ਖ਼ਬਰਾਂ
ਜੱਜ ਦੀ ਸੁਰੱਖਿਆ ਨੂੰ ਲੈ ਕੇ ਆਪਾ ਵਿਰੋਧੀ ਬਿਆਨ, ਐੱਸਐੱਸਪੀ ਸੁਰੱਖਿਆ ਨੂੰ ਤਲਬ
ਆਈਪੀਐਸ ਮਨੀਸ਼ਾ ਚੌਧਰੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਘਟਨਾ ਦਾ ਜੱਜ ਨਾਲ ਕੋਈ ਸਬੰਧ ਨਹੀਂ ਹੈ।
Punjab News : ਆਟੇ ਦੇ ਭਾਅ 'ਚ ਵਾਧੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਵਧਿਆ ਵਿੱਤੀ ਤਣਾਅ, 'ਆਪ' ਸਰਕਾਰ ਚੁੱਕੇ ਕਦਮ: ਬਾਜਵਾ
Punjab News : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਵਧਦੀ ਮਹਿੰਗਾਈ ਨੂੰ ਘੱਟ ਕਰਨ ਦੇ ਕਦਮ ਚੁੱਕਣ ਲਈ ਜ਼ੋਰ ਦੇ ਕੇ ਕਿਹਾ
Ludhiana News : 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗਲਾਡਾ ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
Ludhiana News : ਮਹਿਲਾ ਕਲਰਕ ਨੇ ਐਨ.ਓ.ਸੀ. ਜਾਰੀ ਕਰਨ ਬਦਲੇ ਗੂਗਲ ਪੇਅ ਰਾਹੀਂ 1500 ਰੁਪਏ ਦੀ ਮੰਗੀ ਸੀ ਰਿਸ਼ਵਤ
ਸਰਹੰਦ ਫ਼ੀਡਰ 32 ਦਿਨਾਂ ਲਈ ਬੰਦ
ਸਰਹੰਦ ਫ਼ੀਡਰ ਦੀ ਰੀਲਾਈਨਿੰਗ ਦਾ ਕੰਮ ਕਰਾਉਣ ਲਈ ਕੈਨਾਲ ਨੂੰ 10 ਜਨਵਰੀ ਤੋਂ 10 ਫ਼ਰਵਰੀ, 2025 (ਦੋਵੇਂ ਦਿਨ ਸ਼ਾਮਲ) ਤੱਕ ਬੰਦ
ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ
ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਪ੍ਰਧਾਨ ਮੰਤਰੀ ਮੋਦੀ ਨੇ 10 ਹਜ਼ਾਰ ਭਾਰਤੀ ਨਾਗਰਿਕਾਂ ਦਾ ਜੀਨੋਮ ਸੀਕੁਏਂਸਿੰਗ ਡਾਟਾ ਕੀਤਾ ਜਾਰੀ
ਬਾਇਓਟੈਕਨਾਲੌਜੀ ਖੋਜ ਦੇ ਖੇਤਰ ਵਿਚ ਮੀਲ ਦਾ ਪੱਥਰ ਸਾਬਤ
ਇਜ਼ਰਾਈਲ-ਹਮਾਸ ਯੁੱਧ ਵਿੱਚ ਮਾਰੇ ਗਏ ਫਲਸਤੀਨੀਆਂ ਦੀ ਗਿਣਤੀ 46,000 ਤੋਂ ਵੱਧ: ਗਾਜ਼ਾ ਸਿਹਤ ਮੰਤਰਾਲੇ
ਫਲਸਤੀਨੀਆਂ ਦੀ ਗਿਣਤੀ 46,000 ਨੂੰ ਪਾਰ
Punjab News : ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ
Punjab News : ਡਾ. ਚੀਮਾ ਵੱਲੋਂ ਸੰਗਤ ਨੂੰ ਝੂਠ ਬੋਲਿਆ ਜਾ ਰਿਹੈ,ਜਥੇਦਾਰ ਸਾਹਿਬ ਵੱਲੋਂ ਕਿਤੇ ਵੀ ਲਿਖ਼ਤੀ ਜਾਂ ਜਬਾਨੀ ਹੁਕਮਨਾਮੇ ਤਬਦੀਲੀ ਪ੍ਰਵਾਨਗੀ ਨਹੀਂ ਦਿੱਤੀ
ਦੇਸ਼ ਦੇ ਵਾਹਨ ਉਦਯੋਗ ਨੂੰ ਦੁਨੀਆਂ ਦੇ ਪਹਿਲੇ ਸਥਾਨ ਉੱਤੇ ਲੈ ਕੇ ਜਾਣ ਦਾ ਉਦੇਸ਼- ਗਡਕਰੀ
ਭਾਰਤ ਦਾ ਆਟੋਮੋਬਾਈਲ ਸੈਕਟਰ ਵਿਸ਼ਵ ਵਿੱਚ ਤੀਜੇ ਸਥਾਨ 'ਤੇ ਪਹੁੰਚ
ਚਾਡ ਦੇ ਰਾਸ਼ਟਰਪਤੀ ਮਹਿਲ 'ਤੇ ਹਮਲਾ, ਸੁਰੱਖਿਆ ਬਲਾਂ ਨੇ 18 ਹਮਲਾਵਰਾਂ ਨੂੰ ਮਾਰਿਆ
ਹਮਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ