ਖ਼ਬਰਾਂ
ਨੈਸ਼ਨਲ ਹੈਰਾਲਡ ਮਾਮਲੇ 'ਚ ਰਾਹਤ ਤੋਂ ਬਾਅਦ ਕਾਂਗਰਸ ਹੋਈ ਹਮਲਾਵਰ, ਮੋਦੀ, ਸ਼ਾਹ ਦਾ ਮੰਗਿਆ ਅਸਤੀਫਾ
ਕਿਹਾ, ਬਦਲਾਖੋਰੀ ਦੀ ਸਿਆਸਤ ਦਾ ਪਰਦਾਫਾਸ਼ ਹੋਇਆ
ਬਿਹਾਰ : ਹਿਜਾਬ ਵਾਲੀ ਡਾਕਟਰ ਨੇ ਛਡਿਆ ਬਿਹਾਰ, ਠੁਕਰਾਈ ਸਰਕਾਰੀ ਨੌਕਰੀ, ਕਿਹਾ...
ਕਿਹਾ, ਮੁੱਖ ਮੰਤਰੀ ਦਾ ਇਰਾਦਾ ਜੋ ਵੀ ਹੋਵੇ, ਮੈਨੂੰ ਦੁੱਖ ਪਹੁੰਚਿਆ
ਸ਼ਿਲਪਾ ਸ਼ੈੱਟੀ ਦੇ ਰੇਸਤਰਾਂ ਉਤੇ ਕੰਮ ਦੇ ਸਮੇਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ
11 ਦਸੰਬਰ ਨੂੰ ਨਿਯਮਾਂ ਦੀ ਉਲੰਘਣਾ ਕਰਦਿਆਂ ਦੇਰ ਰਾਤ ਦੀਆਂ ਪਾਰਟੀਆਂ ਕੀਤੀਆਂ
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੁਪਰੀਮ ਕੋਰਟ ਨੇ ਹਦਾਇਤਾਂ ਜਾਰੀ ਕੀਤੀਆਂ
ਨੈਸ਼ਨਲ ਹਾਈਵੇ ਅਥਾਰਟੀ ਅਤੇ ਦਿੱਲੀ ਐਮ.ਸੀ. ਨੂੰ 9 ਟੋਲ ਪਲਾਜ਼ਾ ਬੰਦ ਕਰਨ ਉਤੇ ਵਿਚਾਰ ਕਰਨ ਲਈ ਕਿਹਾ
ਸ਼ੋਮਣੀ ਅਕਾਲੀ ਦਲ ਦੇ ਵਰਕਰ ਅਤੇ ‘ਆਪ' ਵਰਕਰ ਭਿੜੇ
ਸੀਸੀਟੀਵੀ ਕੈਮਰੇ ਵਿੱਚ ਘਟਨਾ ਹੋਈ ਕੈਦ
ਚੀਫ਼ ਜਸਟਿਸ ਉਤੇ ਜੁੱਤੀਆਂ ਸੁੱਟਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਸੁਝਾਏ ਕੇਂਦਰ ਅਤੇ ਐਸ.ਸੀ.ਬੀ.ਏ. : ਸੁਪਰੀਮ ਕੋਰਟ
ਅਦਾਲਤ ਇਸ ਸਬੰਧ ਵਿਚ ਪੂਰੇ ਭਾਰਤ ਵਿਚ ਹਦਾਇਤਾਂ ਤਿਆਰ ਕਰਨ ਉਤੇ ਵਿਚਾਰ ਕਰ ਰਹੀ ਹੈ
ਜਰਮਨੀ 'ਚ ਬੋਲੇ ਰਾਹੁਲ ਗਾਂਧੀ, ‘ਏਕਾਧਿਕਾਰ ਭਾਰਤ ਲਈ ਸਰਾਪ ਹੈ'
ਕਿਹਾ, ਐਮ.ਐਸ.ਐਮ.ਈ. ਨੂੰ ਆਰਥਕਤਾ ਉਤੇ ਮਜ਼ਬੂਤ ਪਕੜ ਦੇਣੀ ਪਵੇਗੀ
ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ 586 ਬੇਆਬਾਦ ਟਾਪੂਆਂ ਦੇ ਨਾਮਕਰਨ ਲਈ ਆਮ ਜਨਤਾ ਤੋਂ ਸੁਝਾਅ ਮੰਗੇ
ਆਦਿਵਾਸੀ ਭਾਈਚਾਰਿਆਂ ਦੇ ਮੈਂਬਰਾਂ, ਸਾਬਕਾ ਫ਼ੌਜੀਆਂ, ਵਿਦਿਆਰਥੀਆਂ, ਅਧਿਆਪਕਾਂ, ਇਤਿਹਾਸਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਤੋਂ ਨਾਵਾਂ ਬਾਰੇ ਸੁਝਾਅ ਮੰਗੇ ਗਏ
ਧੁੰਦ ਕਾਰਨ ਭਾਰਤ ਅਤੇ ਦਖਣੀ ਅਫ਼ਰੀਕਾ ਵਿਚਕਾਰ ਚੌਥਾ ਟੀ20 ਮੈਚ ਰੱਦ
ਭਾਰਤੀ ਟੀਮ 5 ਟੀ-20 ਮੈਚਾਂ ਦੀ ਲੜੀ 'ਚ 2-1 ਨਾਲ ਅੱਗੇ
‘ਪਾਕਿਸਤਾਨੀ' ਗੁਬਾਰੇ ਵੇਖੇ ਜਾਣ ਦਾ ਮਾਮਲਾ : ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਅਤੇ ਰਾਜਸਥਾਨ ਪੁਲਿਸ ਨਾਲ ਸੰਪਰਕ ਕੀਤਾ
ਅਜੇ ਤਕ, ਇਨ੍ਹਾਂ ਗੁਬਾਰਿਆਂ ਦੇ ਅੰਦਰ ਕੋਈ ਸ਼ੱਕੀ ਉਪਕਰਣ ਜਿਵੇਂ ਕਿ ਗੈਜੇਟ, ਨਿਗਰਾਨੀ ਉਪਕਰਣ, ਟਰੈਕਰ ਜਾਂ ਹੋਰ ਸਮੱਗਰੀ ਨਹੀਂ ਮਿਲੀ