ਖ਼ਬਰਾਂ
Ludhiana School Holiday : ਲੁਧਿਆਣਾ ਦੇ ਸਕੂਲਾਂ ਨੂੰ ਰਹੇਗੀ 2 ਦਿਨ ਦੀ ਛੁੱਟੀ
ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਕਾਰਨ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ
Parliament News: ਅੰਬੇਡਕਰ ਮੁੱਦੇ 'ਤੇ ਸੰਸਦ ਕੰਪਲੈਕਸ 'ਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦਾ ਪ੍ਰਦਰਸ਼ਨ
Parliament News: ਭਾਜਪਾ ਦਾ ਦੋਸ਼ : ਰਾਹੁਲ ਗਾਂਧੀ ਦੇ ਧੱਕੇ ਨਾਲ ਸੰਸਦ ਮੈਂਬਰ ਪ੍ਰਤਾਪ ਸਾਰੰਗੀ ਦੇ ਸਿਰ 'ਤੇ ਲੱਗੀ ਸੱਟ
Faridkot SHO Death News: ਸਾਈਲੈਂਟ ਅਟੈਕ ਆਉਣ ਨਾਲ SHO ਦੀ ਮੌਤ, ਹਾਈ ਕੋਰਟ ਤੋਂ ਸਰਕਾਰੀ ਕੰਮ ਕਰ ਕੇ ਆ ਰਹੇ ਸਨ ਵਾਪਸ
ਇੰਸਪੈਕਟਰ ਬਲਜੀਤ ਸਿੰਘ ਫਰੀਦਕੋਟ ਦੇ ਸਦਰ ਥਾਣਾ ਵਿਚ ਸਨ ਤੈਨਾਤ
Haryana News: ਸਾਬਕਾ ਭਾਜਪਾ ਦੇ ਸੀਨੀਅਰ ਨੇਤਾ ਦੇ ਬੇਟੇ ’ਤੇ ਹਮਲਾ, 2 ਗੱਡੀਆਂ ’ਚ ਸਵਾਰ ਹੋ ਕੇ ਆਏ ਸਨ ਬਦਮਾਸ਼
Haryana News: ਮੁਲਜ਼ਮਾਂ ਨੇ ਬੇਸਬਾਲ ਬੈਟ ਨਾਲ ਆਸ਼ੂਤੋਸ਼ ਦੇ ਸਿਰ 'ਤੇ ਕਈ ਵਾਰ ਕੀਤੇ ਅਤੇ ਫਰਾਰ ਹੋ ਗਏ।
Canada news: ਕੈਨੇਡਾ ਤੋਂ ਭਾਰਤ ਆ ਰਹੀ ਭੋਗਪੁਰ ਦੀ ਔਰਤ ਦੀ ਜਹਾਜ਼ 'ਚ ਮੌਤ, ਜਹਾਜ਼ ਮੁੜਿਆ ਵਾਪਸ
ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਗਈ ਸੀ ਕੈਨੇਡਾ
BJP MP Sarangi: ਭਾਜਪਾ ਸਾਂਸਦ ਸਾਰੰਗੀ ਦਾ ਵੱਡਾ ਇਲਜ਼ਾਮ, 'ਰਾਹੁਲ ਗਾਂਧੀ ਨੇ ਸੰਸਦ 'ਚ ਮੈਨੂੰ ਧੱਕਾ ਦਿਤਾ ਤੇ ਮੇਰੇ ਸਿਰ 'ਤੇ ਲੱਗੀ ਸੱਟ
ਪ੍ਰਤਾਪ ਸਾਰੰਗੀ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
Ashwin News: ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਚੇਨਈ ਵਾਪਸ ਪਰਤੇ ਅਸ਼ਵਿਨ
Ashwin News: ਚੇਨਈ ਇੰਟਰਨੈਸ਼ਨਲ ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਖਿੱਚੀਆਂ ਤਸਵੀਰਾਂ
Punjab School Winter Holidays: ਪੰਜਾਬ ਦੇ ਸਕੂਲਾਂ ਵਿਚ ਠੰਢ ਦੀਆਂ ਛੁੱਟੀਆਂ ਦਾ ਐਲਾਨ
Punjab School Winter Holidays: ਪੰਜਾਬ ਦੇ ਬੱਚਿਆਂ ਲਈ ਖ਼ੁਸਖ਼ਬਰੀ, ਇਸ ਤਰੀਕ ਤੋਂ ਹੋ ਰਹੀਆਂ ਸਕੂਲਾਂ ਵਿਚ ਠੰਢ ਦੀਆਂ ਛੁੱਟੀਆਂ
UP News: 112 ਤੇ ਫ਼ੋਨ ਕਰ ਕੇ ਕਿਹਾ 26 ਜਨਵਰੀ ਨੂੰ ਸੀਐਮ ਯੋਗੀ ਨੂੰ ਮਾਰ ਦਵਾਂਗੇ ਗੋਲੀ
ਸੀਐਮ ਤੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦੇਣ ਵਾਲਾ ਕਾਬੂ
Winter Vacation Canceled: ਹਿਮਾਚਲ ਪ੍ਰਦੇਸ਼ 'ਚ ਸਰਦੀਆਂ ਅਤੇ ਕ੍ਰਿਸਮਸ ਦੀਆਂ ਛੁੱਟੀਆਂ ਹੋਈਆਂ ਰੱਦ, ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ
Winter Vacation Canceled: ਸਿੱਖਿਆ ਵਿਭਾਗ ਦੇ ਇਸ ਫ਼ੈਸਲੇ ਦਾ ਉਦੇਸ਼ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਸੁਧਾਰ ਲਿਆਉਣਾ ਹੈ