ਖ਼ਬਰਾਂ
Governor Gulabchand Kataria: ਚੰਡੀਗੜ੍ਹ 'ਚ CTU ਦੀਆਂ 60 ਨਵੀਆਂ ਬੱਸਾਂ ਨੂੰ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ ਦਿਖਾਈ ਹਰੀ ਝੰਡੀ
ਇਹ 60 ਬੱਸਾਂ 31 ਰੂਟਾਂ 'ਤੇ ਚੱਲਣਗੀਆਂ।
PM Narendra Modi: ਸਾਡੀ ਸਰਕਾਰ ਨੇ ਹਮੇਸ਼ਾ ਸਾਬਕਾ ਸੈਨਿਕਾਂ ਦੀ ਭਲਾਈ ਲਈ ਕੰਮ ਕੀਤਾ ਹੈ: PM ਨਰਿੰਦਰ ਮੋਦੀ
ਉਨ੍ਹਾਂ ਕਿਹਾ, “ਸਾਡੇ ਸਾਬਕਾ ਸੈਨਿਕ ਹੀਰੋ ਹਨ ਅਤੇ ਦੇਸ਼ ਭਗਤੀ ਦੇ ਸਥਾਈ ਪ੍ਰਤੀਕ ਹਨ।
ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤਾ ਠੋਕਵਾਂ ਜਵਾਬ
ਬਾਦਲ ਧੜਾ ਫ਼ਸੀਲ ਦੇ ਫ਼ੈਸਲੇ ਤੋਂ ਕਿਉਂ ਭੱਜਿਆ ?
Asaram Intrim Bail :ਜੋਧਪੁਰ ਨਾਬਾਲਗ ਬਲਾਤਕਾਰ ਮਾਮਲਾ ’ਚ ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਨੂੰ ਦਿੱਤੀ ਵੱਡੀ ਰਾਹਤ
Asaram Intrim Bail : ਆਸਾਰਾਮ 11 ਸਾਲਾਂ ਬਾਅਦ ਜੋਧਪੁਰ ਜੇਲ੍ਹ ਤੋਂ ਹੋਣਗੇ ਰਿਹਾਅ, 31 ਮਾਰਚ 2025 ਤੱਕ ਅੰਤਰਿਮ ਜ਼ਮਾਨਤ ਮਿਲੀ
Punjab News: ‘ਅਕਾਲੀ ਦਲ ਵਾਰਿਸ ਪੰਜਾਬ ਦੇ’, ਅੰਮ੍ਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਦਾ ਹੋਇਆ ਐਲਾਨ
7 ਮੈਂਬਰੀ ਕਮੇਟੀ ਨੇ ਪਾਰਟੀ ਦੇ ਨਾਮ ਦਾ ਕੀਤਾ ਐਲਾਨ
South Africa: ਸੋਨੇ ਦੀ ਖਾਨ ਬਣ ਗਈ ਕਬਰਸਤਾਨ, ਇਸ ਦੇਸ਼ ਵਿੱਚ ਭੁੱਖ-ਪਿਆਸ ਨਾਲ 100 ਤੋਂ ਵੱਧ ਮਜ਼ਦੂਰਾਂ ਦੀ ਮੌਤ
ਮਿਲੀ ਜਾਣਕਾਰੀ ਅਨੁਸਾਰ, ਖਾਨ ਵਿਚ 400 ਤੋਂ ਵੱਧ ਕਾਮੇ ਮੌਜੂਦ ਸਨ।
Lawrence Bishnoi ਇੰਟਰਵਿਊ ਮਾਮਲੇ ’ਚ ਐਡਵੋਕੇਟ ਗੋਰਵ ਮਲਹੋਤਰਾ ਵਲੋਂ ਵੱਡੇ ਖ਼ੁਲਾਸੇ, ਜਾਣੋ DSP ਗੁਰਸ਼ੇਰ ਸੰਧੂ ਨੇ ਕਿੰਝ ਤਿਆਰ ਕੀਤੀ ਸੀ ਯੋਜਨਾ
ਕਿਹਾ, ਗੁਰਸ਼ੇਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਚੱਲੇਗਾ ਕਾਲੀਆਂ ਭੇਡਾਂ ਦੇ ਪਿੱਛੇ ਕੌਣ?
Punjab News : ਮਾਘੀ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਾ ਵੱਡਾ ਬਿਆਨ, ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ
Punjab News : ਕਿਹਾ -ਗੁਰੂ ਦੀ ਬੇਅਦਬੀ ਕਰਵਾਉਣ ਵਾਲਿਆਂ ਨੇ ਸਿੱਖੀ ਦਾ ਕੀਤਾ ਘਾਣ
Meerut News: ਮੌਤ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਹੈ, ਇਹ ਜਾਣਨ ਲਈ ਵਿਦਿਆਰਥੀ ਨੇ ਖ਼ੁਦ ਨੂੰ ਮਾਰੀ ਗੋਲੀ
Meerut News: ਗੋਲੀ ਮਾਰਨ ਤੋਂ ਪਹਿਲਾਂ 15 ਸਾਲਾ ਵਿਦਿਆਰਥੀ ਨੇ ਇੰਟਰਨੈਟ ’ਤੇ ਕੀਤੀ ਸੀ ‘ਮੌਤ ਦੇ ਢੰਗ’ ਦੀ ਖੋਜ
Delhi News : ਸੁਨੀਲ ਜਾਖੜ ਨੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ
Delhi News : ਖੇਤੀ ਮੰਤਰੀ ਨਾਲ ਕਈ ਕਿਸਾਨੀ ਮੁੱਦੇ ਵਿਚਾਰੇ