ਖ਼ਬਰਾਂ
30 ਲੱਖ ਦੀ ਸ਼ਰਾਬ ਸਮੇਤ 2 ਕਾਬੂ
ਮੁਰਗੀਆਂ ਦੀ ਫੀਡ ਦੇ ਵਿੱਚ ਗੈਰਕਾਨੂੰਨੀ ਢੰਗ ਨਾਲ ਸ਼ਰਾਬ ਨੂੰ ਪੰਜਾਬ ਤੋਂ ਬਿਹਾਰ ਲੈ ਕੇ ਜਾ ਰਹੇ ਟਰੱਕ ਨੂੰ ਕਰਾਇਮ ਬ੍ਰਾਂਚ ਅਤੇ ਕੋਤਵਾਲੀ ਪੁਲਿਸ ਨੇ ਪੁਲਿਸ
ਨਕਸਲੀਆਂ ਹੱਥੋਂ ਮਾਰੇ ਗਏ ਟਰੱਕ ਡਰਾਈਵਰ ਦੇ ਪਰਵਾਰ ਨੂੰ 50 ਲੱਖ ਦਾ ਮੁਆਵਜ਼ਾ ਦੇਵੇ ਪੰਜਾਬ ਸਰਕਾਰ
ਬੀਤੇ ਦਿਨੀਂ ਝਾਰਖੰਡ (ਬਿਹਾਰ) ਵਿਖੇ ਟਰੱਕ ਵਿਚ ਮਾਲ ਲੱਦ ਕੇ ਜਮਸ਼ੇਦਪੁਰ ਵਲ ਜਾਂਦੇ ਸਮੇਂ ਰਸਤੇ ਵਿਚ ਨਕਸਲੀਆਂ ਵਲੋਂ ਗੋਲੀਆਂ ਮਾਰ ਕੇ ਮਾਰਨ ਉਪਰੰਤ ਟਰੱਕ ਸਮੇਤ ਅੱਗ ਲਾ
1 ਸਤੰਬਰ ਤੋਂ ਰੇਲ ਯਾਤਰੀ ਨੂੰ ਦੇਣਾ ਹੋਵੇਗਾ ਬੀਮੇ ਦਾ ਪ੍ਰੀਮਿਅਮ, ਮੁਫ਼ਤ ਬੀਮਾ ਸਹੂਲਤ ਕੀਤੀ ਖ਼ਤਮ
ਰੇਲਗੱਡੀ ਦਾ ਰਿਜ਼ਰਵ ਟਿਕਟ ਖਰੀਦਣ ਵਾਲਿਆਂ ਨੂੰ 1 ਸਤੰਬਰ ਤੋਂ ਯਾਤਰਾ ਬੀਮਾ ਦਾ ਪ੍ਰੀਮਿਅਮ ਭਰਨਾ ਹੋਵੇਗਾ। ਰੇਲਵੇ ਨੇ ਮੁਫ਼ਤ ਬੀਮੇ ਦੀ ਸਹੂਲਤ ਖ਼ਤਮ ਕਰਨ ਦਾ ਫੈਸਲਾ...
'ਮੁੱਠੀ ਭਰ' ਲੋਕ ਸਿੱਖ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਨਾ ਕਰਨ : ਵਿਧਾਇਕ ਲੱਖਾ
ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਲੰਡਨ ਵਿਚ ਹੋ ਰਹੇ '20-20 ਰਿਫ਼ਰੈਂਡਮ' ਨੂੰ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਦੀ ਸਾਜਿਸ਼ ਕਰਾਰ ਦਿੰਦਿਆਂ
ਪੰਜਾਬ 'ਚ ਪਹਿਲੀ ਵਾਰ ਤਿਉਹਾਰਾਂ ਵਾਂਗ ਮਨਾਇਆ ਜਾ ਰਿਹੈ ਵਣ ਮਹਾਂਉਤਸਵ : ਧਰਮਸੋਤ
ਸੂਬਾ ਸਰਕਾਰ ਵਲੋਂ 'ਘਰ-ਘਰ ਹਰਿਆਲੀ' ਮੁਹਿੰਮ ਅਤੇ 'ਆਈ ਹਰਿਆਲੀ ਐਪ' ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ ਹੁਣ ਤਕ 17 ਲੱਖ 86 ਹਜ਼ਾਰ 973
ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ : ਅਰੋੜਾ
ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਤੰਦਰੁਸਤ ਬਣਾਉਣ ਲਈ ਜੋ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਸ਼ੁਰੂ ...
ਫਿਰ ਤੋਂ ਸਾਹਮਣੇ ਆਈ ਕਾਂਵੜੀਆਂ ਦੀ ਗੁੰਡਾਗਰਦੀ, ਅੰਦਰ ਬੱਚੇ ਰੋ ਰਹੇ ਸੀ ਕਾਂਵੜੀਆਂ ਨੇ ਕੀਤਾ ਹਮਲਾ
ਪਹਿਲਾਂ ਦਿੱਲੀ, ਉਸ ਤੋਂ ਬਾਅਦ ਬੁਲੰਦਸ਼ਹਰ ਅਤੇ ਹੁਣ ਮੁਜ਼ੱਫਰਨਗਰ ਵਿਚ ਕੁੱਝ ਬੇ-ਲਗਾਮ ਕਾਂਵੜੀਆਂ ਦਾ ਹੁੜਦੰਗ ਜਾਰੀ ਹੈ। ਹੁਣ ਉਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ...
16 ਅਗਸਤ ਤੋਂ ਬਠਿੰਡਾ ਤੋਂ ਦਿੱਲੀ ਲਈ ਚੱਲਣਗੀਆਂ ਇਲੈਕਟ੍ਰਿਕ ਟਰੇਨਾਂ
ਰੇਲਵੇ ਆਜ਼ਾਦੀ ਦਿਨ ਉੱਤੇ ਇਲਾਕਾ ਨਿਵਾਸੀਆਂ ਨੂੰ ਇਲੈਕਟਰਿਕ ਟ੍ਰੇਨ ਦਾ ਤੋਹਫਾ ਦੇਣ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ 16 ਅਗਸਤ ਤੋਂ
ਇੰਗਲੈਂਡ ਤੋਂ ਆਏ ਵਫ਼ਦ ਵਲੋਂ ਮੁੱਖ ਮੰਤਰੀ ਦੀ ਸ਼ਲਾਘਾ
ਇੰਗਲੈਂਡ ਤੋਂ ਆਏ 14 ਨੌਜਵਾਨ ਮੈਂਬਰੀ ਵਫਦ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਚਲਾਏ ਗਏ ਪ੍ਰੋਗਰਾਮ 'ਆਪਣੀਆਂ ਜੜ੍ਹਾਂ ਨਾਲ ਜੁੜੋ' ਦੀ ਸ਼ਲਾਘਾ...
ਸੂਬਾ ਸਰਕਾਰ ਨਹਿਰ ਵਿਚੋਂ ਪਾਣੀ ਲੈਣ 'ਤੇ ਪਾਬੰਦੀਆਂ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਕਰੇ
ਸ਼ੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਹੈ ਕਿ ਉਹ ਸਰਹੰਦ ਨਹਿਰ ਵਿਚੋਂ ਸਿੰਜਾਈ ਵਾਸਤੇ ਪਾਣੀ ਲੈਣ ਉੱਤੇ ਪਾਬੰਦੀ ਲਾ ਕੇ ਆਪਣੀਆਂ ਨਾਕਾਮੀਆਂ ਦੀ ਸਜ਼ਾ