ਖ਼ਬਰਾਂ
ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ 'ਪੁਜਾਰੀ ਤੇ ਗ੍ਰੰਥੀ ਸਨਮਾਨ ਯੋਜਨਾ' ਦਾ ਐਲਾਨ
ਪੁਜਾਰੀਆਂ ਨੂੰ ਹਰ ਮਹੀਨੇ ਦਿੱਤੀ ਜਾਵੇਗੀ 18 ਹਜ਼ਾਰ ਰ. ਸਨਮਾਨ ਰਾਸ਼ੀ
Taliban bans: ਅਫ਼ਗ਼ਾਨਿਸਤਾਨ ’ਚ ਹੁਣ ਖਿੜਕੀਆਂ ਤੋਂ ਵੀ ਨਹੀਂ ਝਾਂਕ ਸਕਣਗੀਆਂ ਔਰਤਾਂ
Taliban bans: ਔਰਤਾਂ ਦੀ ਕੈਦ ’ਤੇ ਤਾਲਿਬਾਨ ਦਾ ਨਵਾਂ ਫ਼ੁਰਮਾਨ, ਬਿਨਾਂ ਖਿੜਕੀਆਂ ਦੇ ਬਣਾਉ ਘਰ
Kamya Karthikeyan Conquers 7 Continents : ਕਾਮਿਆ ਕਾਰਤੀਕੇਅਨ ਨੇ 7 ਮਹਾਦੀਪਾਂ ਦੀਆਂ ਸੱਭ ਤੋਂ ਉੱਚੀਆਂ ਚੋਟੀਆਂ ਨੂੰ ਕੀਤਾ ਫ਼ਤਿਹ
ਵਿਸ਼ਵ ਦੀ ਸੱਭ ਤੋਂ ਘੱਟ ਉਮਰ ਦੀ ਮਹਿਲਾ ਪਰਬਤਾਰੋਹੀ ਬਣ ਕੇ ਰਚਿਆ ਇਤਿਹਾਸ
Coal Production: ਭਾਰਤ ਨੇ ਕੋਲਾ ਉਤਪਾਦਨ ’ਚ ਤੋੜਿਆ ਰਿਕਾਰਡ, ਸਾਲ 2024 ’ਚ 997.83 ਮੀਟਰਕ ਟਨ ਦਾ ਹੋਇਆ ਉਤਪਾਦਨ
ਵਿੱਤੀ ਸਾਲ 2022-23 ਦੇ 893.191 ਮਿਲੀਅਨ ਟਨ ਦੇ ਮੁਕਾਬਲੇ 11.71 ਫ਼ੀ ਸਦੀ ਦਾ ਸ਼ਾਨਦਾਰ ਵਾਧਾ ਹਾਸਲ ਕੀਤਾ
Punjab Weather: ਪੰਜਾਬ ਦੇ 9 ਜ਼ਿਲ੍ਹਿਆਂ ’ਚ ਸੀਤ ਲਹਿਰ ਦਾ ਅਲਰਟ, ਜਨਵਰੀ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ
ਪੰਜਾਬ-ਚੰਡੀਗੜ੍ਹ 'ਚ ਇਕ ਵਾਰ ਫਿਰ ਤਾਪਮਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
Punjab Bandh: ਕਿਸਾਨਾਂ ਨੇ ਕਈ ਥਾਵਾਂ 'ਤੇ ਕੀਤੀਆਂ ਸੜਕਾਂ ਜਾਮ, ਆਵਾਜਾਈ ਹੋਈ ਠੱਪ
Punjab Bandh: ਸ਼ਾਮ 4 ਵਜੇ ਤਕ ਪੰਜਾਬ ਬੰਦ ਰਹੇਗਾ
Snowfall in himachal Pradesh: ਹਿਮਾਚਲ 'ਚ ਢਾਈ ਫੁੱਟ ਤਕ ਜੰਮੀ ਬਰਫ਼, 340 ਸੜਕਾਂ ਬੰਦ
ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ
Punjab Bandh Today Live Updates: ਕਿਸਾਨਾਂ ਨੇ ਅੱਜ ਪੰਜਾਬ ਮੁਕੰਮਲ ਤੌਰ ’ਤੇ ਕੀਤਾ ਬੰਦ
ਸ਼ਾਮ 4 ਵਜੇ ਤੱਕ ਸੂਬਾ ਬੰਦ ਕੀਤਾ ਗਿਆ।
ਅੱਜ ਸ਼ਾਮ 4 ਵਜੇ ਤਕ ਪੰਜਾਬ ਮੁਕੱਮਲ ਤੌਰ ’ਤੇ ਕਿਸਾਨਾਂ ਨੇ ਕੀਤਾ ਬੰਦ
ਸਰਕਾਰੀ ਬਸਾਂ ਰਹਿਣਗੀਆਂ ਚਾਰ ਘੰਟੇ ਬੰਦ
Dr. Manmohan Singh: ਡਾ. ਮਨਮੋਹਨ ਸਿੰਘ ਦਾ ਸਸਕਾਰ ਨਿਗਮ ਬੋਧ ਘਾਟ ’ਤੇ ਕਰ ਕੇ PM ਦੇ ਉੱਚੇ ਅਹੁਦੇ ਦੀ ਬੇਇਜ਼ਤੀ ਕੀਤੀ: ਕੇਂਦਰੀ ਸਿੰਘ ਸਭਾ
ਉਹਨਾਂ ਨੇ ਅਮਰੀਕਾ ਨਾਲ ਸਮਝੌਤਾ ਕਰਕੇ, ਭਾਰਤ ਨੂੰ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ।