ਖ਼ਬਰਾਂ
NIA raid: ਐਨ.ਆਈ.ਏ. ਵਲੋਂ ਗੋਲਡੀ ਬਰਾੜ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ
ਗੁਰੂਗ੍ਰਾਮ ’ਚ ਹੋਏ ਗ੍ਰਨੇਡ ਹਮਲਿਆਂ ਦੀ ਜਾਂਚ ਸਬੰਧੀ ਕੀਤੀ ਕਾਰਵਾਈ
Punjab Haryana High Court: ਹਾਦਸੇ ਦੌਰਾਨ ਗਰਭ ’ਚ ਪਲ ਰਿਹਾ ਬੱਚਾ ਵੀ ਮੁਆਵਜ਼ੇ ਦਾ ਹੱਕਦਾਰ : ਹਾਈ ਕੋਰਟ
ਇਕ ਮਾਮਲੇ ’ਚ ਹਾਈ ਕੋਰਟ ਨੇ ਇਕ ਸੜਕ ਹਾਦਸੇ ਦੇ ਦਾਅਵੇ ’ਚ 9 ਲੱਖ 29 ਹਜ਼ਾਰ ਰੁਪਏ ਦੇ ਵਾਧੂ ਮੁਆਵਜ਼ੇ ਦਾ ਹੁਕਮ ਦਿਤਾ ਹੈ
50 ਸਾਲਾਂ ’ਚ ਪਹਿਲੀ ਵਾਰ ਪਾਕਿ ਸਰਕਾਰ ਨੇ ਵਿਸਾਖੀ ਮੌਕੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ ਵਾਧੂ ਵੀਜ਼ੇ
ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੀ ਵਿਸ਼ੇਸ਼ ਬੇਨਤੀ ’ਤੇ 6,751 ਵੀਜ਼ਾ ਜਾਰੀ ਕੀਤੇ ਹਨ
ਹਿੰਸਾ ਤੇ ਫਿਰਕਾਪ੍ਰਸਤੀ ਦੇਸ਼ ਨੂੰ ਨਫ਼ਰਤ ਦੀ ਖੱਡ ’ਚ ਧੱਕ ਰਹੀ ਹੈ: ਕਾਂਗਰਸ
ਕਾਂਗਰਸ ਨੇ ਅਪਣੀ ਵਰਕਿੰਗ ਕਮੇਟੀ ਦੀ ਬੈਠਕ ’ਚ ਭਾਜਪਾ ਤੇ ਆਰ.ਐਸ.ਐਸ. ’ਤੇ ਨਿਸ਼ਾਨਾ ਵਿੰਨ੍ਹਿਆ
ਕੈਰੇਬੀਆਈ ਦੇਸ਼ ਡੋਮਿਨਿਕਨ ਗਣਰਾਜ ਦੇ ਨਾਈਟ ਕਲੱਬ ’ਚ ਭਿਆਨਕ ਹਾਦਸਾ, ਛੱਤ ਡਿੱਗਣ ਨਾਲ 27 ਲੋਕਾਂ ਦੀ ਮੌਤ, 160 ਜ਼ਖਮੀ
ਹਾਦਸੇ ਸਮੇਂ ਕਲੱਬ ’ਚ ਚਲ ਰਿਹਾ ਸੀ ਸੰਗੀਤ ਸਮਾਰੋਹ, ਸਾਬਕਾ ਬੇਸਬਾਲ ਖਿਡਾਰੀ, ਵਿਧਾਇਕ ਅਤੇ ਗਾਇਕ ਵੀ ਜ਼ਖ਼ਮੀਆਂ ’ਚ ਸ਼ਾਮਲ
ਗੁਰਪਤਵੰਤ ਪਨੂੰ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ
'ਗੁਰਪਤਵੰਤ ਪੰਨੂ ਵਰਗੀਆਂ ਪੰਜਾਬ ਵਿਰੋਧੀ ਤਾਕਤਾਂ ਸੂਬੇ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ'
ਕੋਟਕਪੂਰਾ ਦੇ ਪਿੰਡ ਖਾਰਾ ਤੋਂ ਮੰਦਭਾਗੀ ਖ਼ਬਰ, ਸਰੋਵਰ 'ਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ
ਗੁਰਦੁਆਰਾ ਰਾਮਸਰ ਸਾਹਿਬ 'ਚ ਕਰ ਰਹੇ ਸੀ ਇਸ਼ਨਾਨ
ਹੀਟਵੇਵ ਕਾਰਨ ਪੈਦਾ ਹੋਈ ਕਿਸੇ ਵੀ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ
ਸਿਹਤ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ‘ਚ ਲੋਕਾਂ ਨੂੰ ਲੂਅ ਤੋਂ ਖੁਦ ਨੂੰ ਬਚਾ ਕੇ ਰੱਖਣ ਦੀ ਸਲਾਹ
AGTF ਵੱਲੋਂ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗੈਂਗ ਦੇ ਦੋ ਕਾਰਕੁਨ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਪਿਸਤੌਲ ਕੀਤਾ ਬਰਾਮਦ
ਬਜਟ ਦੇ ਐਲਾਨ ਤੋਂ ਬਾਅਦ, ਪੇਂਡੂ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਖੇਡ ਮੈਦਾਨਾਂ ਦਾ ਕੀਤਾ ਨਿਰੀਖਣ
ਸਿਸੋਦੀਆ ਨੇ ਪੇਂਡੂ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।