ਖ਼ਬਰਾਂ
ਪਿੰਡ ਚੂਹੜੀਵਾਲਾ ਧੰਨਾ ਵਿਚ ਪ੍ਰੇਮ ਵਿਆਹ ਨੂੰ ਲੈ ਕੇ ਪੰਚਾਇਤ ਦਾ ਫ਼ੁਰਮਾਨ, ਪਿੰਡ 'ਚੋਂ ਕੱਢੇ ਜਾਣਗੇ ਬਾਹਰ
ਭੱਜ ਕੇ ਵਿਆਹ ਕਰਵਾਉਣ ਵਾਲਿਆਂ ਨੂੰ ਪਿੰਡ 'ਚੋਂ ਕੱਢਿਆ ਜਾਵੇਗਾ ਬਾਹਰ
ਸਪਾ ਸੈਂਟਰ ਬਣ ਰਹੇ ਹਨ ਵੇਸਵਾਗਮਨੀ ਦੇ ਸਥਾਨ, ਹਾਈ ਕੋਰਟ ਦੀ ਸਖ਼ਤ ਟਿੱਪਣੀ
ਪੰਜਾਬ ਸਰਕਾਰ ਨੂੰ ਸਪੈਸ਼ਲ ਨੀਤੀ ਤਿਆਰ ਕਰਨ ਦੇ ਹੁਕਮ
Delhi News :ਤਹੱਵੁਰ ਰਾਣਾ ਦੀ ਹਵਾਲਗੀ ਯੂਪੀਏ ਯੁੱਗ ਦੇ ਬੁਨਿਆਦੀ ਕੰਮ ਦਾ ਨਤੀਜਾ: ਚਿਦੰਬਰਮ ਨੇ ਮੋਦੀ ਸਰਕਾਰ ਨੂੰ ਸਿਹਰਾ ਲੈਣ ਲਈ ਨਿੰਦਾ ਕੀਤੀ
Delhi News : ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਯੂਪੀਏ-ਯੁੱਗ ਦੇ ਸਾਲਾਂ ਦੇ ਜ਼ਮੀਨੀ ਕੰਮ ਦਾ ਨਤੀਜਾ ਹੋਣ ਦਾ ਸਿਹਰਾ ਲੈਣ ਦੀ ਕੀਤੀ ਕੋਸ਼ਿਸ਼
ਲਾਲ ਕਿਲ੍ਹਾ ਅਤੇ ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਨੇ ਦੱਸਿਆ ਅਸਲ ਸੱਚ
ਦਿੱਲੀ ਪੁਲਿਸ ਅਤੇ ਦਿੱਲੀ ਫਾਇਰ ਸਰਵਿਸ (DFS) ਦੁਆਰਾ ਕਾਲ ਨੂੰ ਝੂਠਾ ਘੋਸ਼ਿਤ ਕੀਤਾ
ਝਾਰਖੰਡ 'ਚ ਸੁਰੱਖਿਆ ਬਲਾਂ ਨੇ ਨਕਸਲੀਆਂ ਦੇ ਪੰਜ ਬੰਕਰ ਕੀਤੇ ਤਬਾਹ
ਬੀਤੇ ਦਿਨ ਪੁਲਿਸ ਨੇ IED ਕੀਤੇ ਸਨ ਬਰਾਮਦ
ਭਲਾਈ ਸਕੀਮਾਂ 'ਚ ਵਾਧੂ ਸਹਿਯੋਗ ਤੇ ਨੀਤੀਗਤ ਸੁਧਾਰ ਦੀ ਮੰਗ; ਡਾ. ਬਲਜੀਤ ਕੌਰ ਨੇ ਚਿੰਤਨ ਸ਼ਿਵਿਰ 'ਚ ਰੱਖੀ ਪੰਜਾਬ ਦੀ ਆਵਾਜ਼
ਜਿਸ ਦੀ ਲੋੜ, ਉਸ ਤੱਕ ਪਹੁੰਚੇ ਹੱਕ”– ਚਿੰਤਨ ਸ਼ਿਵਿਰ ‘ਚ ਡਾ. ਬਲਜੀਤ ਕੌਰ ਵੱਲੋਂ ਸਕੀਮਾਂ ਦੀ ਸੁਚੱਜੀ ਨਿਗਰਾਨੀ ਦੀ ਮੰਗ
ਮਨੁੱਖੀ ਦੰਦ ਖ਼ਤਰਨਾਕ ਹਥਿਆਰ ਨਹੀਂ : ਮੁੰਬਈ ਹਾਈ ਕੋਰਟ
ਔਰਤ ਨੇ ਸਹੁਰੇ ਪੱਖ ਦੇ ਇਕ ਵਿਅਕਤੀ ’ਤੇ ਝਗੜੇ ਦੌਰਾਨ ਦੰਦਾਂ ਨਾਲ ਵੱਢੇ ਜਾਣ ਨੂੰ ਖ਼ਤਰਨਾਕ ਹਥਿਆਰ ਦਾ ਹਮਲਾ ਦੱਸ ਕੇ ਦਰਜ ਕਰਵਾਈ ਸੀ FIR
Mohali News : ਪੁਲਿਸ ਵੱਲੋਂ ਜਿਊਲਰੀ ਸ਼ਾਪ ਜੀ.ਕੇ. ਜਿਊਲਰਜ਼ ਫੇਜ਼-10 ਮੋਹਾਲ਼ੀ ਵਿਖੇ ਹੋਈ ਲੁੱਟ ਦੇ ਦੋ ਦੋਸ਼ੀ ਗ੍ਰਿਫ਼ਤਾਰ
Mohali News : ਗ੍ਰਿਫ਼ਤਾਰ ਦੋ ਲੁਟੇਰਿਆਂ ਪਾਸੋਂ ਨਜਾਇਜ਼ ਹਥਿਆਰ .32 ਬੋਰ ਪਿਸਟਲ ਸਮੇਤ 05 ਰੌਂਦ ਜ਼ਿੰਦਾ ਬ੍ਰਾਮਦ
Bareilly News: 1 ਸਾਲ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਤਨੀ ਨੇ ਜੇਲ ਭੇਜਣ ਦੀ ਦਿੱਤੀ ਸੀ ਚੇਤਾਵਨੀ
ਲਿਖਿਆ- ''ਮੈਂ ਕੇਸ ਕਰ ਦਿਤਾ, ਬੈਸਟ ਆਫ਼ ਲਕ...ਹੁਣ ਤੂੰ ਜਾ ਜੇਲ।’’
ਪਾਕਿਸਤਾਨ: ਬਲੋਚਿਸਤਾਨ ਸੂਬੇ ਵਿੱਚ ਬੰਦੂਕਧਾਰੀਆਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਦਾ ਕੀਤਾ ਕਤਲ
ਹਮਲੇ ਵਿੱਚ ਇੱਕ ਪੁਲਿਸ ਇੰਸਪੈਕਟਰ ਸਮੇਤ ਤਿੰਨ ਪੁਲਿਸ ਕਰਮਚਾਰੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ