ਖ਼ਬਰਾਂ
ਪਛਮੀ ਬੰਗਾਲ 'ਚ 'ਸਿੰਡੀਕੇਟ ਸਰਕਾਰ': ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ 'ਤੇ ਜ਼ੁਬਾਨੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ 'ਲੋਕਤੰਤਰ ਦਾ ਗਲ ਘੁੱਟ ਰਹੀ ਹੈ'........
ਚੰਦ ਤਾਰੇ ਵਾਲੇ ਹਰੇ ਝੰਡੇ ਨੂੰ ਬੈਨ ਕਰਨ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ
ਧਰਮ ਦੇ ਨਾਮ 'ਤੇ ਚੰਦ-ਤਾਰੇ ਵਾਲੇ ਹਰੇ ਝੰਡੇ (ਪਾਕਿਸਤਾਨ ਮੁਸਲਿਮ ਲੀਗ) ਲਹਿਰਾਉਣ 'ਤੇ ਰੋਕ ਦੀ ਮੰਗ ਵਾਲੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ...
ਪਾਕਿਸਤਾਨੀ ਹਿੰਦੂ ਗਾਇਕ ਨੇ ਮੰਗੀ ਸ੍ਰੀ ਹਰਿਮੰਦਰ ਸਾਹਿਬ 'ਚ ਕੀਰਤਨ ਦੀ ਇਜਾਜ਼ਤ
ਜਿਸ ਤਰ੍ਹਾਂ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਵਿਚ ਭਾਈ ਮਰਦਾਨਾ ਜੀ ਦੇ ਖ਼ਾਨਦਾਨ ਵਿਚੋਂ ਆਏ ਉਨ੍ਹਾਂ ਦੇ ਵਾਰਸਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਰਤਨ ...
ਚੀਨ ਦੇ 'ਲਿਟਲ ਮੱਕਾ' ਵਿਚ ਮੁਸਲਮਾਨਾਂ ਨੂੰ ਇਸਲਾਮ ਖ਼ਤਮ ਹੋ ਦਾ ਡਰ
ਹਰੇ ਰੰਗ ਵਿਚ ਰੰਗੇ ਮਸਜਿਦਾਂ ਦੇ ਗੁੰਬਦ ਚੀਨ ਦੇ ਲਿਟਲ ਮੱਕਾ ਦੀ ਵੱਖ ਪਹਿਚਾਣ ਹਨ।
ਅਮਰੀਕੀ ਜੇਲ੍ਹ 'ਚ ਸਿੱਖ ਕੈਦੀਆਂ ਨਾਲ ਮਾੜਾ ਸਲੂਕ, ਖੋਹੀਆਂ ਪੱਗਾਂ
ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਵਿਚ ਸ਼ਰਣ ਲੈਣ ਦੀ ਮੰਗ ਕਰ ਰਹੇ ਲੋਕਾਂ ਵਿਚੋਂ ਬਹੁਤ ਸਾਰੇ ਪੰਜਾਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਉਥੇ ਸਰਹੱਦ....
ਦੁੱਧ ਹੜਤਾਲ ਦੇ ਚਲਦਿਆਂ ਟਰੱਕ ਨੂੰ ਲਗਾਈ ਅੱਗ, ਭੱਜਕੇ ਬਚਾਈ ਡਰਾਈਵਰ ਨੇ ਜਾਨ
ਮਹਾਰਾਸ਼ਟਰ ਦੇ ਵਾਸ਼ਿਮ ਇਲਾਕੇ ਤੋਂ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਵਾਸ਼ਿਮ ਦੇ ਮਾਲੇਗਾਂਵ ਵਿਚ ਸਵਾਭਿਮਨੀ ਫਾਰਮਰਜ਼ ਐਸੋਸੀਏਸ਼ਨ ਦੇ...
ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ, ਹਿਮਾਚਲ 'ਚ ਬਾਰਿਸ਼, ਅਗਲੇ 48 ਘੰਟੇ 'ਚ ਹੋਰ ਬਾਰਿਸ਼ ਦੇ ਆਸਾਰ
ਦੇਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਅਤੇ ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਨੂੰ ਭਾਰੀ ਬਾਰਿਸ਼ ਦੇਖਣ ਨੂੰ ਮਿਲੀ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ....
ਪੰਜਾਬੀ ਯੂਨੀਵਰਿਸਟੀ ਨਾਲ ਸਬੰਧਿਤ ਕਾਲਜ਼ ਅਧਿਆਪਕਾਂ ਨੇ ਕੀਤੀ ਹੜਤਾਲ
ਪੰਜਾਬ ਦੀ ਮੰਨੀ ਪ੍ਰਮੰਨੀ ਵਿਦਿਅਕ ਸੰਸਥਾ ਪੰਜਾਬੀ ਯੂਨੀਵਰਿਸਟੀ ਪਟਿਆਲਾ ਪਿਛਲੇ ਕੁਝ ਸਮੇ ਤੋਂ ਵਿੱਤੀ ਸੰਕਟ `ਚ ਗੁਜ਼ਰ ਰਹੀ ਹੈ। ਪੰਜਾਬ ਦਾ
ਭਾਜਪਾ ਯੁਵਾ ਮੋਰਚਾ ਵਲੋਂ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਹਮਲਾ, ਲਗਾਇਆ 'ਥਰੂਰ ਪਾਕਿ ਦਫ਼ਤਰ' ਦਾ ਬੋਰਡ
ਭਾਰਤੀ ਜਨਤਾ ਪਾਰਟੀ ਦੀ ਸੰਸਥਾ ਭਾਰਤੀ ਯੁਵਾ ਮੋਰਚਾ ਦੇ ਵਰਕਰਾਂ ਨੇ ਸੋਮਵਾਰ ਦੁਪਹਿਰ ਤਿਰੂਵੰਤਪੁਰਮ ਸਥਿਤ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਹਮਲਾ ਕਰ...
ਰਾਤ ਦੇ ਹਨੇਰੇ ਵਿਚ ਇਜ਼ਰਾਈਲ ਨੇ ਚੋਰੀ ਕੀਤੇ ਈਰਾਨ ਦੇ ਪਰਮਾਣੂ ਸੀਕਰੇਟਸ
ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨਾਲ ਜੁੜੇ ਅਹਿਮ ਦਸਤਾਵੇਜ਼ ਕੁੱਝ ਸਮੇਂ ਪਹਿਲਾਂ ਰਾਤ ਦੇ ਹਨੇਰੇ ਵਿਚ ਚੋਰੀ ਕਰ ਲਏ ਸਨ