ਖ਼ਬਰਾਂ
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 118ਵੇਂ ਦਿਨ ਜਾਰੀ
ਪਿਛਲੇ 100 ਘੰਟਿਆਂ ਤੋਂ ਪਾਣੀ ਅਤੇ ਮੈਡੀਕਲ ਸਹਾਇਤਾ ਲੈਣ ਤੋਂ ਕੀਤਾ ਇਨਕਾਰ
ਵਕਫ ਬਿਲ ਵਿਰੁਧ ਦੇਸ਼ ਪਧਰੀ ਅੰਦੋਲਨ ਦਾ ਐਲਾਨ
ਇਲਿਆਸ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਮਕਸਦ ਭਾਜਪਾ ਦੇ ਗਠਜੋੜ ਭਾਈਵਾਲਾਂ ਨੂੰ ਸਪੱਸ਼ਟ ਸੰਦੇਸ਼ ਦੇਣਾ ਹੈ
ਪ੍ਰਯਾਗਰਾਜ ਵਿੱਚ ਬੰਬ ਸੁੱਟਣ ਵਾਲੇ ਤਿੰਨ ਦੋਸਤਾਂ ਨੂੰ ਕੀਤਾ ਗ੍ਰਿਫ਼ਤਾਰ, 12 ਬੰਬ ਬਰਾਮਦ
ਸੀਸੀਟੀਵੀ ਤੋਂ ਪਤਾ ਲੱਗਾ ਕਿ 19 ਮਾਰਚ ਦੀ ਰਾਤ ਨੂੰ ਲਗਭਗ 2 ਵਜੇ ਦੋ ਨੌਜਵਾਨ ਬਾਈਕ 'ਤੇ ਜਾਂਦੇ ਹੋਏ ਦੇਖੇ ਗਏ।
ਪੰਜਾਬ ਪੁਲਿਸ ਵੱਲੋਂ 109 ਨਸ਼ਾ ਤਸਕਰ ਕਾਬੂ; 8.6 ਕਿਲੋ ਹੈਰੋਇਨ, 2.9 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
87 ਐਸਪੀ/ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ 220 ਤੋਂ ਵੱਧ ਪੁਲਿਸ ਟੀਮਾਂ ਨੇ 512 ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਜ਼ੀਰਕਪੁਰ 'ਚ ਨਾਬਾਲਗ਼ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
ਪਰਿਵਾਰ ਨੇ ਪੁਲਿਸ ਉੱਤੇ ਲਗਾਏ ਗੰਭੀਰ ਇਲਜ਼ਾਮ
ਪੰਜਾਂ ਤਖਤਾਂ ਦੇ ਜਥੇਦਾਰਾਂ ਦੀ ਯੋਗਤਾ, ਨਿਯੁਕਤੀ ਤੇ ਸੇਵਾ ਮੁਕਤੀ ਵਿਧੀ-ਵਿਧਾਨ ਨਾਲ ਹੋਵੇ : ਹਰਨਾਮ ਸਿੰਘ ਖਾਲਸਾ
ਚੰਦੂਮਾਜਰਾ, ਢੀਂਡਸਾ, ਛੋਟੇਪੁਰ ਸਮੇਤ ਕਈ ਲੀਡਰਾਂ ਨੇ ਦਮਦਮੀ ਟਕਸਾਲ ਮੁਖੀ ਨਾਲ ਕੀਤੀ ਮੀਟਿੰਗ
ਚੰਡੀਗੜ੍ਹ ਗ੍ਰੇਨੇਡ ਹਮਲਾ ਮਾਮਲਾ: NIA ਨੇ ’ਚ ਚਾਰ ਗਰਮਖ਼ਿਆਲੀਆਂ ਵਿਰੁਧ ਚਾਰਜਸ਼ੀਟ ਕੀਤੀ ਦਾਇਰ
ਮੁਲਜ਼ਮਾਂ ’ਚ ਪਾਕਿਸਤਾਨ ’ਚ ਰਹਿਣ ਵਾਲੇ ਰਿੰਦਾ ਅਤੇ ਅਮਰੀਕਾ ’ਚ ਰਹਿਣ ਵਾਲੇ ਹੈਪੀ ਪਾਸੀ ਵੀ ਸ਼ਾਮਲ
ਭਾਰਤ ਨੇ ਫ਼ਰਵਰੀ ਤਕ ਚੀਨ ਤੋਂ 8.47 ਲੱਖ ਟਨ ਡੀ.ਏ.ਪੀ. ਖਾਦ ਦਾ ਕੀਤਾ ਆਯਾਤ
ਭਾਰਤ ਦੇ 44.19 ਲੱਖ ਟਨ ਦੇ ਕੁਲ ਡੀ.ਏ.ਪੀ. ਆਯਾਤ ਦਾ 19.17 ਫ਼ੀਸਦੀ
ਦਹਾਕਿਆਂ ਤੋਂ ਅਣਗੌਲੇ ਦੋਆਬਾ ਖੇਤਰ ਨੂੰ ਮੁੱਖ ਮੰਤਰੀ ਦੇ ਯਤਨਾਂ ਸਦਕਾ 36 ਮਹੀਨਿਆਂ ਵਿੱਚ ਤੀਜਾ ਮੈਡੀਕਲ ਕਾਲਜ ਮਿਲਿਆ
ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਬਾਅਦ ਦੋਆਬੇ ਵਿੱਚ ਬਣੇਗਾ ਤੀਜਾ ਮੈਡੀਕਲ ਕਾਲਜ
ਗਾਜ਼ੀਆਬਾਦ 'ਚ ਕ੍ਰਿਕਟ ਬੈਟ ਨਾਲ ਕੁੱਟ-ਕੁੱਟ ਕੇ ਸਹੁਰੇ ਦਾ ਕੀਤਾ ਕਤਲ, ਪੁਲਿਸ ਨੇ ਨੂੰਹ ਨੂੰ ਕੀਤਾ ਗ੍ਰਿਫ਼ਤਾਰ
ਨੂੰਹ ਆਰਤੀ 'ਤੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼