ਖ਼ਬਰਾਂ
ਟਰੈਵਲ ਗੱਡੀ ਨੇ ਆਲਟੋ ਕਾਰ ਨੂੰ ਮਾਰੀ ਟੱਕਰ, ਨਹਿਰ ਵਿੱਚ ਜਾ ਡਿੱਗੀ ਕਾਰ
ਚਾਲਕ ਬੜੀ ਮੁਸ਼ਕਿਲ ਦੇ ਨਾਲ ਲੋਕਾਂ ਦੀ ਮਦਦ ਲੈ ਕੇ ਬਾਹਰ ਨਿਕਲਿਆ
ਪ੍ਰੈੱਸ ਕੌਂਸਲ ਨੇ ਪੱਤਰਕਾਰ ਦੀ ਮੌਤ ’ਤੇ ਛੱਤੀਸਗੜ੍ਹ ਸਰਕਾਰ ਤੋਂ ਮੰਗੀ ਰੀਪੋਰਟ
ਸੜਕ ਨਿਰਮਾਣ ’ਚ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕਰਨ ਵਾਲੇ ਫਰੀਲਾਂਸ ਪੱਤਰਕਾਰ ਚੰਦਰਕਰ ਸ਼ੁਕਰਵਾਰ ਨੂੰ ਸ਼ੱਕੀ ਹਾਲਾਤ ’ਚ ਮ੍ਰਿਤਕ ਮਿਲੇ ਸਨ
ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਸਰਕਾਰ
ਚੀਨ ’ਚ ਐੱਚ.ਐੱਮ.ਪੀ.ਵੀ. ਦੇ ਮਾਮਲਿਆਂ ’ਚ ਅਸਧਾਰਨ ਵਾਧੇ ਤੋਂ ਕੀਤਾ ਇਨਕਾਰ
ਸੈਲਾਨੀਆਂ ਲਈ ਅਹਿਮ ਖ਼ਬਰ, ਕਸ਼ਮੀਰ ’ਚ ਭਾਰੀ ਬਰਫਬਾਰੀ ਦੀ ਸੰਭਾਵਨਾ
ਕਸ਼ਮੀਰ ਦੇ ਕਈ ਹਿੱਸਿਆਂ ’ਚ ਸਵੇਰੇ ਸੰਘਣੀ ਧੁੰਦ ਦਾ ਕਹਿਰ
ਪੰਜਾਬ ਤੇ ਹਰਿਆਣਾ ’ਚ ਸੰਘਣੀ ਧੁੰਦ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਠੰਢ ਦਾ ਕਹਿਰ ਜਾਰੀ
ਅੰਮ੍ਰਿਤਸਰ, ਲੁਧਿਆਣਾ ਅਤੇ ਅੰਬਾਲਾ ਸਮੇਤ ਕਈ ਥਾਵਾਂ ’ਤੇ ਦਿਸਣ ਹੱਦ ਸਿਫ਼ਰ ਰਹਿ ਗਈ
ਠੰਢ ਅਤੇ ਸੰਘਣੀ ਧੁੰਦ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਬਦਲਿਆ ਸਕੂਲਾਂ ਦਾ ਸਮਾਂ
9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਦਾ ਸਮਾਂ 9:30 ਤੇ ਛੁੱਟੀ ਦੁਪਹਿਰ 3:30
Sultanpur Lodhi News : ਪੁਲਿਸ ਨੇ10 ਚੋਰੀ ਦੇ ਮੋਟਰਸਾਈਕਲਾਂ ਸਮੇਤ 5 ਮੁਲਜ਼ਮ ਕੀਤੇ ਕਾਬੂ
Sultanpur Lodhi News : ਧਾਰਮਿਕ ਸਥਾਨਾਂ ਦੇ ਬਾਹਰੋਂ ਚੋਰੀ ਕੀਤੇ ਜਾਂਦੇ ਸੀ ਵਾਹਨ
Tamil Nadu News : ਪਟਾਕਾ ਫੈਕਟਰੀ ’ਚ ਧਮਾਕਾ, 6 ਮਜ਼ਦੂਰਾਂ ਦੀ ਮੌਤ
4-4 ਲੱਖ ਰੁਪਏ ਜਾਰੀ ਕਰਨ ਦੇ ਹੁਕਮ
Tarn Taran News : BSF ਅਤੇ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ,ਪਿੰਡ ਡੱਲ ਤੋਂ 1 ਟੁੱਟਾ ਡਰੋਨ, 2 ਪੈਕਟ ਹੈਰੋਇਨ ਬਰਾਮਦ
Tarn Taran News : ਥਾਣਾ ਖਾਲੜਾ ਵਿਖੇ ਮੁਕਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਜਾਰਜ ਸੋਰੋਸ, ਹਿਲੇਰੀ ਕਲਿੰਟਨ ਅਤੇ ਲਿਓਨਲ ਮੈਸੀ ਨੂੰ ਮਿਲੇਗਾ ਅਮਰੀਕਾ ਦਾ ਸਰਬਉੱਚ ਨਾਗਰਿਕ ਸਨਮਾਨ
ਅਮਰੀਕੀ ਰਾਸ਼ਟਰਪਤੀ ਬਾਈਡੇਨ 19 ਜਣਿਆਂ ਨੂੰ ਦੇਣਗੇ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ਼ ਫ਼ਰੀਡਮ’