ਖ਼ਬਰਾਂ
Ravi Bhagat News: ਰਵੀ ਭਗਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਮੁੱਖ ਸਕੱਤਰ ਲਾਇਆ
Ravi Bhagat News: ਇਸ ਸਮੇਂ ਉਹ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਸਨ।
ਲਾਹੌਰ ’ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ
ਪਾਕਿਸਤਾਨ ਸਰਕਾਰ ਨੂੰ ਸ਼ਾਦਬਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ
24 ਨਵੰਬਰ ਨੂੰ ਹੋਈ ਹਿੰਸਾ ਦੇ ਮਾਮਲੇ ’ਚ ਸੰਭਲ ਮਸਜਿਦ ਕਮੇਟੀ ਦੇ ਮੁਖੀ ਗ੍ਰਿਫਤਾਰ
ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੇ ਸਾਹਮਣੇ ਅਪਣੀ ਗਵਾਹੀ ਪੇਸ਼ ਕਰਨ ਤੋਂ ਰੋਕਣ ਲਈ ਭੇਜਿਆ ਜਾ ਰਿਹੈ ਜੇਲ : ਭਰਾ
ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਕਾਰਾਂ, ਕਈ ਕੰਪਨੀਆਂ ਨੇ ਕੀਤਾ ਐਲਾਨ
ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਮੰਗ ’ਤੇ ਕੀਮਤਾਂ ’ਚ ਇਨ੍ਹਾਂ ਵਾਧੇ ਦਾ ਪ੍ਰਭਾਵ ਮਾਮੂਲੀ ਹੋਣ ਦੀ ਉਮੀਦ ਹੈ
ਭ੍ਰਿਸ਼ਟਾਚਾਰ ਤੇ ਅਣਗਹਿਲੀ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ, ਨਹੀਂ ਮਿਲੇਗੀ ਮੁਆਫੀ: ਨੀਲ ਗਰਗ
ਪੰਜਾਬ ਵਿੱਚ ਪਾਰਦਰਸ਼ੀ ਸ਼ਾਸਨ ਦੀ ਗਾਰੰਟੀ! ਮਾਨ ਸਰਕਾਰ ਦਾ ਸੰਕਲਪ - ਬਿਨਾਂ ਦੇਰੀ, ਬਿਨਾਂ ਭ੍ਰਿਸ਼ਟਾਚਾਰ ਤੋਂ ਸੇਵਾਵਾਂ - ਨੀਲ ਗਰਗ
ਜਨਵਰੀ-ਮਾਰਚ ਦੌਰਾਨ ਮਕਾਨਾਂ ਦੀ ਵਿਕਤਰੀ 23 ਫ਼ੀ ਸਦੀ ਘਟੀ
ਚੋਟੀ ਦੇ 9 ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਘੱਟ ਕੇ 1.06 ਲੱਖ ਇਕਾਈ ਰਹਿ ਗਈ : ਪ੍ਰੋਪਇਕੁਇਟੀ
ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ 44 ਦੌੜਾਂ ਨਾਲ ਹਰਾਇਆ
ਹੈਡ ਨੇ ਟੀ-20 ’ਚ 4000 ਦੌੜਾਂ ਪੂਰੀਆਂ ਕੀਤੀਆਂ ਅਤੇ ਹੈਨਰਿਚ ਕਲਾਸੇਨ ਨੇ ਆਈ.ਪੀ.ਐਲ. ’ਚ 1000 ਦੌੜਾਂ ਪੂਰੀਆਂ ਕੀਤੀਆਂ
‘ਆਪ’ ਨੇ ਸੱਤਾ ਲਈ ਨਹੀਂ, ਭਗਤ ਸਿੰਘ, ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ ’ਚ ਕਦਮ ਰੱਖਿਆ: ਕੇਜਰੀਵਾਲ
ਕਿਹਾ, ਭਾਜਪਾ ਨੇ ਸੱਤਾ ਸੰਭਾਲਣ ਦੇ 48 ਘੰਟਿਆਂ ਅੰਦਰ ਹੀ ਸਰਕਾਰੀ ਦਫ਼ਤਰਾਂ ਤੋਂ ਭਗਤ ਸਿੰਘ ਅਤੇ ਅੰਬੇਡਕਰ ਦੀਆਂ ਤਸਵੀਰਾਂ ਹਟਾ ਦਿਤੀਆਂ
ਜਸਪ੍ਰੀਤ ਕੌਰ ਨੇ ਤੋੜਿਆ ਪਾਵਰਲਿਫਟਿੰਗ ਦਾ ਕੌਮੀ ਰੀਕਾਰਡ
ਸ਼ੀਤਲ ਨੇ ਪਾਇਲ ਨੂੰ ਤੀਰਅੰਦਾਜ਼ੀ ’ਚ ਸੋਨ ਤਮਗਾ ਜਿੱਤਿਆ
ਪੇਸ਼ਾਵਰ ਦਾ ਇਤਿਹਾਸਕ ਨਾਜ਼ ਸਿਨੇਮਾ ਢਾਹਿਆ
ਸਿੱਖ ਉਦਯੋਗਪਤੀ ਵਲੋਂ 1936 ’ਚ ਬਣਾਇਆ ਗਿਆ ਮਸ਼ਹੂਰ ਸਿਨੇਮਾ ਵੀ ਪਾਕਿਸਤਾਨ ’ਚ ਭਾਰਤੀ ਫ਼ਿਲਮਾਂ ’ਤੇ ਪਾਬੰਦੀ ਅਤੇ ਸਥਾਨਕ ਫ਼ਿਲਮਾਂ ਦੇ ਘਟੀਆ ਮਿਆਰ ਦੀ ਭੇਟ ਚੜ੍ਹਿਆ