ਖ਼ਬਰਾਂ
32 ਸਾਲ ਪੁਰਾਣੇ ਮਾਮਲੇ ’ਚ ਤਤਕਾਲੀ SHO ਸੁਰਿੰਦਰਪਾਲ ਸਿੰਘ ਦੋਸ਼ੀ ਕਰਾਰ
ਮੁਹਾਲੀ ਦੀ CBI ਅਦਾਲਤ 23 ਦਸੰਬਰ ਨੂੰ ਸੁਣਾਏਗੀ ਸਜ਼ਾ
Punjab News: 80 ਸਾਲਾਂ ਬਾਅਦ ਮਿਲੇ ਪਿੰਡ ਸਦਾਰੰਗ ਦੇ ਵਿਛੜੇ ਪ੍ਰਵਾਰਾਂ ਦੇ ਜੀਅ
Punjab News: ਤਕਰੀਬਨ 80 ਸਾਲਾਂ ਬਾਅਦ ਵਿਛੜੇ ਪ੍ਰਵਾਰਾਂ ਦੇ ਜੀਅ ਆਪਸ ਵਿਚ ਮਿਲੇ।
ਉੱਤਰ ਪ੍ਰਦੇਸ਼ : ਪੁਲਿਸ ਨੇ ਕਾਂਗਰਸ ਦੇ ਵਿਧਾਨ ਭਵਨ ਘਿਰਾਓ ਪ੍ਰੋਗਰਾਮ ਨੂੰ ਨਾਕਾਮ ਕੀਤਾ, ਇਕ ਵਰਕਰ ਦੀ ਮੌਤ
ਪਾਰਟੀ ਦੇ ਸੂਬਾ ਪ੍ਰਧਾਨ ਅਜੇ ਰਾਏ ਅਤੇ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਸਮੇਤ ਕਈ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ
ਭਾਰਤ ਅਤੇ ਚੀਨ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਕਦਮ ਚੁੱਕਣ ਲਈ ਸਹਿਮਤ
ਦੋਵੇਂ ਧਿਰਾਂ ਅਗਲੇ ਸਾਲ ਭਾਰਤ ’ਚ ਵਿਸ਼ੇਸ਼ ਪ੍ਰਤੀਨਿਧਾਂ ਦੀ ਬੈਠਕ ਦਾ ਇਕ ਨਵਾਂ ਦੌਰ ਕਰਨ ਲਈ ਵੀ ਸਹਿਮਤ ਹੋਈਆਂ
ਪਰਮਜੀਤ ਸਿੰਘ ਭਿਉਰਾ ਨੇ ਢਿੱਡ ’ਚ ਇਨਫ਼ੈਕਸ਼ਨ ਦਾ ਹਵਾਲਾ ਦੇ ਕੇ ਇਲਾਜ ਦੀ ਮੰਗ ਕੀਤੀ
ਪਟੀਸ਼ਨ ਵਿਚ ਕਿਹਾ ਹੈ ਕਿ ਭਿਉਰਾ ਨੂੰ ਖਾਣਾ ਪੀਣਾ ਨਹੀਂ ਪਚ ਰਿਹਾ ਹੈ ਅਤੇ ਪਿਸ਼ਾਬ ਵਿਚ ਵੀ ਇਨਫ਼ੈਕਸ਼ਨ ਹੈ
ਜੇਕਰ ਸਰਕਾਰ ਨੇ ਮਾਰਕੀਟਿੰਗ ਨੀਤੀ ਦਾ ਖਰੜਾ ਲਾਗੂ ਕੀਤਾ ਤਾਂ ਪਹਿਲਾਂ ਤੋਂ ਵੀ ਵੱਡਾ ਅੰਦੋਲਨ ਸ਼ੁਰੂ ਕਰਾਂਗੇ : ਸੰਯੁਕਤ ਕਿਸਾਨ ਮੋਰਚਾ
ਰਾਜਪਾਲ ਨੇ ਕੇਂਦਰ ਸਰਕਾਰ ਨਾਲ ਗੱਲ ਕਰਨ ਦਾ ਭਰੋਸਾ ਦਿਤਾ
Mumbai News : ਮੁੰਬਈ 'ਚ ਗੇਟਵੇ ਆਫ ਇੰਡੀਆ ਨੇੜੇ ਕਿਸ਼ਤੀ ਪਲਟਣ ਕਾਰਨ 13 ਦੀ ਮੌਤ, 75 ਲੋਕਾ ਨੂੰ ਗਿਆ ਬਚਾਇਆ
Mumbai News : ਕਈ ਲੋਕ ਅਜੇ ਵੀ ਲਾਪਤਾ ਅਤੇ ਜਿਨ੍ਹਾਂ ਦੀ ਕੀਤੀ ਜਾ ਰਹੀ ਹੈ ਭਾਲ, ਬਚਾਅ ਕਾਰਜ ਜਾਰੀ
‘ਮੁਆਫ਼ੀ ਗ਼ਲਤੀਆਂ ਦੀ ਮਿਲਦੀ ਹੈ ਗੁਨਾਹਾਂ ਦੀ ਨਹੀਂ ’
ਜਦੋਂ ਧਰਮ ’ਚ ਰਾਜਨੀਤੀ ਵੜ ਜਾਵੇ ਤਾਂ ਉਹ ਧਰਮ ਨਹੀਂ ਰਹਿੰਦਾ : ਡਾ. ਸੁੱਖੀ ਬਰਾੜ
Kapurthala News : ਰਾਜਪਾਲ ਨੇ ਸਾਇੰਸ ਸਿਟੀ ਤੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ,ਵਿਗਿਆਨਕ ਦ੍ਰਿਸ਼ਟੀਕੋਣ 'ਚ ਕੀਤੇ ਕਾਰਜਾਂ ਦੀ ਕੀਤੀ ਸ਼ਲਾਘਾ
Kapurthala News : ਰੇਲਵੇ ਕੋਚਾਂ ਦੇ ਨਿਰਮਾਣ ਦਾ ਲਿਆ ਜਾਇਜ਼ਾ
Chandigarh News : ਨਸ਼ਾ ਤਸਕਰੀ, ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਪਰ ਮਾਨ ਰੰਗਲਾ ਪੰਜਾਬ ਤਿਉਹਾਰ ਦੀ ਯੋਜਨਾ ਬਣਾਉਣ 'ਚ ਰੁੱਝੇ: ਬਾਜਵਾ
Chandigarh News : ਪ੍ਰਤਾਪ ਸਿੰਘ ਬਾਜਵਾ ਨੇ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ’ਚ ਭਗਵੰਤ ਮਾਨ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕੇ ਹਨ।