ਖ਼ਬਰਾਂ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਫੌਜਾ ਸਿੰਘ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਨੌਜਵਾਨਾਂ ਲਈ ਪ੍ਰੇਰਣਾਸਰੋਤ ਸਨ ਸ. ਫੌਜਾ ਸਿੰਘ
ਮੁੜ Majithia ਦੀ Amritsar ਰਿਹਾਇਸ਼ 'ਤੇ Vigilance ਵਲੋਂ Raid
ਭਾਰੀ ਮਾਤਰੀ 'ਚ ਪੁਲਿਸ ਜਵਾਨ ਤਾਇਨਾਤ
PM Narendra Modi Tribute to Fauja Singh: ਫੌਜਾ ਸਿੰਘ ਇੱਕ ਅਸਾਧਾਰਨ ਵਿਅਕਤੀ ਸਨ: ਪ੍ਰਧਾਨ ਮੰਤਰੀ ਮੋਦੀ
ਉਨ੍ਹਾਂ ਕਿਹਾ, "ਉਨ੍ਹਾਂ ਦੀ ਮੌਤ ਬਹੁਤ ਦੁਖਦਾਈ ਹੈ।
Trump Tariff: 50 ਦਿਨਾਂ ਵਿੱਚ ਯੂਕਰੇਨ ਨਾਲ ਜੰਗ ਖ਼ਤਮ ਕਰੋ, ਨਹੀਂ ਤਾਂ ਅਸੀਂ 100% ਟੈਰਿਫ਼ ਲਗਾਵਾਂਗੇ, ਟਰੰਪ ਨੇ ਰੂਸ ਨੂੰ ਦਿੱਤੀ ਧਮਕੀ
ਅਮਰੀਕਾ ਯੂਕਰੇਨ ਨੂੰ ਹੋਰ ਹਥਿਆਰ ਦੇਵੇਗਾ
WI vs AUS: ਇਤਿਹਾਸ ਦਾ ਦੂਜਾ ਸਭ ਤੋਂ ਘੱਟ ਸਕੋਰ, ਵੈਸਟਇੰਡੀਜ਼ 27 ਦੌੜਾਂ 'ਤੇ All Out
ਟੈਸਟ ਇਤਿਹਾਸ ਵਿੱਚ ਸਭ ਤੋਂ ਘੱਟ ਸਕੋਰ ਬਣਾਉਣ ਦਾ ਵਿਸ਼ਵ ਰਿਕਾਰਡ ਨਿਊਜ਼ੀਲੈਂਡ ਦੇ ਕੋਲ ਹੈ।
IITs-NEET ਵਿਦਿਆਰਥੀਆਂ ਦੇ ਖ਼ੁਦਕੁਸ਼ੀ ਮਾਮਲੇ 'ਤੇ ਸੁਪਰੀਮ ਕੋਰਟ ਨੇ ਅਪਣਾਇਆ ਸਖ਼ਤ ਰੁਖ਼, 3 ਰਾਜਾਂ ਤੋਂ ਮੰਗੀ ਰਿਪੋਰਟ
ਖ਼ੁਦਕੁਸ਼ੀ ਦੇ ਵਧਦੇ ਮਾਮਲਿਆਂ ਨੂੰ ਦੱਸਿਆ ਗੰਭੀਰ
Donald Trump ਨੇ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ "ਵਪਾਰ ਰਾਹੀਂ ਟਕਰਾਅ" ਨੂੰ ਰੋਕਣ ਦਾ ਦਾਅਵਾ ਕੀਤਾ
ਟਰੰਪ ਨੇ ਕਿਹਾ, "ਅਸੀਂ ਯੁੱਧਾਂ ਦੌਰਾਨ ਹੱਲ ਲੱਭਣ ਵਿੱਚ ਬਹੁਤ ਸਫਲ ਰਹੇ ਹਾਂ।
New Delhi News: ਪੱਛਮੀ ਦਿੱਲੀ ਦੇ ਤਿਲਕ ਨਗਰ ਵਿੱਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇੱਕ ਪ੍ਰਭਾਵਕ ਦੀ ਕੁੱਟਮਾਰ
ਬਾਅਦ ਵਿੱਚ ਵਿਅਕਤੀ ਦੀ ਪਛਾਣ ਦੀਪਕ ਸ਼ਰਮਾ ਵਜੋਂ ਹੋਈ।
America News: ਅਮਰੀਕਾ 'ਚ ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅਦਾਲਤ ਨੇ ਦੋਵਾਂ ਨੂੰ ਸੁਣਾਈ 30-30 ਮਹੀਨੇ ਕੈਦ ਦੀ ਸਜ਼ਾ
Italy News: ਇਟਲੀ ਦੀ ਲੈਕੋ ਝੀਲ ਵਿੱਚ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬਣ ਨਾਲ ਭਾਰਤੀ ਵਿਦਿਆਰਥੀ ਦੀ ਮੌਤ
ਦਿੱਲੀ ਨਾਲ ਸਬੰਧਤ ਸੀ ਮ੍ਰਿਤਕ ਈਸ਼ ਗੁਪਤਾ