ਖ਼ਬਰਾਂ
Haryana News: ਹਰਿਆਣਾ ਸਰਕਾਰ ਨੇ 24 ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦਣ ਦੀ ਗਾਰੰਟੀ ਦਿਤੀ
ਵਧੀਕ ਮੁੱਖ ਸਕੱਤਰ ਨੇ ਘੱਟੋ-ਘੱਟ ਸਮਰਥਨ ਮੁੱਲ ’ਤੇ 24 ਫ਼ਸਲਾਂ ਦੀ ਖ਼ਰੀਦ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ
ਅਪਣੇ ਵਿਰੁਧ ਜਾਰੀ ਗ੍ਰਿਫ਼ਤਾਰੀ ਵਾਰੰਟ 'ਤੇ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਦਾ ਟਵੀਟ
ਕਿਹਾ, ਮੈਂ ਉਨ੍ਹਾਂ ਕੰਪਨੀਆਂ ਵਿਚ ਕਾਰਜਕਾਰੀ ਭੂਮੀਕਾ ਨਹੀਂ ਨਿਭਾਉਂਦਾ
ਪੁਰਾਣੀ ਕਾਰ ਖ਼ਰੀਦਣ ’ਤੇ ਦੇਣਾ ਪਵੇਗਾ 18 ਫ਼ੀ ਸਦੀ ਜੀ.ਐਸ.ਟੀ.
ਜੀਐਸਟੀ ਕੌਂਸਲ ਦੀ ਮੀਟਿੰਗ ’ਚ ਲਿਆ ਫ਼ੈਸਲਾ
Supreme Court News : ਸੁਪਰੀਮ ਕੋਰਟ ਨੇ ਕਿਹਾ, ਵਿਆਹ ਵਿਸ਼ਵਾਸ 'ਤੇ ਆਧਾਰਤ ਰਿਸ਼ਤਾ, ਇਸ ਦਾ ਮਕਸਦ ਖ਼ੁਸ਼ੀ ਤੇ ਸਨਮਾਨ ਹੈ, ਵਿਵਾਦ ਨਹੀਂ
20 ਸਾਲਾਂ ਤੋਂ ਵੱਖ ਹੋਏ ਜੋੜੇ ਦਾ ਤਲਾਕ ਮਨਜ਼ੂਰ
ਰੂਸ ਵਲੋਂ ਕੈਂਸਰ ਵੈਕਸੀਨ ਦਾ ਐਲਾਨ, ਟੀਕੇ ਦੀ ਕੀਮਤ 2.5 ਲੱਖ
ਦੁਬਾਰਾ ਕੈਂਸਰ ਹੋਣ ਦਾ ਕੋਈ ਖ਼ਤਰਾ ਨਹੀਂ, ਰੂਸ ਛੇਤੀ ਹੀ ਇਕ ਹੋਰ ਵੈਕਸੀਨ ਦਾ ਐਲਾਨ ਕਰੇਗਾ
Mohali News: ਬਹੁ-ਮੰਜ਼ਿਲਾ ਇਮਾਰਤ ਢਹਿਣ ਵਾਲੀ ਥਾਂ ਤੋਂ ਇਕ ਹੋਰ ਲਾਸ਼ ਬਰਾਮਦ
Mohali News: ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 2
ਦਾਨਪਾਤਰ ’ਚ ਡਿੱਗਿਆ ਸ਼ਰਧਾਲੂ ਦਾ ਆਈਫ਼ੋਨ, ਮੰਦਰ ਨੇ ਵਾਪਸ ਮੋੜਨ ਤੋਂ ਕੀਤਾ ਇਨਕਾਰ, ਪੜ੍ਹੋ ਪੂਰਾ ਮਾਮਲਾ
ਮੰਦਰ ਪ੍ਰਸ਼ਾਸਨ ਨੇ ਨਿਯਮਾਂ ਦਾ ਹਵਾਲਾ ਦੇ ਕੇ ਸਿਰਫ਼ ਡਾਟਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ
Brazil Accident News: ਬ੍ਰਾਜ਼ੀਲ 'ਚ ਸੜਕ ਹਾਦਸੇ 'ਚ 38 ਲੋਕਾਂ ਦੀ ਮੌਤ, ਟਰੱਕ ਅਤੇ ਬੱਸ ਦੀ ਟੱਕਰ 'ਚ ਜ਼ਿੰਦਾ ਸੜੇ ਲੋਕ
Brazil Accident News: ਟਰੱਕ ਨਾਲ ਟੱਕਰ ਹੋਣ ਕਾਰਨ ਬੱਸ ਨੂੰ ਲੱਗੀ ਅੱਗ
Punjab Weather Update : ਪੰਜਾਬ 'ਚ ਠੰਢ ਨੇ ਛੇੜਿਆ ਕਾਂਬਾ, ਸੀਤ ਲਹਿਰ ਚੱਲਣ ਦੀ ਚੇਤਾਵਨੀ ਜਾਰੀ
Punjab Weather Update : ਕਈ ਇਲਾਕਿਆਂ ਵਿਚ ਸੰਘਣੀ ਧੁੰਦ ਪੈਣ ਦਾ ਅਲਰਟ ਜਾਰੀ
Sohana News: ਸੋਹਾਣਾ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਦਾ ਮਾਮਲਾ, ਇਕ ਲੜਕੀ ਦੀ ਮੌਤ, ਦੋ ਨੂੰ ਕਢਿਆ ਸੁਰੱਖਿਅਤ
Sohana News: ਬਿਲਡਿੰਗ ਦੇ ਮਾਲਕ ਪਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਖਿਲਾਫ਼ ਪਰਚਾ ਦਰਜ