ਖ਼ਬਰਾਂ
Weather News: ਵਧੇਗੀ ਹੋਰ ਠੰਢ, ਪੰਜਾਬ-ਚੰਡੀਗੜ੍ਹ ਵਿੱਚ ਇਸ ਦਿਨ ਮੀਂਹ ਪੈਣ ਦੀ ਸੰਭਾਵਨਾ
ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
Gambhir and Rohit: ਗੰਭੀਰ ਅਤੇ ਰੋਹਿਤ ਵਿਚਕਾਰ ਕੋਈ ਮਤਭੇਦ ਨਹੀਂ ਹੈ: BCCI ਉਪ-ਪ੍ਰਧਾਨ ਰਾਜੀਵ ਸ਼ੁਕਲਾ
ਰੋਹਿਤ ਦੇ ਮਾੜੇ ਪ੍ਰਦਰਸ਼ਨ ਦੇ ਵਿਚਕਾਰ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਸ ਦੇ ਅਤੇ ਗੰਭੀਰ ਵਿਚਕਾਰ ਮਤਭੇਦ ਹਨ।
Punjab News: ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਅਨੋਖੀ ਮਿਸਾਲ, ਸਿੱਖ ਪ੍ਰਵਾਰ ਵਲੋਂ ਦਾਨ ਕੀਤੀ ਜ਼ਮੀਨ ’ਤੇ ਬਣੇਗੀ ਪਿੰਡ ਦੀ ਪਹਿਲੀ ਮਸਜਿਦ
ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਤੇ ਉਨ੍ਹਾਂ ਨੇ ਭਰਾ ਅਵਨਿੰਦਰ ਸਿੰਘ ਨੇ ਕਰੀਬ 6 ਵਿਸਵੇ ਜਗ੍ਹਾ ਕੀਤੀ ਦਾਨ
ਕੀ ‘ਆਪਰੇਸ਼ਨ ਬਲੂ ਸਟਾਰ’ ’ਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਮੂਲੀਅਤ ਸੀ? ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਨੇ ਕੀਤੀ ਜਾਂਚ ਦੀ ਮੰਗ
ਕਿਹਾ, 30 ਸਾਲ ਬਾਅਦ ਨਵੇਂ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਥੈਚਰ ਸਰਕਾਰ ਨੇ ਫੌਜੀ ਕਾਰਵਾਈ ਤੋਂ ਪਹਿਲਾਂ ਸਲਾਹ ਦੇ ਕੇ ਅਪਣੇ ਭਾਰਤੀ ਹਮਰੁਤਬਾ ਦੀ ਮਦਦ ਕੀਤੀ ਸੀ
ਕੇਜਰੀਵਾਲ ਮੋਦੀ ਵਾਂਗ ਝੂਠੇ ਵਾਅਦੇ ਕਰਦੇ ਹਨ, ਜੇਕਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਜਾਤੀ ਗਣਨਾ ਕਰਾਂਗੇ: ਰਾਹੁਲ
ਕਾਂਗਰਸ ਆਗੂ ਦੀ ਲੜਾਈ ਅਪਣੀ ਪਾਰਟੀ ਨੂੰ ਬਚਾਉਣ ਲਈ ਹੈ, ਜਦਕਿ ਮੇਰੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ : ਕੇਜਰੀਵਾਲ
ਐਂਟੀ-ਟੈਂਕ ‘ਗਾਈਡੇਡ’ ਮਿਜ਼ਾਈਲ ਦੇ ਨਵੇਂ ਰੂਪ ‘ਨਾਗ MK-2’ ਦਾ ਸਫਲ ਪ੍ਰੀਖਣ
ਤਿੰਨਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਪ੍ਰਣਾਲੀਆਂ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਤਬਾਹ ਕਰ ਦਿਤਾ
ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦੇ ਮੁੱਦੇ ’ਤੇ ਇਸ ਦਿਨ ਕਰੇਗਾ ਸੁਪਰੀਮ ਕੋਰਟ
20 ਦਸੰਬਰ ਨੂੰ ਜਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਰੁਧ ਮਾਨਹਾਨੀ ਦੀ ਕਾਰਵਾਈ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵੀ ਸੁਣਵਾਈ ਹੋਵੇਗੀ
ਪੂਰਬੀ ਲੱਦਾਖ਼ ’ਚ ਇਲਾਕੇ ਵਿਚ ਅਜੇ ਵੀ ਚੀਨ ਨਾਲ ਕੁੱਝ ਰੇੜਕਾ ਬਾਕੀ ਹੈ : ਫ਼ੌਜ ਮੁਖੀ ਜਨਰਲ ਦਿਵੇਦੀ
ਕਿਹਾ, ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਵਿਸ਼ਵਾਸ ਪੈਦਾ ਕਰਨ ਲਈ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ
H-1B ਵੀਜ਼ਾ 'ਤੇ ਟਰੰਪ ਦੀ ਨੀਤੀ ਨੇ ਭਾਰਤੀਆਂ ਦੇ ਸੁਪਨਿਆਂ ਨੂੰ ਕੀਤਾ ਚਕਨਾਚੂਰ
H-1B ਵੀਜ਼ਾ ਬਹਿਸ ਬਹੁਤ ਸਾਰੇ ਭਾਰਤੀਆਂ ਦੇ ਜੀਵਨ ਨੂੰ ਉਥਲ-ਪੁਥਲ ਕਰ ਰਹੀ
ਕੈਗ ਰੀਪੋਰਟ ਦਾ ਮਾਮਲਾ : ਹਾਈ ਦੀ ਫਟਕਾਰ ਮਗਰੋਂ ਆਮ ਆਦਮੀ ਪਾਰਟੀ ਨੇ ਦਿਤੀ ਪ੍ਰਤੀਕਿਰਿਆ
ਵਿਧਾਨ ਸਭਾ ’ਚ ਕੈਗ ਰੀਪੋਰਟ ਪੇਸ਼ ਕਰਨ ਤੋਂ ‘ਆਪ’ ਸਰਕਾਰ ਦਾ ਪਿੱਛੇ ਹਟਣਾ ਮੰਦਭਾਗਾ : ਹਾਈ ਕੋਰਟ