ਖ਼ਬਰਾਂ
ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰਿਕਾਰਡ
ਅੱਜ 4 ਹਜ਼ਾਰ ਰੁਪਏ ਵੱਧ ਕੇ 1.37 ਲੱਖ ਰੁਪਏ ਪ੍ਰਤੀ ਤੋਲਾ ਹੋਈ ਕੀਮਤ
ਸੰਜੇ ਸਰਾਵਗੀ ਬਣੇ ਬਿਹਾਰ ਭਾਜਪਾ ਦੇ ਪ੍ਰਧਾਨ
ਦਰਭੰਗਾ ਸ਼ਹਿਰੀ ਹਲਕੇ ਤੋਂ ਵਿਧਾਇਕ ਹਨ ਸੰਜੇ ਸਰਾਵਗੀ
High Court ਨੇ ਖੁਦ ਨੂੰ ਜੱਜ ਦੱਸਣ ਵਾਲੇ ਵਕੀਲ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ
ਪੁਲਿਸ ਕਰਮਚਾਰੀ ਵੱਲੋਂ ਲਾਇਸੰਸ ਮੰਗੇ ਜਾਣ 'ਤੇ ਪ੍ਰਕਾਸ਼ ਮਰਵਾਹਾ ਨੇ ਭਜਾ ਲਈ ਸੀ ਗੱਡੀ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਲਿਓਨਲ ਮੈਸੀ ਦਾ ਸਨਮਾਨ
ICC ਚੇਅਰਮੈਨ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਦੀ ਟਿਕਟ ਦਿੱਤੀ
ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1 ਲੱਖ 33 ਹਜ਼ਾਰ ਤੋਂ ਟੱਪੀ
ਚਾਂਦੀ ਦੇ ਭਾਅ 'ਚ 1763 ਰੁਪਏ ਦੀ ਆਈ ਗਿਰਾਵਟ
Punjab ਦੇ ਸਕੂਲਾਂ 'ਚ 24 ਤੋਂ 31 ਦਸੰਬਰ ਤੱਕ ਰਹਿਣਗੀਆਂ ਸਰਦੀ ਦੀਆਂ ਛੁੱਟੀਆਂ
ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ
Kangana Ranaut ਮਾਣਹਾਨੀ ਮਾਮਲੇ 'ਚ ਬਠਿੰਡਾ ਦੀ ਅਦਾਲਤ ਵਿਚ ਹੋਈ ਸੁਣਵਾਈ
ਮਾਮਲੇ ਦੀ ਅਗਲੀ ਸੁਣਵਾਈ 5 ਜਨਵਰੀ 2026 ਨੂੰ ਹੋਵੇਗੀ
Captain Amarinder Singh ਅਤੇ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਜ਼ੁਬਾਨ ਦੇ ਕੱਚੇ ਹਨ : ਕੁਲਦੀਪ ਸਿੰਘ ਧਾਲੀਵਾਲ
ਕਿਹਾ : ਸੁਖਜਿੰਦਰ ਸਿੰਘ ਰੰਧਾਵਾ ਖੁਦ ਭਾਜਪਾ 'ਚ ਸ਼ਾਮਲ ਹੋਣਾ ਚਾਹੁੰਦੇ ਹਨ
ਮੈਸੀ GOAT ਇੰਡੀਆ ਟੂਰ ਦੇ ਆਖਰੀ ਪੜਾਅ ਲਈ ਪਹੁੰਚੇ ਦਿੱਲੀ
ਤਿੰਨ ਦਿਨਾਂ ਭਾਰਤ ਦੌਰੇ ਦੇ ਦੂਜੇ ਦਿਨ ਮੁੰਬਈ ਵਿੱਚ ਸਨ ਮੈਸੀ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ 'ਤੇ ਸੁਣਵਾਈ ਟਲੀ
ਮਾਮਲੇ ਦੀ ਅਗਲੀ ਸੁਣਵਾਈ ਭਲਕੇ 16 ਦਸੰਬਰ ਲਈ ਤੈਅ