ਖ਼ਬਰਾਂ
Switzerland Bans Burqa: ਸਵਿਟਜ਼ਰਲੈਂਡ 'ਚ ਅੱਜ ਤੋਂ ਬੁਰਕਾ ਪਹਿਨਣ 'ਤੇ ਪਾਬੰਦੀ, ਕਾਨੂੰਨ ਤੋੜਨ 'ਤੇ ਲਗ ਸਕਦਾ ਹੈ ਭਾਰੀ ਜੁਰਮਾਨਾ
Switzerland Bans Burqa: ਅਜਿਹਾ ਕਰਨ ਵਾਲਾ 7ਵਾਂ ਯੂਰਪੀ ਦੇਸ਼ ਬਣਿਆ ਸਵਿਟਜ਼ਰਲੈਂਡ
Gujarat Earthquake News: ਨਵੇਂ ਸਾਲ 'ਤੇ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Gujarat Earthquake News: ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ
Tahawwur Rana: 26/11 ਮੁੰਬਈ ਹਮਲੇ ’ਚ ਸ਼ਾਮਲ ਤਹੱਵੁਰ ਰਾਣਾ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ
Tahawwur Rana: ਡਿਪਲੋਮੈਟਿਕ ਚੈਨਲਾਂ ਰਾਹੀਂ ਸ਼ੁਰੂ ਹੋਈ ਰਾਣਾ ਦੀ ਭਾਰਤ ਹਵਾਲਗੀ ਪ੍ਰਕਿਰਿਆ
Surat News: ਗੁਜਰਾਤ ਦੇ ਸੂਰਤ 'ਚ ਵੱਡਾ ਹਾਦਸਾ, ਸਟੀਲ ਪਲਾਂਟ 'ਚ ਲੱਗੀ ਅੱਗ, 4 ਮਜ਼ਦੂਰਾਂ ਦੀ ਮੌਤ
Surat News: ਇਕ ਮਜ਼ਦੂਰ ਜ਼ਖ਼ਮੀ
Haryana Road Accident: ਹਰਿਆਣਾ 'ਚ ਕਾਰ-ਟਰੱਕ ਦੀ ਟੱਕਰ, BJP ਨੇਤਾ ਦੀ ਮੌਤ
ਉਹ ਆਪਣੇ ਭਰਾ ਦਾ ਹਾਲ-ਚਾਲ ਜਾਣ ਕੇ ਦਿੱਲੀ ਦੇ ਇੱਕ ਹਸਪਤਾਲ ਤੋਂ ਆਗਰਾ ਪਰਤ ਰਹੇ ਸਨ।
President Draupadi Murmu: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿਤੀਆਂ ਵਧਾਈਆਂ
ਲਿਖਿਆ- ਸਾਲ 2025 ਸਾਰਿਆਂ ਲਈ ਖੁਸ਼ੀਆਂ, ਸਦਭਾਵਨਾ ਅਤੇ ਖੁਸ਼ਹਾਲੀ ਲੈ ਕੇ ਆਵੇ।
Lucknow Murder News: ਕਲਯੁਗੀ ਪੁੱਤ ਨੇ ਮਾਂ ਤੇ 4 ਭੈਣਾਂ ਦਾ ਬੇਰਹਿਮੀ ਨਾਲ ਕੀਤਾ ਕਤਲ
Lucknow Murder News: ਲਖਨਊ ਦੇ ਹੋਟਲ ਸ਼ਰਨਜੀਤ 'ਚ ਪਰਿਵਾਰ ਦੇ ਪੰਜੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ
LPG Cylinder Price Cut: 2025 ਦੇ ਪਹਿਲੇ ਦਿਨ ਵੱਡੀ ਰਾਹਤ, ਸਸਤਾ ਹੋਇਆ LPG ਸਿਲੰਡਰ
ਗੈਸ ਸਿਲੰਡਰ ਦੀਆਂ ਕੀਮਤਾਂ ਦਿੱਲੀ ਤੋਂ ਮੁੰਬਈ ਤੱਕ 14-16 ਰੁਪਏ ਤਕ ਘੱਟ ਕੀਤੀਆਂ ਗਈਆਂ ਹਨ।
Pakistan News: ਪਾਕਿਸਤਾਨ ਬਣਾ ਰਿਹੈ ਦੇਸ਼ ਦਾ ਸੱਭ ਤੋਂ ਵੱਡਾ ਪਰਮਾਣੂ ਪਲਾਂਟ
Pakistan News: 1200 ਮੈਗਾਵਾਟ ਦੀ ਹੋਵੇਗੀ ਸਮਰੱਥਾ
ਪਾਵਰ ਕਾਰਪੋਰੇਸ਼ਨ ਦੀ ਵਿੱਤੀ ਹਾਲਤ ਸੁਧਰੀ, ਸਰਕਾਰ ਨੇ ਸਤੰਬਰ ਤੱਕ ਸਬਸਿਡੀ ਬਕਾਇਆ ਮੁਕਾ ਦਿੱਤਾ
ਸਬਸਿਡੀ ਕੇਵਲ 4500 ਕਰੋੜ ਤੇ ਸਰਕਾਰੀ ਮਹਿਕਮਿਆਂ ਦੇ ਬਿੱਲ 3600 ਕਰੋੜ ਖੜੇ