ਖ਼ਬਰਾਂ
New Delhi News: ਸਿਰ 'ਤੇ ਲਾਉਂਦੇ ਹੀ ਆ ਜਾਣਗੇ ਵਾਲ.......300 ਰੁਪਏ ਦਾ ਤੇਲ ਵੇਚ ਕੇ ਗੰਜੇ ਲੋਕਾਂ ਨਾਲ ਲੱਖਾਂ ਦੀ ਠੱਗੀ, 3 ਗਿ੍ਫ਼ਤਾਰ
New Delhi News: ਲੋਕਾਂ ਨੇ ਦਿਤੀ ਸ਼ਿਕਾਇਤ, ਸਿਰ 'ਚ ਹੋ ਰਹੀ ਖੁਜਲੀ ਤੇ ਜਲਨ ਹੁੰਦੀ ਹੈ; ਪੁਲਿਸ ਨੇ ਦਿੱਲੀ-ਬਿਜਨੌਰ 'ਚ ਛਾਪਾ ਮਾਰ ਕੇ ਫੜੇ ਮੁਲਜ਼ਮ
Mohali Stunt Viral Video: ਜਾਨ ਨੂੰ ਖ਼ਤਰੇ ਵਿਚ ਪਾ ਕੇ ਨੌਜਵਾਨ ਨੇ ਜੀਪ ਦੇ ਬੋਨਟ 'ਤੇ ਬੈਠ ਕੇ ਲਗਾਈ ਗੇੜੀ, ਹੁਣ ਪੁਲਿਸ ਨੇ ਲਿਆ ਐਕਸ਼ਨ
ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਕੱਟਿਆ ਮੋਟਾ ਚਲਾਨ
Haryana girl murdered in Canada: ਕੈਨੇਡਾ ’ਚ ਹਰਿਆਣਾ ਦੀ ਕੁੜੀ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ
ਘਰ ਦੇ ਅੰਦਰ ਦਾਖ਼ਲ ਹੋ ਕੇ ਹਮਲਾਵਰਾਂ ਨੇ ਵਾਰਦਾਤ ਨੂੰ ਦਿਤਾ ਅੰਜ਼ਾਮ
Faridkot School Bus Accident: ਫਰੀਦਕੋਟ 'ਚ ਸਕੂਲੀ ਵੈਨ ਦਾ ਹੋਇਆ ਐਕਸੀਡੈਂਟ, ਇਕ ਵਿਦਿਆਰਥਣ ਦੀ ਮੌਤ
Faridkot School Bus Accident: ਡਰਾਈਵਰ ਸਣੇ ਬਾਕੀ ਬੱਚੇ ਜ਼ਖ਼ਮੀ
Punjab Weather Update: ਪੋਹ ਦੀ ਠੰਢ ਨੇ ਠਾਰੇ ਲੋਕ, ਪੰਜਾਬ 'ਚ ਕੋਹਰੇ ਤੇ ਧੁੰਦ ਦਾ ਅਲਰਟ ਜਾਰੀ
Punjab Weather Update: ਧੁੰਦ ਦਾ ਅਸਰ ਹੁਣ ਪੰਜਾਬ ਅਤੇ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲੇਗਾ
ਚੀਨ ਨੇ ਭੂਟਾਨ ਦੀ ਦੋ ਫ਼ੀ ਸਦੀ ਜ਼ਮੀਨ ’ਤੇ ਕਬਜ਼ਾ ਕੀਤਾ
4 ਸਾਲਾਂ 'ਚ 22 ਪਿੰਡ ਸਵਾਏ, ਜਿਨ੍ਹਾਂ ਵਿਚੋਂ 8 ਪਿੰਡ ਭਾਰਤੀ ਸਰਹੱਦ ਨੇੜੇ
J&K Encounter: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਠਭੇੜ, 5 ਅਤਿਵਾਦੀ ਢੇਰ ਤੇ 2 ਜਵਾਨ ਜ਼ਖ਼ਮੀ
ਦਸ ਦੇਈਏ ਕਿ ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਦਿਨਾਂ ਤੋਂ ਅਤਿਵਾਦੀ ਘਟਨਾਵਾਂ ਸਾਹਮਣੇ ਆਈਆਂ ਸਨ
Canada News: ਟਰੰਪ ਦੀ ਧਮਕੀ ਤੋਂ ਬਾਅਦ ਕੈਨੇਡਾ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਬਣਾ ਰਿਹੈ ਯੋਜਨਾ
ਕੈਨੇਡਾ ਦੀ ਸਰਕਾਰ ਅਮਰੀਕਾ ਨਾਲ ਲਗਦੀ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਕਰਨ ਲਈ 90 ਕਰੋੜ ਅਮਰੀਕੀ ਡਾਲਰ ਤੋਂ ਵੱਧ ਖ਼ਰਚ ਕਰਨ ਦੀ ਯੋਜਨਾ ਬਣਾ ਰਹੀ ਹੈ
Sunita Williams: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ 'ਚ ਹੋਰ ਦੇਰੀ, ਨਾਸਾ ਨੇ ਦਿਤਾ ਵੱਡਾ ਅਪਡੇਟ
Sunita Williams: ਪੁਲਾੜ ਏਜੰਸੀ ਨੇ ਇਹ ਵੀ ਭਰੋਸਾ ਦਿਤਾ ਕਿ ਦੇਰੀ ਨਾਲ ਪੁਲਾੜ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ।
One Nation One Election: ਵਨ ਨੇਸ਼ਨ-ਵਨ ਚੋਣ ਲਈ ਜੇਪੀਸੀ ਦਾ ਗਠਨ, ਅਨੁਰਾਗ ਠਾਕੁਰ, ਪ੍ਰਿਅੰਕਾ ਗਾਂਧੀ ਸਮੇਤ 31 ਮੈਂਬਰ ਕਮੇਟੀ 'ਚ ਸ਼ਾਮਲ
ਇਸ ਕਮੇਟੀ ਦੀ ਅਗਵਾਈ ਭਾਜਪਾ ਦੇ ਸੰਸਦ ਮੈਂਬਰ ਪੀ.ਪੀ. ਚੌਧਰੀ ਕਰਨਗੇ।