ਖ਼ਬਰਾਂ
ਪਿੰਡ ਕੌੜੀ 'ਚ ਭਾਈ ਮਰਦਾਨਾ ਜੀ ਦਾ 568ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ
ਪੰਜਾਬ ਭਰ ਤੋਂ ਸੰਤ-ਮਹਾਂਪੁਰਸ਼ਾਂ ਨੇ ਕੀਤੀ ਸ਼ਮੂਲੀਅਤ
ਬਾਜਵਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਰੋਕਿਆ, ਵਾਟਰ ਕੈਨਲ ਦੀ ਵਰਤੋਂ
ਰਾਜਾ ਵੜਿੰਗ ਕਹਿੰਦਾ ਤਿੰਨ ਮਿੰਟ ਵਿੱਚ ਈ.ਟੀ.ਓ. ਦੀ ਧੌਣ ਮਰੌੜ ਦੇਵਾਂਗਾ- ਹਰਭਜਨ ਸਿੰਘ ਈਟੀਓ
15 ਕਰੋੜ ਰੁਪਏ ਦਾ ਝੋਟਾ, ਨਾਮ ਵਿਧਾਇਕ ਜੀ
ਕੁਰੂਕਸ਼ੇਤਰ ਦੇ ਕੇਡੀਬੀ ਮੇਲਾ ਗਰਾਊਂਡ 'ਚ ਚੱਲ ਰਹੇ 41ਵੇਂ ਪਸ਼ੂ ਮੇਲੇ 'ਚ ਪਹੁੰਚਿਆ
ਵਿਦਿਆਰਥਣ ਤੋਂ ਮੋਬਾਇਲ ਖੋਹ ਕੇ ਭੱਜਣ ਵਾਲੇ ਨੂੰ ਲੋਕਾਂ ਨੇ ਫੜ ਕੇ ਕੀਤਾ ਪੁਲਿਸ ਹਵਾਲੇ
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਦਾ ਦਿੱਤਾ ਭਰੋਸਾ
DSP ਬਿਕਰਮਜੀਤ ਸਿੰਘ ਬਰਾੜ ਨੂੰ ਮਿਲੀ SP ਵਜੋਂ ਤਰੱਕੀ
ਵਿੱਕੀ ਗੌਂਡਰ ਸਣੇ ਕਈ ਗੈਂਗਸਟਰਾਂ ਦੇ ਕਰ ਚੁੱਕੇ ਹਨ ਐਂਨਕਾਊਂਟਰ
ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ 'ਚ ਕੜੇ ਲੁਹਾਏ ਜਾਣ ਦੀ ਪੜ੍ਹਤਾਲ ਦੇ ਦਿੱਤੇ ਨਿਰਦੇਸ਼
ਬਾਬਾ ਸਿੱਦੀਕੀ ਹੱਤਿਆ ਮਾਮਲੇ ਦੇ ਆਰੋਪੀ ਆਕਾਸ਼ਦੀਪ ਸਿੰਘ ਨੂੰ ਮਿਲੀ ਜ਼ਮਾਨਤ
ਗ੍ਰਿਫ਼ਤਾਰ 27 ਆਰੋਪੀਆਂ 'ਚੋਂ ਜ਼ਮਾਨਤ ਪਾਉਣ ਵਾਲਾ ਆਕਾਸ਼ਦੀਪ ਸਿੰਘ ਪਹਿਲਾ ਵਿਅਕਤੀ
ਕੈਬ ਡਰਾਈਵਰ ਤੋਂ ਕ੍ਰਿਕਟਰ ਬਣਿਆ ਜਸਪ੍ਰੀਤ ਸਿੰਘ
ਇਟਲੀ ਦੀ ਟੀਮ 'ਚ ਖੇਡਣ ਵਾਲੇ ਜਸਪ੍ਰੀਤ ਸਿੰਘ ਦਾ ਫਗਵਾੜਾ ਨਾਲ ਹੈ ਸਬੰਧ
ਹਰਿਆਣਾ ਵਿਚ ਗੈਂਗਸਟਰਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, 13 ਮਹੀਨਿਆਂ ਵਿੱਚ ਕੀਤੇ 108 ਐਨਕਾਊਂਟਰ
ਛੇ ਅਪਰਾਧੀ ਮਾਰੇ ਗਏ ਜਦਕਿ 138 ਨੂੰ ਲੱਤਾਂ ਵਿੱਚ ਲੱਗੀਆਂ ਗੋਲੀਆਂ
ਅੰਮ੍ਰਿਤਸਰ ਦੇ ਸ਼ੈੱਫ ਸਾਹਿਲ ਨੂੰ ਟਰੈਵਲ ਏਜੰਟ ਨੇ ਧੋਖੇ ਨਾਲ ਰੂਸੀ ਫ਼ੌਜ 'ਚ ਭੇਜਿਆ
ਵਿਧਵਾ ਮਾਂ ਦੀ ਸਤੰਬਰ ਤੋਂ ਬਾਅਦ ਪੁੱਤਰ ਨਾਲ ਨਹੀਂ ਹੋਈ ਗੱਲਬਾਤ