ਖ਼ਬਰਾਂ
Farmer’s Protest: ਖਨੌਰੀ ਬਾਰਡਰ 'ਤੇ 111 ਕਿਸਾਨ ਮਰਨ ਵਰਤ 'ਤੇ ਬੈਠੇ, ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਹੋ ਰਹੀ ਲਗਾਤਾਰ ਖ਼ਰਾਬ
। ਡੱਲੇਵਾਲ ਦਾ ਮਰਨ 51ਵੇਂ ਦਿਨ ਵਿੱਚ ਦਾਖਲ
Delhi News : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਦਾਖ਼ਲ ਕੀਤਾ ਆਪਣਾ ਨਾਮਜ਼ਦਗੀ ਪੱਤਰ
Delhi News : ਇਸ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਕਈ ਸਮਰਥਕ ਉਨ੍ਹਾਂ ਨਾਲ ਮੌਜੂਦ ਸਨ
ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਮੁੜ ਵੱਡਾ ਝਟਕਾ, ਮੋਹਾਲੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ
ਲਾਰੈਂਸ ਇੰਟਰਵਿਊ ਮਾਮਲੇ 'ਚ ਸ਼ਾਮਲ ਸੀ ਸੰਧੂ
Ludhiana News : ਲੁਧਿਆਣਾ ’ਚ ਪੰਤਗਬਾਜ਼ੀ ਨੂੰ ਲੈ ਕੇ ਨੌਜਵਾਨਾਂ ਨੇ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ
Ludhiana News : ਹੁੱਲੜਬਾਜ਼ੀ ਕਰਨ ਤੋਂ ਮਨਾ ਕੀਤਾ ਤਾਂ ਨੌਜਵਾਨ ਨੇ ਬਜ਼ੁਰਗ ’ਤੇ ਹਮਲਾ ਕਰ ਦਿੱਤਾ
Kapurthala News: ਲੋਹੜੀ ਵਾਲੇ ਦਿਨ ਲਾਪਤਾ ਹੋਏ ਫ਼ੋਟੋਗ੍ਰਾਫ਼ਰ ਦੀ ਸ਼ੱਕੀ ਹਾਲਾਤ ’ਚ ਮੌਤ
ਪੁਲਿਸ ਅਨੁਸਾਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਬਾਪੂ ਸੂਰਤ ਸਿੰਘ ਖ਼ਾਲਸਾ ਵਰਗਾ ਬੰਦਾ ਪੰਜਾਬ ਨੂੰ ਮਿਲਣਾ ਔਖਾ : ਪਰਿਵਾਰ
ਪਰਿਵਾਰ ਨੂੰ ਨਹੀਂ ਹੋਰ ਰਿਹਾ ਯਕੀਨ, ਰੋ ਰੋ ਕੇ ਦੱਸੇ ਉਨ੍ਹਾਂ ਦੇ ਕਿੱਸੇ
Punjab News : ਧੂਰੀ ਨੇੜੇ PRTC ਦੀ ਚੱਲਦੀ ਬੱਸ ਦੀ ਖੁੱਲ੍ਹੀ ਬਾਰੀ ’ਚ ਡਿੱਗੀ ਮਾਂ -ਧੀ, ਮਾਂ ਦੀ ਹੋਈ ਮੌਤ
Punjab News : ਜ਼ਖ਼ਮੀ ਧੀ ਨੂੰ ਹਸਪਤਾਲ ਕਰਵਾਇਆ ਭਰਤੀ, ਮੋੜ ਤੋਂ ਬੱਸ ਨੂੰ ਤੇਜ਼ੀ ਨਾਲ ਮੋੜਨ ਲੱਗਿਆ ਵਾਪਰਿਆ ਹਾਦਸਾ
America Wildfire: ਲਾਸ ਐਂਜਲਸ ਵਿੱਚ ਅੱਗ ਦਾ ਕਹਿਰ, ਹੁਣ ਤਕ 25 ਲੋਕਾਂ ਦੀ ਮੌਤ ਤੇ 30 ਲਾਪਤਾ
12,000 ਤੋਂ ਵੱਧ ਇਮਾਰਤਾਂ ਸੜ ਕੇ ਹੋਈਆਂ ਸੁਆਹ
ਜਾਣੋ ਜਸਵੰਤ ਸਿੰਘ ਖ਼ਾਲੜਾ ਕੌਣ ਸੀ, ਜਿਸ ਦੇ ਜੀਵਨ ’ਤੇ ਬਣੀ ਫ਼ਿਲਮ ‘ਪੰਜਾਬ 95’
ਜਸਵੰਤ ਸਿੰਘ ਖ਼ਾਲੜਾ ਨੇ ਪੁਲਿਸ ਦੁਆਰਾ 25 ਹਜ਼ਾਰ ਨਿਰਦੋਸ਼ਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਨ ਦਾ ਕੀਤਾ ਸੀ ਪਰਦਾਫ਼ਾਸ਼
National News: ਭਾਰਤੀ ਰੱਖਿਆ ਪ੍ਰਣਾਲੀ ਹੋਈ ਹੋਰ ਮਜ਼ਬੂਤ, ਦੇਸ਼ ਨੂੰ ਮਿਲੇ 3 ਨਵੇਂ ਜੰਗੀ ਬੇੜੇ
National News: ਮੋਦੀ ਨੇ ਕਿਹਾ, ਤਿੰਨੇ ਜੰਗੀ ਬੇੜੇ ‘ਮੇਡ ਇਨ ਇੰਡੀਆ’