ਖ਼ਬਰਾਂ
Jharkhand News: ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਸ਼ਰਮਨਾਕ ਹਰਕਤ, 100 ਤੋਂ ਵੱਧ ਲੜਕੀਆਂ ਨੂੰ ਕਮੀਜ਼ਾਂ ਲਾਹ ਕੇ ਘਰ ਜਾਣ ਲਈ ਕੀਤਾ ਮਜਬੂਰ
ਧੀਆਂ ਨਾਲ ਕੀਤੀ ਸ਼ਰਮਨਾਕ ਹਰਕਤ ਤੋਂ ਬਾਅਦ ਮਾਪਿਆਂ ਵਿਚ ਰੋਸ, ਸ਼ਿਕਾਇਤ ਦਰਜ, ਜਾਂਚ ਕਮੇਟੀ ਬਣਾਈ
ਕੱਲ੍ਹ SKM ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਹੋਵੇਗੀ ਬੈਠਕ, ਪਾਤੜਾਂ ਵਿਚ ਹੋਵੇਗੀ ਮੀਟਿੰਗ
ਬੀਤੇ ਦਿਨ ਸ਼ੰਭੂ ਤੇ ਖਨੌਰੀ ਮੋਰਚੇ ਨੇ ਜਲਦ ਮੀਟਿੰਗ ਬੁਲਾਉਣ ਦੀ ਕੀਤੀ ਸੀ ਮੰਗ
California Fire News : ਕੈਲੀਫੋਰਨੀਆ 'ਚ ਲੱਗੀ ਅੱਗ 'ਚ ਹੁਣ ਤੱਕ 16 ਮੌਤਾਂ, ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ
California Fire News: ਹਵਾ ਦੀ ਰਫ਼ਤਾਰ ਵਧਣ ਕਾਰਨ ਤੇਜ਼ੀ ਨਾਲ ਫੈਲ ਰਹੀ ਅੱਗ, ਮੈਕਸੀਕੋ ਤੋਂ ਫਾਇਰਫਾਈਟਰਜ਼ ਮਦਦ ਲਈ ਪਹੁੰਚੇ
Sri Muktsar Sahib Encounter: ਸ੍ਰੀ ਮੁਕਤਸਰ ਸਾਹਿਬ ਵਿਚ ਐਨਕਾਊਂਟਰ, ਪੁਲਿਸ ਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ
Sri Muktsar Sahib Encounter: ਮੁਠਭੇੜ ਤੋਂ ਬਾਅਦ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Mazara Nau Abad News: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
Mazara Nau Abad News: ਦੋ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਗਿਆ ਸੀ ਵਿਦੇਸ਼
Punjab Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਨਾਲ ਵਧੀ ਠੰਢ, ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਮੀਂਹ
Punjab Weather Update: ਮੌਸਮ ਵਿਭਾਗ ਵਲੋਂ ਸੰਘਣੀ ਧੁੰਦ ਦਾ ਔਰੇਂਜ ਅਲਰਟ ਜਾਰੀ
'ਪੰਜਾਬੀ ਆ ਗਏ ਓਏ...', ਇਸ ਪੌਪ ਗਾਇਕ ਨੇ ਦਿਲਜੀਤ ਦੀ ਟੈਗਲਾਈਨ ਪੜ੍ਹ ਕੇ ਜਿੱਤਿਆ ਸਾਰਿਆਂ ਦਾ ਦਿਲ
ਇਕ ਪ੍ਰਸ਼ੰਸਕ ਦੇ ਵਲੋਂ ਫੜੇ ਪੋਸਟ ’ਤੇ ਦਿਲਜੀਤ ਦੋਸਾਂਝ ਦਾ ਨਾਹਰਾ ‘ਪੰਜਾਬੀ ਆ ਗਏ ਓਏ’ ਦਾ ਨਾਹਰਾ ਪੜ੍ਹਿਆ
ਨਾਲ ਰਹਿਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਵੀ ਪਤੀ ਤੋਂ ਗੁਜ਼ਾਰਾ ਭੱਤਾ ਲੈ ਸਕਦੀ ਹੈ ਪਤਨੀ : ਸੁਪਰੀਮ ਕੋਰਟ
ਬੈਂਚ ਨੇ ਕਿਹਾ ਕਿ ਇਸ ਬਾਰੇ ਕੋਈ ਸਖਤ ਨਿਯਮ ਨਹੀਂ ਹੋ ਸਕਦਾ ਅਤੇ ਇਹ ਹਮੇਸ਼ਾ ਕੇਸ ਦੇ ਹਾਲਾਤ ’ਤੇ ਨਿਰਭਰ ਕਰਨਾ ਚਾਹੀਦਾ ਹੈ।
ਕੈਨੇਡਾ ਨੂੰ ਯੂ.ਐਸ ’ਚ ਮਿਲਾਉਣ ’ਤੇ ਟਰੂਡੋ ਦਾ ਟਰੰਪ ’ਤੇ ਪਲਟਵਾਰ
ਕਿਹਾ, ਸਾਨੂੰ ਹੀ ਦੇ ਦਿਉ ਵਰਮੋਂਟ ਜਾਂ ਕੈਲੀਫ਼ੋਰਨੀਆ
ਦਿੱਲੀ ਵਿਧਾਨ ਸਭਾ ਚੋਣਾਂ : BJP ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਦੂਜੀ ਸੂਚੀ
ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੇ ਬੇਟੇ ਹਰੀਸ਼ ਖੁਰਾਣਾ ਨੂੰ ਮੋਤੀ ਨਗਰ ਸੀਟ ਤੋਂ ਉਮੀਦਵਾਰ ਬਣਾਇਆ