ਖ਼ਬਰਾਂ
Mumbai News : ਮੁੰਬਈ 'ਚ ਗੇਟਵੇ ਆਫ ਇੰਡੀਆ ਨੇੜੇ ਕਿਸ਼ਤੀ ਪਲਟਣ ਕਾਰਨ 13 ਦੀ ਮੌਤ, 75 ਲੋਕਾ ਨੂੰ ਗਿਆ ਬਚਾਇਆ
Mumbai News : ਕਈ ਲੋਕ ਅਜੇ ਵੀ ਲਾਪਤਾ ਅਤੇ ਜਿਨ੍ਹਾਂ ਦੀ ਕੀਤੀ ਜਾ ਰਹੀ ਹੈ ਭਾਲ, ਬਚਾਅ ਕਾਰਜ ਜਾਰੀ
‘ਮੁਆਫ਼ੀ ਗ਼ਲਤੀਆਂ ਦੀ ਮਿਲਦੀ ਹੈ ਗੁਨਾਹਾਂ ਦੀ ਨਹੀਂ ’
ਜਦੋਂ ਧਰਮ ’ਚ ਰਾਜਨੀਤੀ ਵੜ ਜਾਵੇ ਤਾਂ ਉਹ ਧਰਮ ਨਹੀਂ ਰਹਿੰਦਾ : ਡਾ. ਸੁੱਖੀ ਬਰਾੜ
Kapurthala News : ਰਾਜਪਾਲ ਨੇ ਸਾਇੰਸ ਸਿਟੀ ਤੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ,ਵਿਗਿਆਨਕ ਦ੍ਰਿਸ਼ਟੀਕੋਣ 'ਚ ਕੀਤੇ ਕਾਰਜਾਂ ਦੀ ਕੀਤੀ ਸ਼ਲਾਘਾ
Kapurthala News : ਰੇਲਵੇ ਕੋਚਾਂ ਦੇ ਨਿਰਮਾਣ ਦਾ ਲਿਆ ਜਾਇਜ਼ਾ
Chandigarh News : ਨਸ਼ਾ ਤਸਕਰੀ, ਅਮਨ-ਕਾਨੂੰਨ ਦੀ ਸਥਿਤੀ ਗੰਭੀਰ ਪਰ ਮਾਨ ਰੰਗਲਾ ਪੰਜਾਬ ਤਿਉਹਾਰ ਦੀ ਯੋਜਨਾ ਬਣਾਉਣ 'ਚ ਰੁੱਝੇ: ਬਾਜਵਾ
Chandigarh News : ਪ੍ਰਤਾਪ ਸਿੰਘ ਬਾਜਵਾ ਨੇ ਅਮਨ-ਕਾਨੂੰਨ ਦੀ ਸਥਿਤੀ ਨਾਲ ਨਜਿੱਠਣ ’ਚ ਭਗਵੰਤ ਮਾਨ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕੇ ਹਨ।
Khanuri Border News : ਡੱਲੇਵਾਲ ਦਾ ਖਨੌਰੀ ਬਾਰਡਰ ਉੱਪਰ ਮਰਨ ਵਰਤ ਜਾਰੀ 23ਵੇਂ ਦਿਨ ਜਾਰੀ, ਹਾਲਤ ਬਣੀ ਹੋਈ ਨਾਜ਼ੁਕ
Khanuri Border News : ਡੱਲੇਵਾਲ ਦੀ 23 ਦਿਨਾਂ ਤੋਂ ਮਰਨ ਵਰਤ 'ਤੇ ਰਹਿਣ ਕਾਰਨ ਰੋਗਾਂ ਨਾਲ ਲੜਨ ਦੀ ਤਾਕਤ ਬਹੁਤ ਕਮਜ਼ੋਰ ਹੋ ਗਈ ਹੈ
Jalandhar News :CM ਭਗਵੰਤ ਮਾਨ ਨੇ ਜਲੰਧਰ 'ਚ ਚੋਣ ਪ੍ਰਚਾਰ ਕਰ ਲੋਕਾਂ ਨੂੰ ਨਿਗਮ ਚੋਣਾਂ 'ਚ 'ਆਪ' ਉਮੀਦਵਾਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
Jalandhar News : 21 ਦਸੰਬਰ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਦੇ ਭਵਿੱਖ ਤੇ ਸ਼ਹਿਰ ਦੇ ਵਿਕਾਸ ਲਈ ਪਾਓ ਵੋਟ - ਭਗਵੰਤ ਮਾਨ
Punjab News : SKM ਨੇ ਬੈਠਕ ਤੋਂ ਬਾਅਦ ਕੀਤਾ ਵੱਡਾ ਐਲਾਨ, 21 ਦਸੰਬਰ ਨੂੰ ਦੋਹਾਂ ਫੋਰਮਾਂ ਨਾਲ ਕਰਨਗੇ ਮੀਟਿੰਗ
Punjab News : 23 ਨੂੰ ਨਵੀਂ ਮੰਡੀਕਕਰਰਨ ਨੀਤੀ ਖ਼ਿਲਾਫ਼ ਕਰਾਂਗੇ ਪ੍ਰਦਰਸ਼ਨ, 24 ਦਸੰਬਰ ਨੂੰ SKM ਨਾਲ ਮੁੜ ਕੀਤੀ ਜਾਵੇਗੀ ਮੀਟਿੰਗ
ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਵਿਰੁਧ ਲੱਗੇ ਦੋਸ਼ਾਂ ਨੂੰ ਨਕਾਰਿਆ, ਜਾਣੋ ਪੰਜ ਪਿਆਰਿਆਂ ਸਾਹਮਣੇ ਕੀ ਦਿਤੀ ਸਫ਼ਾਈ
ਕਿਹਾ, ਜੇਕਰ ਮੇਰੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹੋਣ ਤਾਂ ਮੈਂ ਅਪਣੇ ਪਰਵਾਰ ਸਮੇਤ ਗਰਕ ਹੋ ਜਾਵਾਂ
Patiala News : ਜਾਰਜੀਆ ’ਚ ਵਾਪਰੇ ਹਾਦਸੇ ’ਚ ਇੱਕ ਹੋਰ ਦੀ ਹੋਈ ਪਛਾਣ, ਸਮਾਣਾ ਦੇ ਵਰਿੰਦਰ ਸਿੰਘ ਦੀ ਹੋਟਲ ’ਚ ਦਮ ਘੁੱਟਣ ਕਾਰਨ ਹੋਈ ਮੌਤ
Patiala News : ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਕੀਤੀ ਮੰਗ
Punjab Bandh News: ਪੰਜਾਬ ਬੰਦ ਦੌਰਾਨ ਕੀ ਬੰਦ ਤੇ ਕੀ ਰਹੇਗਾ ਖੁੱਲ੍ਹਾ, ਪੜ੍ਹੋ ਪੂਰੀ ਖ਼ਬਰ
Punjab Bandh News: ਪੰਜਾਬ ਬੰਦ ਦੌਰਾਨ ਸਿਰਫ ਐਂਮਰਜੈਂਸੀ ਸੇਵਾਵਾਂ ਛੱਡ ਕੇ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ।