ਖ਼ਬਰਾਂ
ਸਾਧੂਆਂ ਨੂੰ ਨਪੁੰਸਕ ਬਨਾਉਣ ਦੇ ਮਾਮਲੇ ਵਿਚ ਸੌਦਾ ਸਾਧ ਨੂੰ ਨਹੀਂ ਮਿਲੀ ਰਾਹਤ
ਹਾਈ ਕੋਰਟ ਨੇ ਬਿਆਨਾਂ ਦੀ ਪਰਖ ਦਾ ਮਾਮਲਾ ਹੇਠਲੀ ਅਦਾਲਤ ਨੂੰ ਵਾਪਸ ਭੇਜਿਆ
Germany Accident News: ਜਰਮਨ ’ਚ ਕ੍ਰਿਸਮਸ ਦਾ ਜਸ਼ਨ ਮਨਾ ਰਹੀ ਭੀੜ 'ਤੇ ਡਾਕਟਰ ਨੇ ਚੜ੍ਹਾਈ ਕਾਰ, 2 ਦੀ ਮੌਤ, 70 ਜ਼ਖ਼ਮੀ
Germany Accident News: ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਰ ਚਲਾ ਰਹੇ ਸਾਊਦੀ ਅਰਬ ਦੇ 50 ਸਾਲਾ ਡਾਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ
America News: ਅਮਰੀਕਾ ਨੇ 192 ਦੇਸ਼ਾਂ ਦੇ 272 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
ਡੋਨਾਲਡ ਟਰੰਪ ਨੇ ਨਵੰਬਰ ’ਚ ਰਾਸ਼ਟਰਪਤੀ ਚੋਣ ਜਿੱਤੀ ਅਤੇ ਰਿਕਾਰਡ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਕੀਤਾ ਸੀ।
Municipal Elections: ਨਗਰ ਨਿਗਮ ਅਤੇ ਕੌਂਸਲ ਚੋਣਾਂ ਲਈ ਵੋਟਿੰਗ ਸ਼ੁਰੂ
3,336 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਹਰਿਆਣਾ ਸਰਕਾਰ ਨੇ ਚੌਟਾਲਾ ਦੇ ਸਨਮਾਨ ’ਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ
ਪੰਜ ਵਾਰ ਮੁੱਖ ਮੰਤਰੀ ਰਹਿ ਚੁਕੇ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਵੱਡੇ ਬੇਟੇ
ਸੰਸਦ ਭਵਨ ’ਚ ‘ਧੱਕਾ-ਮੁੱਕੀ’ ਕਰਨ ਦੇ ਦੋਸ਼ ’ਚ ਰਾਹੁਲ ਗਾਂਧੀ ਵਿਰੁਧ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ
ਪੁਲਿਸ ਸਾਰੰਗੀ ਅਤੇ ਮੁਕੇਸ਼ ਰਾਜਪੂਤ ਦੇ ਬਿਆਨ ਦਰਜ ਕਰ ਸਕਦੀ ਹੈ ਅਤੇ ਰਾਹੁਲ ਗਾਂਧੀ ਨੂੰ ਵੀ ਪੁੱਛ-ਪੜਤਾਲ ਲਈ ਬੁਲਾ ਸਕਦੀ ਹੈ : ਅਧਿਕਾਰੀ
ਕੈਨੇਡਾ ਨੇ ਅਪਣੇ ਗੰਭੀਰ ਦੋਸ਼ਾਂ ਦੇ ਸਮਰਥਨ ’ਚ ਕੋਈ ਸਬੂਤ ਨਹੀਂ ਦਿਤਾ : ਸਰਕਾਰ
ਭਾਰਤ ਸਰਕਾਰ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ
ਸਰਕਾਰ ਡੱਲੇਵਾਲ ਨਾਲ ਗੱਲਬਾਤ ਕਰੇ, ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ : ਰਾਹੁਲ
ਕਿਸਾਨ ਸਵੈ-ਮਾਣ ਵਾਲੇ ਹਨ, ਕਿਉਂਕਿ ਉਹ ਦੇਸ਼ ਦਾ ਢਿੱਡ ਭਰਦੇ ਹਨ : ਖੜਗੇ
1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਕੇਂਦਰ ਨੂੰ ਮੁਕੱਦਮਿਆਂ ’ਤੇ ਨਵੀਂ ਸਥਿਤੀ ਰੀਪੋਰਟ ਦਾਇਰ ਕਰਨ ਦੇ ਹੁਕਮ ਦਿਤੇ
ਕਿਹਾ, ਇਕ ਐਫ.ਆਈ.ਆਰ. ਵਿਚ ਸੈਂਕੜੇ ਮਾਮਲਿਆਂ ਨੂੰ ਜੋੜਿਆ ਗਿਆ, ਜਾਂਚ ਅਧਿਕਾਰੀ ਸਾਰਿਆਂ ਦੀ ਜਾਂਚ ਵੀ ਨਾ ਕਰ ਸਕੇ
PPSC ਨੇ PCS ਰਜਿਸਟਰ ਏ-2 ਅਤੇ ਰਜਿਸਟਰ ਸੀ ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇ, ਇਸ ਵੈੱਬਸਾਈਟ ’ਤੇ ਹੋਵੇਗਾ ਜਾਰੀ
ਮੈਰਿਟ ਸੂਚੀਆਂ PPSC ਦੀ ਅਧਿਕਾਰਤ ਵੈੱਬਸਾਈਟ www.ppsc.gov.in 'ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ