ਖ਼ਬਰਾਂ
UP 'ਚ ਧੁੰਦ ਦਾ ਰੈੱਡ ਅਲਰਟ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਸੀਤ ਲਹਿਰ ਦੀ ਚੇਤਾਵਨੀ; ਰਾਜਸਥਾਨ 'ਚ ਤਾਪਮਾਨ 3.7 ਡਿਗਰੀ ਸੈਲਸੀਅਸ ਦਰਜ
ਧੁੰਦ ਕਾਰਨ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ
ਕਰਜ਼ਾ ਚੁਕਾਉਣ ਲਈ ਕਿਸਾਨ ਨੇ ਵੇਚੀ ਅਪਣੀ ਕਿਡਨੀ, ਪੁਲਿਸ ਨੇ ਜਬਰਨ ਵਸੂਲੀ ਦੇ ਦੋਸ਼ ਹੇਠ 4 ਸਾਹੂਕਾਰ ਕੀਤੇ ਗਿ੍ਰਫ਼ਤਾਰ
ਕਿਸਾਨ ਨੇ ਚਾਰ ਸਥਾਨਕ ਸ਼ਾਹੂਕਾਰਾਂ ਤੋਂ 2021 ਵਿਚ 40 ਫ਼ੀ ਸਦੀ ਵਿਆਜ ਦਰ ਉਤੇ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ।
ਪਾਕਿ ਲਈ ਜਾਸੂਸੀ ਕਰਨ ਵਾਲੇ ਫ਼ੌਜ ਦੇ ਦੋ ਜਵਾਨ ਗ੍ਰਿਫ਼ਤਾਰ
ਤਰਨਤਾਰਨ ਤੇ ਮਾਨਸਾ ਨਾਲ ਸਬੰਧਿਤ ਹਨ ਨੌਜਵਾਨ
Punjab Weather Update: ਪੰਜਾਬ ਵਿਚ ਕੜਾਕੇ ਦੀ ਠੰਢ, ਅੱਜ ਕਈ ਥਾਵਾਂ 'ਤੇ ਪਈ ਸੰਘਣੀ ਧੁੰਦ, ਮੀਂਹ ਪੈਣ ਦਾ ਅਲਰਟ ਜਾਰੀ
ਅਗਲੇ ਚਾਰ ਦਿਨਾਂ ਲਈ ਮੌਸਮ ਵਿਭਾਗ ਨੇ ਪੰਜਾਬ ਵਿਚ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਯੈਲੋ ਅਲਰਟ ਕੀਤਾ ਜਾਰੀ
ਖੇਤਰੀ ਸ਼ਾਂਤੀ, ਸੁਰੱਖਿਆ, ਕੁਨੈਕਟੀਵਿਟੀ 'ਚ ਭਾਰਤ-ਇਥੋਪੀਆ ‘ਕੁਦਰਤੀ ਭਾਈਵਾਲ': ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਇਥੋਪੀਆ ਦੀ ਸੰਸਦ ਨੂੰ ਸੰਬੋਧਨ ਕੀਤਾ
ਨੈਸ਼ਨਲ ਹੈਰਾਲਡ ਮਾਮਲੇ 'ਚ ਰਾਹਤ ਤੋਂ ਬਾਅਦ ਕਾਂਗਰਸ ਹੋਈ ਹਮਲਾਵਰ, ਮੋਦੀ, ਸ਼ਾਹ ਦਾ ਮੰਗਿਆ ਅਸਤੀਫਾ
ਕਿਹਾ, ਬਦਲਾਖੋਰੀ ਦੀ ਸਿਆਸਤ ਦਾ ਪਰਦਾਫਾਸ਼ ਹੋਇਆ
ਬਿਹਾਰ : ਹਿਜਾਬ ਵਾਲੀ ਡਾਕਟਰ ਨੇ ਛਡਿਆ ਬਿਹਾਰ, ਠੁਕਰਾਈ ਸਰਕਾਰੀ ਨੌਕਰੀ, ਕਿਹਾ...
ਕਿਹਾ, ਮੁੱਖ ਮੰਤਰੀ ਦਾ ਇਰਾਦਾ ਜੋ ਵੀ ਹੋਵੇ, ਮੈਨੂੰ ਦੁੱਖ ਪਹੁੰਚਿਆ
ਸ਼ਿਲਪਾ ਸ਼ੈੱਟੀ ਦੇ ਰੇਸਤਰਾਂ ਉਤੇ ਕੰਮ ਦੇ ਸਮੇਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ
11 ਦਸੰਬਰ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਦੀਆਂ ਪਾਰਟੀਆਂ ਕੀਤੀਆਂ
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ
ਨੈਸ਼ਨਲ ਹਾਈਵੇ ਅਥਾਰਟੀ ਅਤੇ ਦਿੱਲੀ ਐਮ.ਸੀ. ਨੂੰ 9 ਟੋਲ ਪਲਾਜ਼ਾ ਬੰਦ ਕਰਨ ਉਤੇ ਵਿਚਾਰ ਕਰਨ ਲਈ ਕਿਹਾ
ਸ਼ੋਮਣੀ ਅਕਾਲੀ ਦਲ ਦੇ ਵਰਕਰ ਅਤੇ ‘ਆਪ' ਵਰਕਰ ਭਿੜੇ
ਸੀਸੀਟੀਵੀ ਕੈਮਰੇ ਵਿੱਚ ਘਟਨਾ ਹੋਈ ਕੈਦ