ਖ਼ਬਰਾਂ
ਅੰਮ੍ਰਿਤਸਰ ਹਵਾਈ ਅੱਡੇ 'ਤੇ 7.7 ਕਿਲੋ ਗਾਂਜਾ ਜ਼ਬਤ
ਬੈਂਕਾਕ ਤੋਂ ਵਾਪਸ ਆ ਰਹੇ ਯਾਤਰੀ ਦੀ ਕਸਟਮ ਜਾਂਚ, ਭਾਰਤੀ ਪਾਸਪੋਰਟ ਧਾਰਕ ਗ੍ਰਿਫ਼ਤਾਰ
ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ’ਤੇ ਰੋਕ ਲਗਾਉਣ ਦੀ ਅਪੀਲ ਰੱਦ
ਅਮਰੀਕੀ ਸੁਪਰੀਮ ਕੋਰਟ ਨੇ 26/11 ਹਮਲੇ ਦੇ ਮੁਲਜ਼ਮ
ਮੇਰਠ ਕਤਲ ਕੇਸ : ਜੇਲ ’ਚ ਬੰਦ ਮੁਸਕਾਨ ਰਸਤੋਗੀ ਗਰਭਵਤੀ ਹੈ: ਅਧਿਕਾਰੀ
ਅਗਲਾ ਕਦਮ ਅਲਟਰਾਸਾਊਂਡ ਟੈਸਟ ਹੋਵੇਗਾ, ਜੋ ਗਰਭ ਅਵਸਥਾ ਦੀ ਸਥਿਤੀ ਅਤੇ ਮਿਆਦ ਨੂੰ ਸਪੱਸ਼ਟ ਕਰੇਗਾ
ਮੇਰਠ ’ਚ ਮੁਕਾਬਲੇ ਦੌਰਾਨ ਪਰਮਜੀਤ ਕਤਲ ਕਾਂਡ ਦੇ 2 ਮੁਲਜ਼ਮ ਜ਼ਖਮੀ
ਮੁਕਾਬਲੇ ਦੌਰਾਨ ਪੁਲਿਸ ਮੁਲਾਜ਼ਮ ਦੇ ਹੱਥ ’ਚ ਵੀ ਲੱਗੀ ਗੋਲੀ
ਵਿਜੀਲੈਂਸ ਵੱਲੋਂ ਪੰਜਾਬ 'ਚ ਆਰ.ਟੀ.ਏ. ਦਫ਼ਤਰਾਂ ਅਤੇ ਡਰਾਈਵਿੰਗ ਟੈੱਸਟ ਕੇਂਦਰਾਂ 'ਤੇ ਛਾਪੇਮਾਰੀ, 24 ਗ੍ਰਿਫ਼ਤਾਰ
16 ਮਾਮਲੇ ਦਰਜ ਕੀਤੇ ਅਤੇ ਏਜੰਟਾਂ ਤੋਂ 40900 ਰੁਪਏ ਜ਼ਬਤ
ਸੇਠੀ ਢਾਬੇ ਦੇ ਮਾਲਕ ਨੇ ਅਸ਼ਟਮੀ ਮੌਕੇ ਸ਼ਾਕਾਹਾਰੀ ਭੋਜਨ ਵਿੱਚ ਹੱਡੀ ਪਰੋਸਣ ਦੇ ਇਲਜ਼ਾਮ ਲਈ ਮੰਗੀ ਮੁਆਫ਼ੀ
ਕਿਹਾ-'ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀ ਸੀ'
ਪੰਜਾਬ ਦੇ ਉੱਘੇ ਕਬੱਡੀ ਖਿਡਾਰੀ ਸੁਖਜੀਤ ਸਿੰਘ ਟਿੱਬਾ ਦਾ ਹੋਇਆ ਦੇਹਾਂਤ
ਸੁਖਜੀਤ ਟਿੱਬਾ ਨੇ ਪੰਜਾਬ ਪੁਲਿਸ ਨੂੰ ਵੀ ਦਿੱਤੀਆਂ ਸੇਵਾਵਾਂ
ਸਿਹਤ ਵਿਗੜਨ ਕਾਰਨ ਕਿਸਾਨ ਆਗੂ ਡੱਲੇਵਾਲ ਨੂੰ ਬਰਨਾਲਾ ਦੇ ਹਸਪਤਾਲ ਵਿਖੇ ਕਰਵਾਇਆ ਦਾਖਲ
ਧਨੌਲਾ ਮੰਡੀ ਵਿਖੇ ਮਹਾਂਪੰਚਾਇਤ ਦੌਰਾਨ ਪੇਟ ਵਿੱਚ ਹੋਇਆ ਸੀ ਤੇਜ ਦਰਦ
ਸੋਮਵਾਰ ਨੂੰ ਸੈਂਸੈਕਸ 2,227 ਅੰਕ ਡਿੱਗਿਆ
ਨਿਵੇਸ਼ਕਾਂ ਨੂੰ 14 ਲੱਖ ਕਰੋੜ ਰੁਪਏ ਦਾ ਨੁਕਸਾਨ
ਚੰਡੀਗੜ੍ਹ ਦੇ ਐਸਐਸਪੀ ਨੇ ਪ੍ਰਮੁੱਖ ਬੈਂਕਾਂ ਦੇ ਪ੍ਰਤੀਨਿਧੀਆਂ ਨਾਲ ਕੀਤੀ ਮੀਟਿੰਗ
ਬੈਂਕ ਸ਼ਾਖਾਵਾਂ ਅਤੇ ਏਟੀਐਮ 'ਤੇ ਭੌਤਿਕ ਸੁਰੱਖਿਆ ਨੂੰ ਵਧਾਉਣਾ, ਅਤੇ ਸਾਈਬਰ ਅਪਰਾਧ ਦਾ ਮੁਕਾਬਲਾ ਕਰਨ ਲਈ ਰਣਨੀਤੀਆਂ