ਖ਼ਬਰਾਂ
Himachal Weather News: ਪਹਾੜਾਂ ਵਿਚ ਜਾਣ ਵਾਲੇ ਸਾਵਧਾਨ, ਅੱਜ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Himachal Weather News: ਮੌਸਮ ਵਿਭਾਗ ਅਨੁਸਾਰ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ
Chandigarh News: ਵਿਅਕਤੀ ਨਾਲ ਸਾਈਬਰ ਠੱਗਾਂ ਨੇ ਕੀਤੀ 3.5 ਲੱਖ ਦੀ ਆਨ ਲਾਈਨ ਠੱਗੀ
ਫ਼ੋਨ ਕਰ ਕੇ ਕਿਹਾ, ਤੁਹਾਡੇ ਰਿਸ਼ਤੇਦਾਰ ਨੂੰ ਸਰਜਰੀ ਲਈ ਪੈਸਿਆਂ ਦੀ ਹੈ ਲੋੜ
New Delhi News: ਦਿੱਲੀ ਦੇ ਦੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਰਾਸ਼ਟਰੀ ਰਾਜਧਾਨੀ ਦੇ ਵਿਦਿਅਕ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ
Punjab News : ਸੇਵਾ ਕੇਂਦਰਾਂ 'ਤੇ ਹੁਣ ਪੰਜ ਸੇਵਾਵਾਂ ਹੋਰ ਮਿਲਣਗੀਆਂ
ਜੋ ਨਾਗਰਿਕ ਸੇਵਾ ਕੇਂਦਰ ਨਹੀਂ ਆ ਸਕਦੇ ਤਾਂ ਉਹ ਫ਼ੋਨ ਨੰਬਰ 1076 ਡਾਇਲ ਕਰ ਕੇ ਇੰਨਾ ਸੇਵਾਵਾਂ ਦਾ ਲਾਭ ਡੋਰ ਸਟੈਪ ਡਿਲੀਵਰੀ ਰਾਹੀਂ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ
Websites Banned News : 56 ਵੈਬਸਾਈਟਾਂ ਉਤੇ ਲੱਗੀ ‘ਮਾਲਿਕ', ‘ਸਰਬਾਲਾ ਜੀ' ਫ਼ਿਲਮਾਂ ਦੀ ਸਟ੍ਰੀਮਿੰਗ 'ਤੇ ਰੋਕ
Websites Banned News : ਭਲਕੇ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
Fauja Singh Death: ਬਜ਼ੁਰਗ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਅੰਮ੍ਰਿਤਪਾਲ ਗ੍ਰਿਫ਼ਤਾਰ
ਅੰਮ੍ਰਿਤਪਾਲ ਸਿੰਘ ਢਿੱਲੋਂ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਇਆ ਸੀ।
East Delhi Fire News: ਪੂਰਬੀ ਦਿੱਲੀ ਦੇ ਇੱਕ ਘਰ ਵਿੱਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ, ਚਾਰ ਜ਼ਖਮੀ
ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਤਨਵੀਰ (28) ਅਤੇ ਨੁਸਰਤ ਵਜੋਂ ਕੀਤੀ ਹੈ।
Indian Embassy in Iran Issued Advisory: ਭਾਰਤ ਨੇ ਈਰਾਨ ਬਾਰੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ, ਜਾਣੋ ਕੀ ਕਿਹਾ ਗਿਆ
ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ
ਦਿੱਲੀ ਵਾਸੀਆਂ ਨੂੰ ਦੋ ਸਾਲਾਂ 'ਚ ਸੱਭ ਤੋਂ ਸਾਫ ਹਵਾ 'ਚ ਸਾਹ ਲੈਣਾ ਮਿਲਿਆ
ਅਗਲੇ ਕੁੱਝ ਦਿਨਾਂ ਤਕ ਹਲਕੀ ਤੋਂ ਦਰਮਿਆਨੀ ਬਾਰਸ਼ ਜਾਰੀ ਰਹੇਗੀ
ਗਾਜ਼ਾ 'ਚ ਇਜ਼ਰਾਇਲੀ ਹਮਲਿਆਂ 'ਚ ਕਈ ਪਰਵਾਰਾਂ ਸਮੇਤ 93 ਫਲਸਤੀਨੀ ਮਾਰੇ ਗਏ
ਇਕ ਪਰਵਾਰ ਦੇ 19 ਜੀਆਂ ਦੀ ਮੌਤ