੱਲ੍ਹਣਗੇ
16 ਜਨਵਰੀ, 2025 ਤੋਂ ਸਕੂਲ ਖੁੱਲ੍ਹਣ ਜਾ ਰਹੇ
ਜੰਗਬੰਦੀ ਦੇ ਬਾਵਜੂਦ ਇਜ਼ਰਾਈਲ ਨੇ ਗਾਜ਼ਾ 'ਤੇ ਕੀਤਾ ਹਮਲਾ, ਇੱਕ ਦਿਨ ਵਿੱਚ 62 ਲੋਕਾਂ ਦੀ ਮੌਤ
ਮ੍ਰਿਤਕਾਂ ਦੀ ਗਿਣਤੀ 1 ਲੱਖ 10 ਹਜ਼ਾਰ ਤੋਂ ਵੱਧ
ਬਟਾਲਾ 'ਚ ਐਨਕਾਊਂਟਰ, ਰਣਜੀਤ ਸਿੰਘ ਨਾਂਅ ਦਾ ਵਿਅਕਤੀ ਹੋਇਆ ਜ਼ਖ਼ਮੀ
ਰਣਜੀਤ ਸਿੰਘ ਨਾਂਅ ਦਾ ਵਿਅਕਤੀ ਹੋਇਆ ਜ਼ਖ਼ਮੀ
Jalalabad News : ਦੋ ਧਿਰਾਂ ’ਚ ਹੋਈ ਤਕਰਾਰ ’ਚ ਬਜ਼ੁਰਗ ਦਾ ਕਤਲ
Jalalabad News : ਮੋਟਰਸਾਈਕਲ ’ਤੇ ਸਵਾਰ ਹੋ ਆਏ ਨੌਜਵਾਨਾ ਨੇ ਡਾਂਗਾਂ ਮਾਰ- ਮਾਰ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ
Ambala schools Holiday : ਠੰਡ ਅਤੇ ਧੁੰਦ ਕਾਰਨ ਅੰਬਾਲਾ ਦੇ ਸਕੂਲਾਂ ’ਚ ਛੁੱਟੀਆਂ ’ਚ ਕੀਤਾ ਵਾਧਾ
Ambala schools Holiday : ਇਹ ਛੁੱਟੀਆਂ ਦੋ ਦਿਨ 16 ਅਤੇ 17 ਜਨਵਰੀ ਤੱਕ ਰਹਿਣਗੀਆਂ।
ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਪਟੀਸ਼ਨ 'ਤੇ ਹਾਈ ਕੋਰਟ ਦਾ ਨੋਟਿਸ, ਸਰਕਾਰ ਤੋਂ ਮੰਗਿਆ ਜਵਾਬ
20 ਜਨਵਰੀ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਭਾਰਤ-ਅਮਰੀਕਾ ਸਬੰਧਾਂ ਦੀ ਰੱਖਿਆ: ਜਾਂਚ ਕਮੇਟੀ ਨੇ ਸੁਰੱਖਿਆ ਖਤਰਿਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
ਅਪਰਾਧਿਕ ਸਬੰਧਾਂ ਵਾਲੇ ਇੱਕ ਵਿਅਕਤੀ ਵਿਰੁੱਧ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਸ਼
Chandigarh News : ਲੋਕ ਸੰਪਰਕ ਵਿਭਾਗ ਨੇ ਦਸਮ ਪਿਤਾ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਤੀਸਰਾ ਧਾਰਮਿਕ ਸਮਾਗਮ ਕਰਵਾਇਆ
Chandigarh News : ਪ੍ਰਸਿੱਧ ਕੀਰਤਨੀਏ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਜਥੇ ਨੇ ਤੰਤੀ ਸਾਜ਼ਾਂ ਨਾਲ ਬਸੰਤ ਮਹੀਨੇ ਦੇ ਰਾਗਾਂ ਵਿੱਚ ਕੀਤਾ ਰਸਭਿੰਨਾ ਗੁਰਬਾਣੀ ਕੀਰਤਨ
Khanuri Border News :ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 51ਵੇਂ ਦਿਨ ਵੀ ਜਾਰੀ, ਸਿਹਤ ਬਣੀ ਹੋਈ ਨਾਜ਼ੁਕ
Khanuri Border News : ਡੱਲੇਵਾਲ ਦੀ ਵਿਗੜ ਰਹੀ ਸਿਹਤ ਤੋਂ ਚਿੰਤਿਤ ਕਿਸਾਨਾਂ ਦੇ 111 ਦੇ ਜੱਥੇ ਵੱਲੋਂ ਖਨੌਰੀ ਮੋਰਚੇ ਉੱਪਰ ਮਰਨ ਵਰਤ ਕੀਤਾ ਸ਼ੁਰੂ