ਖ਼ਬਰਾਂ
ਹਰਿਆਣਾ ਪੁਲਿਸ ਨੇ ਗਾਇਕ ਮਾਸੂਮ ਸ਼ਰਮਾ ਦੇ ਦਾਅਵੇ ਨੂੰ ਕੀਤਾ ਰੱਦ
ਬੰਦੂਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁਧ ਕਾਰਵਾਈ ਨਿਰਪੱਖ ਹੈ : ਪੁਲਿਸ ਅਧਿਕਾਰੀ
ਉੱਤਰ-ਪੂਰਬੀ ਸੂਬਿਆਂ ’ਤੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਦੀ ਟਿਪਣੀ ਨੂੰ ਲੈ ਕੇ ਭਖਿਆ ਵਿਵਾਦ
ਹਿਮੰਤਾ, ਬੀਰੇਨ ਨੇ ਯੂਨਸ ਦੀ ਆਲੋਚਨਾ ਕੀਤੀ, ਕਾਂਗਰਸ ਨੇ ਇਸ ਨੂੰ ਭਾਰਤ ਦੀ ਕਮਜ਼ੋਰ ਵਿਦੇਸ਼ ਨੀਤੀ ਦਾ ਨਤੀਜਾ ਦਸਿਆ
IAS ਰਾਮਵੀਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਪ੍ਰਬੰਧਕੀ ਸਕੱਤਰ ਨਿਯੁਕਤ
ਪੰਜਾਬ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਸਕੱਤਰ ਦਾ ਅਹੁਦਾ ਵੀ ਸੰਭਾਲ ਦੇ ਰਹਿਣਗੇ
ਸੋਨਾ ਹੋਇਆ ਮਹਿੰਗਾ, ਕੀਮਤ ’ਚ 2,000 ਰੁਪਏ ਵਾਧਾ
94,150 ਰੁਪਏ ਪ੍ਰਤੀ 10 ਗ੍ਰਾਮ ਦੇ ਰੀਕਾਰਡ ਉੱਚੇ ਪੱਧਰ ’ਤੇ ਪੁੱਜਾ
ਅਮਰੀਕੀ ਅਦਾਲਤ ਨੇ ਪੰਨੂ ਦੇ ਦਾਅਵੇ ਨੂੰ ਕੀਤਾ ਖਾਰਜ
ਕਿਹਾ, ਵਾਸ਼ਿੰਗਟਨ ਦੌਰੇ ਦੌਰਾਨ ਐਨ.ਐਸ.ਏ. ਡੋਭਾਲ ਨੂੰ ਸ਼ਿਕਾਇਤ ਨਹੀਂ ਦਿਤੀ ਗਈ
Chandigarh News: ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਦਾ ਫ਼ੈਸਲਾ
Chandigarh News : ਪਟੀਸ਼ਨਾਂ 'ਤੇ 3 ਦਿਨਾਂ ਦੇ ਅੰਦਰ ਫੈਸਲਾ ਲੈਣ ਦੇ ਨਿਯਮ ਦੀ ਸਖ਼ਤੀ ਨਾਲ ਕੀਤੀ ਜਾਵੇ ਪਾਲਣਾ, ਪੰਜਾਬ ਦੇ ਗ੍ਰਹਿ ਸਕੱਤਰ ਨੂੰ ਦਿੱਤੇ ਨਿਰਦੇਸ਼
ਸਾਡਾ ਮਿਸ਼ਨ ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਹੈ: ਕੇਜਰੀਵਾਲ
ਕਿਹਾ- 'ਨਸ਼ਿਆਂ ਖਿਲਾਫ ਆਪ' ਸਰਕਾਰ ਜੰਗ ਲੜ ਰਹੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰ ਫੜੇ ਜਾ ਚੱਕੇ ਹਨ, ਕਈ ਸੂਬਾ ਛੱਡ ਕੇ ਭੱਜ ਗਏ
ਭਗਵੰਤ ਮਾਨ ਨੇ 'ਆਪ' ਵਰਕਰਾਂ ਨੂੰ ਦੱਸਿਆ ਪਾਰਟੀ ਦੀ ਰੀੜ੍ਹ
ਸਾਡਾ ਮਿਸ਼ਨ 2027 ਹੈ - ਅਸੀਂ ਅਗਲੀਆਂ ਚੋਣਾਂ ਵਿੱਚ 'ਆਪ' ਦੀ 2022 ਦੀ ਇਤਿਹਾਸਕ ਜਿੱਤ ਦਾ ਤੋੜਾਂਗੇ ਰਿਕਾਰਡ - ਅਮਨ ਅਰੋੜਾ
Chandigarh News : ਬੇਈਮਾਨ ਟਰੈਵਲ ਏਜੰਟਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਵਿੱਚ ਗੰਭੀਰ ਪ੍ਰਕਿਰਿਆਤਮਕ ਖਾਮੀਆਂ ਲਈ ਸਰਕਾਰ ਨੂੰ ਫਟਕਾਰ
Chandigarh News : ਬੇਈਮਾਨ ਟਰੈਵਲ ਏਜੰਟਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਵਿੱਚ ਗੰਭੀਰ ਪ੍ਰਕਿਰਿਆਤਮਕ ਖਾਮੀਆਂ ਲਈ ਸਰਕਾਰ ਨੂੰ ਫਟਕਾਰ
Beijing News : ਭਾਰਤ ਅਤੇ ਚੀਨ ਦੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ
Beijing News : ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਵਧਾਈ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ