ਖ਼ਬਰਾਂ
Villupuram train derailed: ਪੁਡੂਚੇਰੀ ਜਾ ਰਹੀ ਟਰੇਨ ਦੇ 5 ਡੱਬੇ ਪਟੜੀ ਤੋਂ ਉਤਰੇ, ਲੋਕੋ ਪਾਇਲਟ ਦੀ ਚੌਕਸੀ ਨਾਲ ਟਲਿਆ ਵੱਡਾ ਹਾਦਸਾ
Villupuram train derailed: ਟਰੇਨ ’ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ
PM Narendra Modi: PM ਨਰਿੰਦਰ ਮੋਦੀ ਨੇ 'ਮਿਸ਼ਨ ਮੌਸਮ' ਦੀ ਕੀਤੀ ਸ਼ੁਰੂਆਤ, IMD ਦੇ 150ਵੇਂ ਸਥਾਪਨਾ ਦਿਵਸ 'ਤੇ ਯਾਦਗਾਰੀ ਸਿੱਕਾ ਕੀਤਾ ਜਾਰੀ
ਇਸ ਵਿੱਚ ਮੌਸਮ ਦੀ ਭਵਿੱਖਬਾਣੀ, ਮੌਸਮ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ ਘਟਾਉਣ ਦੀਆਂ ਯੋਜਨਾਵਾਂ ਸ਼ਾਮਲ ਹਨ।
Mahakumbh 2025: ਮਹਾਕੁੰਭ ’ਤੇ ਕੜਾਕੇ ਦੀ ਠੰਢ ਪਈ ਭਾਰੀ : ਦਿਲ ਦਾ ਦੌਰਾ ਪੈਣ ਕਾਰਨ ਸੰਤ ਦੀ ਮੌਤ, 3000 ਤੋਂ ਵੱਧ ਸ਼ਰਧਾਲੂ ਪਹੁੰਚੇ ਓ.ਪੀ.ਡੀ
Mahakumbh 2025: ਸ਼ਰਧਾਲੂਆਂ ਦੇ ਨਾਲ ਨਾਲ ਸੁਰੱਖਿਆ ਵਿਭਾਗ ਦੇ ਮੁਲਾਜ਼ਮ ਵੀ ਹੋਏ ਬਿਮਾਰ
HMPV: ਕੋਰੋਨਾ ਵਾਇਰਸ ਵਰਗੇ HMPV ਦੇ ਦੇਸ਼ ’ਚ 18 ਮਾਮਲੇ, ਪੁਡੂਚੇਰੀ ’ਚ ਇਕ ਹੋਰ ਬੱਚਾ ਪਾਜ਼ੇਟਿਵ
ਇਸ ਤੋਂ ਪਹਿਲਾਂ 3 ਅਤੇ 5 ਸਾਲ ਦੀ ਉਮਰ ਦੇ ਦੋ ਬੱਚੇ ਸੰਕਰਮਿਤ ਪਾਏ ਗਏ ਸਨ।
New Delhi: ਭਾਰਤ ਦੀ ਜਵਾਬੀ ਕਾਰਵਾਈ : ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
New Delhi: ਇਸ ਤੋਂ ਪਹਿਲਾਂ ਗੁਆਂਢੀ ਮੁਲਕ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਸੀ ਤਲਬ
Malerkotla: ਸਿੱਖ ਪ੍ਰਵਾਰ ਵਲੋਂ ਦਾਨ ਕੀਤੀ ਜ਼ਮੀਨ ’ਤੇ ਬਣੇਗੀ ਪਿੰਡ ਦੀ ਪਹਿਲੀ ਮਸਜਿਦ, ਮੁਸਲਿਮ ਭਾਈਚਾਰੇ 'ਚ ਖ਼ੁਸ਼ੀ ਦਾ ਮਾਹੌਲ
Malerkotla: ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਪੜ੍ਹਨ ਲਈ ਨਾਲ ਦੇ ਪਿੰਡਾਂ ’ਚ ਜਾਣਾ ਪੈਂਦਾ ਸੀ
Delhi Election 2025: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼, FIR ਦਰਜ
ਜਾਣਕਾਰੀ ਅਨੁਸਾਰ ਕਾਲਕਾਜੀ ਨਿਵਾਸੀ ਕੇਐਸ ਦੁੱਗਲ ਨੇ ਗੋਵਿੰਦਪੁਰੀ ਦੇ ਐਸਐਚਓ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ।
Ludhiana News: ਲੁਧਿਆਣਾ ਵਿੱਚ 6 ਕਰੋੜ ਰੁਪਏ ਦੀ ਹੈਰੋਇਨ ਜ਼ਬਤ, ਤਸਕਰ ਗ੍ਰਿਫ਼ਤਾਰ
ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 50ਵੇਂ ਦਿਨ ’ਚ ਦਾਖ਼ਲ, ਲਗਾਤਾਰ ਵਿਗੜ ਰਹੀ ਸਿਹਤ
ਅੱਜ ਹਰਿਆਣਾ ਦੇ ਸੋਨੀਪਤ ਤੋਂ ਕਿਸਾਨਾਂ ਦਾ ਇੱਕ ਸਮੂਹ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਖਨੌਰੀ ਮੋਰਚੇ ਵਿੱਚ ਆਇਆ।
Mohali News: ਹੁਣ ਮੋਹਾਲੀ ’ਚ ਸ਼ੋਅਰੂਮ ਦਾ ਡਿੱਗਿਆ ਲੈਂਟਰ; 1 ਵਿਅਕਤੀ ਦੀ ਮੌਤ
ਜੇਸੀਬੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ