ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "2025 ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।
Diljit Dosanjh: ਲੁਧਿਆਣਾ ’ਚ ਲੋਕਾਂ ’ਤੇ ਛਾਇਆ ਦਿਲਜੀਤ ਦੋਸਾਂਝ ਦੀ ਆਵਾਜ਼ ਦਾ ਜਾਦੂ
ਦਿਲਜੀਤ ਦੋਸਾਂਝ ਤੇ ਮੁਹੰਮਦ ਸਦੀਕ ਨੇ ਮਿਲ ਕੇ ਮਲਕੀ-ਕੀਮਾ ਗੀਤ ਗਾਇਆ
Weather Update News: ਨਵੇਂ ਸਾਲ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕਦੋਂ ਮੀਂਹ ਪੈਣ ਦੀ ਸੰਭਾਵਨਾ
ਸੀਤ ਲਹਿਰ ਦੀ ਚੇਤਾਵਨੀ ਦੇ ਨਾਲ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ
ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਨੂੰ ਕਿਹਾ, ‘ਗੱਲਬਾਤ ਕਰੋ ਤਾਂ ਜੋ ਚੀਜ਼ਾਂ ਅੱਗੇ ਵਧ ਸਕਣ’’
ਸਾਨੂੰ ਉਮੀਦ ਹੈ ਕਿ ਸਾਡੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੇਂਦਰ ਨੂੰ ਜ਼ਰੂਰੀ ਹੁਕਮ ਦੇਣਗੀਆਂ : ਅਭਿਮਨਿਊ ਕੋਹਾੜ
85.64 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪੁਜਿਆ ਰੁਪਿਆ
ਸਾਲ ਦੇ ਆਖ਼ਰੀ ਦਿਨ ਰੁਪਏ ਦੀ ਕੀਮਤ 12 ਪੈਸੇ ਹੋਰ ਡਿੱਗੀ
ਨਵੰਬਰ ਦੌਰਾਨ ਭਾਰਤ ਦੇ ਅੱਠ ਮੁੱਖ ਖੇਤਰਾਂ ਦੀ ਵਿਕਾਸ ਦਰ ਹੌਲੀ ਹੋ ਕੇ 4.3 ਫੀ ਸਦੀ ਰਹੀ
ਮਹੀਨੇ ਦਰ ਮਹੀਨੇ ਆਧਾਰ ’ਤੇ ਨਵੰਬਰ ’ਚ ਇਨ੍ਹਾਂ ਸੈਕਟਰਾਂ ’ਚ ਉਤਪਾਦਨ ਵਾਧਾ ਦਰ ਚਾਰ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਤਿਹਾਸਕ ‘ਪੁੰਛ ਹਾਊਸ’ ’ਚ ਭਗਤ ਸਿੰਘ ਗੈਲਰੀ ਸੈਲਾਨੀਆਂ ਲਈ ਖੋਲ੍ਹੀ
ਇਥੇ ਹੀ ਲਗਭਗ 93 ਸਾਲ ਪਹਿਲਾਂ ਆਜ਼ਾਦੀ ਘੁਲਾਟੀਏ ’ਤੇ ਮੁਕੱਦਮਾ ਚਲਾਇਆ ਗਿਆ ਸੀ
Faisal Jatt News : ਕੌਣ ਹੈ ਫੈਜ਼ਲ ਜੱਟ ? ਜਿਸ ਦਾ ਅਨਕਾਊਂਟਰ ਕਰਨ ਲਈ 18 ਲੱਗੇ ਘੰਟੇ, ਪੜੋ ਕੀ ਹੈ ਕਹਾਣੀ
Faisal Jatt News : 700 ਪੁਲਿਸ ਵਾਲਿਆਂ ਨੇ 40 ਹਜ਼ਾਰ ਤੋਂ ਵੱਧ ਤਾੜ-ਤਾੜ ਚਲਾਈਆਂ ਗੋਲੀਆਂ
Sangrur News : ਮੰਦਭਾਗੀ ਖ਼ਬਰ : ਲੌਂਗੋਵਾਲ 'ਚ ਕਬੱਡੀ ਖਿਡਾਰੀ ਦਾ ਗੋਲ਼ੀਆਂ ਮਾਰ ਕੇ ਕਤਲ
Sangrur News : ਆਪਸੀ ਰੰਜਿਸ਼ ਕਾਰਨ ਭਰਾ ਦੇ ਸਹੁਰੇ ਨੇ ਘਟਨਾ ਨੂੰ ਦਿੱਤਾ ਅੰਜਾਮ
Punjab News : ਪੰਜਾਬ ਸਰਕਾਰ ਨੇ ਸਕੂਲਾਂ ਤੋਂ ਬਾਅਦ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਵੀ 7 ਜਨਵਰੀ ਤਕ ਛੁੱਟੀਆਂ 'ਚ ਕੀਤਾ ਵਾਧਾ
Punjab News : ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3-6 ਸਾਲ ਦੇ ਬੱਚਿਆ ਨੂੰ 7 ਜਨਵਰੀ, 2025 ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ।