ਖ਼ਬਰਾਂ
Supreme Court News : ਕੇਰਲ ਦੇ ਇਸਲਾਮੀ ਮੌਲਵੀਆਂ ਦੀ ਸੰਸਥਾ ਵਕਫ਼ ਸੋਧ ਐਕਟ ਵਿਰੁੱਧ ਸੁਪਰੀਮ ਕੋਰਟ ਪਹੁੰਚੀ
Supreme Court News : ਇਹ ਐਕਟ ਇਸਲਾਮੀ ਚੈਰੀਟੇਬਲ ਸਮਰਪਣ ਦੀ ਪ੍ਰਕਿਰਤੀ ਅਤੇ ਪ੍ਰਸ਼ਾਸਨ ਦੇ ਸੰਬੰਧ ’ਚ ਵਕਫ਼ ਐਕਟ 1995 ਵਿੱਚ ਵਿਆਪਕ ਬਦਲਾਅ ਕਰਦਾ ਹੈ
USA Protest News : ਅਮਰੀਕਾ ਵਿਚ ਟਰੰਪ ਅਤੇ ਮਸਕ ਵਿਰੁਧ ਲੱਖਾਂ ਲੋਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
USA Protest News : ਦੇਸ਼ ਭਰ ਵਿਚ ਕੀਤੀਆਂ 1400 ਤੋਂ ਵੱਧ ਰੈਲੀਆਂ
Dismissed Woman Constable: ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਮੁੜ ਭੇਜੀ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
Dismissed Woman Constable: ਪਿਛਲੇ ਦਿਨੀਂ ਚਿੱਟੇ ਨਾਲ ਕੀਤੀ ਸੀ ਗ੍ਰਿਫ਼ਤਾਰ
ਫ਼ਾਇਰ ਫ਼ਾਈਟਰ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਹਾਦਸਾ ਸਿਓਲ ਤੋਂ ਕਰੀਬ 230 ਕਿਲੋਮੀਟਰ ਦੱਖਣ-ਪੱਛਮ ਸਥਿਤ ਡਿਅਗੂ ਨੇੜੇ ਵਾਪਰਿਆ
Jagraon News : ਜਗਰਾਉਂ ਵਿਚ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ 'ਤੇ ਪੱਥਰ ਨਾਲ ਹਮਲਾ
Jagraon News : ਲੋਕਾਂ ਨੇ ਕਿਹਾ, ਪੰਨੂ ਦੀ ਧਮਕੀ ਦੇ ਬਾਵਜੂਦ ਕੋਈ ਸੁਰੱਖਿਆ ਨਹੀਂ
PM ਮੋਦੀ ਨੇ ਤਾਮਿਲਨਾਡੂ ਦੇ ਪੰਬਨ ਪੁਲ ਦਾ ਕੀਤਾ ਉਦਘਾਟਨ
PM ਮੋਦੀ ਨੇ ਰਾਮ ਨੌਮੀ ਮੌਕੇ ਤਾਮਿਲਨਾਡੂ ਦੇ ਲੋਕਾਂ ਨੂੰ ਦਿਤਾ ਤੋਹਫ਼ਾ
Fatehgarh Sahib News : ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ਵਿੱਚ ਮਹਾਂਪੰਚਾਇਤ, ਜਗਜੀਤ ਸਿੰਘ ਡੱਲੇਵਾਲ ਨੇ ਵੀ ਕੀਤੀ ਸ਼ਿਰਕਤ
Fatehgarh Sahib News : ਮਹਾਂਪੰਚਾਇਤ ਤੋਂ ਪਹਿਲਾਂ ਡੱਲੇਵਾਲ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ
ਫ਼ਿਰੋਜ਼ਪੁਰ ’ਚ ਨਹਿਰ ਵਿਚੋਂ ਮਿਲੀ ਮਹਿਲਾ ਦੀ ਲਾਸ਼
ਇਲਾਕੇ ਵਿਚ ਫੈਲੀ ਸਨਸਨੀ, ਪੁਲਿਸ ਜਾਂਚ ’ਚ ਜੁਟੀ
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਅਨੁਰਾਧਾਪੁਰਾ ’ਚ ਰੇਲਵੇ ਟਰੈਕ ਦਾ ਕੀਤਾ ਉਦਘਾਟਨ
ਕਿਹਾ, ਇਹ ਦੁਵੱਲੇ ਸਬੰਧਾਂ ਨੂੰ ਗਤੀ ਦੇਵੇਗਾ
America : ਮਨੀ ਲਾਂਡਰਿੰਗ ਦੇ ਦੋਸ਼ ’ਚ ਭਾਰਤੀ ਮੂਲ ਦਾ ਜੱਜ ਗ੍ਰਿਫ਼ਤਾਰ
ਹਾਲਾਂਕਿ ਬਾਅਦ ’ਚ ਜੱਜ ਕੇ.ਪੀ. ਜਾਰਜ ਨੂੰ ਜ਼ਮਾਨਤ ਮਿਲ ਗਈ