ਖ਼ਬਰਾਂ
ਭਾਰਤ ਦੇ ਉਤਰੀ-ਪੂਰਬੀ ਖੇਤਰ 'ਚ ਭੂਚਾਲ ਦੇ ਝਟਕੇ
ਕਈ ਘਰਾਂ ਨੂੰ ਪਹੁੰਚਿਆ ਨੁਕਸਾਨ
ਭਾਰਤੀ ਪਹਿਲਵਾਨ ਅਮਨ ਸਹਿਰਾਵਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ
1.7 ਕਿਲੋਗ੍ਰਾਮ ਭਾਰ ਵਧਣ ਕਾਰਨ ਅਯੋਗ ਕਰਾਰ ਦਿੱਤਾ ਗਿਆ
ਯੂਕਰੇਨ ਨੇ ਰੂਸ ਦੀ ਤੇਲ ਰਿਫਾਇਨਰੀ 'ਤੇ ਕੀਤਾ ਹਮਲਾ
ਹਮਲੇ ਦੌਰਾਨ ਲੱਗੀ ਭਿਆਨਕ ਅੱਗ
ਯੂਰੇਨੀਅਮ ਦੂਸ਼ਿਤ ਪਾਣੀ 'ਤੇ ਐਨਜੀਟੀ ਦੇ ਨੋਟਿਸ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਅਸਫਲਤਾ ਨੂੰ ਬੇਨਕਾਬ ਕਰ ਦਿੱਤਾ : ਪਰਗਟ ਸਿੰਘ
ਕਿਹਾ : ਪੰਜਾਬ ਦੇ ਕਈ ਜ਼ਿਲਿ੍ਆਂ ਵਿੱਚ ਪੀਣ ਵਾਲੇ ਪਾਣੀ ਵਿੱਚ ਖ਼ਤਰਨਾਕ ਪੱਧਰ 'ਤੇ ਯੂਰੇਨੀਅਮ, ਹਜ਼ਾਰਾਂ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ
ਫਿਰੋਜ਼ਪੁਰ 'ਚ 15 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਹਬੀਬਵਾਲਾ ਦਾ ਰਹਿਣ ਵਾਲਾ ਸੋਨੂੰ ਸਿੰਘ ਗ੍ਰਿਫ਼ਤਾਰ
ਕਰਜ਼ੇ ਨੇ ਲਈ 4 ਧੀਆਂ ਦੇ ਪਿਉ ਦੀ ਜਾਨ
ਜ਼ਹਿਰੀਲੀ ਦਵਾਈ ਨਿਗਲਣ ਨਾਲ ਹੋਈ ਮੌਤ
ਦੁਬਈ ਤੋਂ ਡੀਪੋਰਟ ਕੀਤੇ 8 ਨੌਜੁਆਨਾਂ ਨੂੰ ਡਾ.ਉਬਰਾਏ ਨੇ ਘਰ ਪਹੁੰਚਾਇਆ
ਬੇਰੰਗ ਪਰਤੇ ਨੌਜੁਆਨਾਂ ਨੇ ਕੰਪਨੀ ਉਤੇ ਧੋਖਾਧੜੀ ਦਾ ਲਾਇਆ ਦੋਸ਼
ਹੜ੍ਹ ਤੋਂ ਬਾਅਦ ਕਿਸਾਨਾਂ ਦੀ ਹਰ ਮੁਸ਼ਕਲ 'ਚ ਸਹਾਇਤਾ ਲਈ ਮਾਨ ਸਰਕਾਰ ਨੇ ਚੁੱਕੇ ਠੋਸ ਕਦਮ
16 ਸਤੰਬਰ ਤੋਂ ਸ਼ੁਰੂ ਹੋ ਰਹੇ ਸਾਉਣੀ ਦੇ ਖਰੀਦ ਸੀਜ਼ਨ ਲਈ ਸਾਰੇ ਪ੍ਰਬੰਧ ਪੂਰੇ ਕਰਨ ਦੇ ਹੁਕਮ ਦਿੱਤੇ ਹਨ
ਬਡਗਾਮ ਸੜਕ ਹਾਦਸੇ 'ਚ ਚਾਰ ਫੌਜ ਕਰਮਚਾਰੀ ਜ਼ਖਮੀ
ਦੋ ਕਰਮਚਾਰੀ ਗੰਭੀਰ ਜ਼ਖਮੀ
ਇਟਲੀ ਵਿੱਚ ਦੂਜੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ 10ਵੀਂ ਯਾਦਗਾਰ ਸਥਾਪਿਤ
ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ