ਖ਼ਬਰਾਂ
ਪੰਜਾਬ ਵਿੱਚ ਪੈਨਸ਼ਨਰ ਸੇਵਾ ਪੋਰਟਲ ਕੀਤਾ ਲਾਂਚ:ਹਰਪਾਲ ਸਿੰਘ ਚੀਮਾ
'ਹੈਲਪ ਨੰਬਰ 18001802148, 01722996385, 01722966386 ਕੀਤੇ ਜਾਰੀ'
Supreme Court ਨੇ ਅਵਾਰਾ ਕੁੱਤਿਆਂ ਦੇ ਮੁੱਦੇ 'ਤੇ ਅਪਣਾਇਆ ਸਖਤ ਰੁਖ
7 ਨਵੰਬਰ ਨੂੰ ਮਾਮਲੇ 'ਤੇ ਸੁਣਾਇਆ ਜਾਵੇਗਾ ਫ਼ੈਸਲਾ
ਉੱਤਰੀ ਅਫਗਾਨਿਸਤਾਨ 'ਚ ਭੂਚਾਲ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ
ਅਫਗਾਨਿਸਤਾਨ 'ਚ ਭੂਚਾਲ ਕਾਰਨ ਤਬਾਹੀ
ਸਾਂਝੀ ਵੱਟ ਦੇ ਵਿਵਾਦ ਨੂੰ ਲੈ ਕੇ ਪਿੰਡ ਵਰਨਾਲਾ ਵਿਖੇ ਨੌਜਵਾਨ ਦਾ ਕਤਲ
ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਬੋਹੜ ਸਿੰਘ ਵਜੋਂ ਹੋਈ
Fake Encounter Case ਵਿਚ Tarn Taran ਦੇ ਪਰਵਾਰ ਨੂੰ 32 ਸਾਲ ਬਾਦ ਮਿਲਿਆ ਇਨਸਾਫ਼
ਪੀੜਤ ਸੁਖਦੀਪ ਸਿੰਘ ਤੇ ਪਰਵਾਰ 'ਚ ਖ਼ਸ਼ੀ ਦਾ ਮਾਹੌਲ
ਮਹਿਲਾ ਕ੍ਰਿਕਟ ਵਿਸ਼ਵ ਕੱਪ 2025 : ਚੈਂਪੀਅਨ ਧੀ ਅਮਨਜੋਤ ਦਾ ਮੋਹਾਲੀ 'ਚ ਕੀਤਾ ਜਾਵੇਗਾ ਭਰਵਾਂ ਸਵਾਗਤ
ਮਾਂ ਵੱਲੋਂ ਧੀ ਅਮਨਜੋਤ ਕੌਰ ਲਈ ਬਣਾਏ ਜਾਣਗੇ ਰਾਜਮਾਹ-ਚਾਵਲ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਪੰਜਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਐਡਵੋਕੇਟ ਧਾਮੀ ਨੂੰ 117 ਅਤੇ ਕਾਹਨੇਕੇ ਨੂੰ ਮਿਲੀਆਂ 18 ਵੋਟਾਂ, 1 ਵੋਟ ਹੋਈ ਰੱਦ
Canada News : ਵੈਨਕੂਵਰ 'ਚ 14ਵਾਂ ਸਿੱਖ ਐਵਾਰਡ ਸਮਾਰੋਹ ਕਰਵਾਇਆ
ਕਈ ਅਹਿਮ ਹਸਤੀਆਂ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਸ਼ਿਰਕਤ
50 ਨੰਬਰ ਕੋਠੀ ਮਾਮਲੇ 'ਚ ਖਜ਼ਾਨਾ ਮੰਤਰੀ Harpal Singh Cheema ਦਾ ਭਾਜਪਾ ਨੂੰ ਜਵਾਬ
ਕਿਹਾ, ਕੇਂਦਰ ਸਰਕਾਰ ਜਾਣਬੁੱਝ ਕੇ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕਰ ਰਹੀ ਹੈ
ਅਮਰੀਕਾ 'ਚ ਪੰਜਾਬੀ ਡਰਾਈਵਰਾਂ ਤੋਂ ਹੋਏ ਐਕਸੀਡੈਂਟਾਂ ਤੋਂ ਬਾਅਦ ਸਖਤ ਹੋਈ ਟਰੰਪ ਸਰਕਾਰ
ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣੀ ਕੀਤੀ ਲਾਜ਼ਮੀ, 7 ਹਜ਼ਾਰ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ