ਖ਼ਬਰਾਂ
ਅਮਰੀਕਾ ਨੇ ਈਰਾਨੀ ਊਰਜਾ ਵਪਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਠ ਭਾਰਤੀ ਨਾਗਰਿਕਾਂ ਅਤੇ ਕਈ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ
ਫੰਡਾਂ ਦੀ ਵਰਤੋਂ ਨੂੰ ਰੋਕਣ ਲਈ ਲਗਭਗ 40 ਸੰਸਥਾਵਾਂ, ਵਿਅਕਤੀਆਂ ਅਤੇ ਜਹਾਜ਼ਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਪਾਕਿਸਤਾਨ 'ਚ 2 ਅੱਤਵਾਦੀ ਹਮਲੇ
ਖੈਬਰ ਪਖਤੂਨਵਾ ਦੇ ਪੁਲਿਸ ਸਿਖਲਾਈ ਸਕੂਲ ਅਤੇ ਪੰਜਾਬ ਸਥਿਤ ਮਸਜਿਦ 'ਤੇ ਹੋਇਆ ਹਮਲਾ
ਉੱਤਰ ਪ੍ਰਦੇਸ਼ ਵਿੱਚ ATS ਨੇ ਛਾਂਗੂਰ ਬਾਬਾ ਵਿਰੁੱਧ ਅੰਤਿਮ ਚਾਰਜਸ਼ੀਟ ਕੀਤੀ ਦਾਇਰ
ਜਿਨਸੀ ਸ਼ੋਸ਼ਣ, ਗੈਰ-ਕਾਨੂੰਨੀ ਧਰਮ ਪਰਿਵਰਤਨ ਤੇ ਹਿੰਦੂ ਦੇਵਤਿਆਂ ਦਾ ਅਪਮਾਨ ਕਰਨ ਦੇ ਇਲਜ਼ਾਮ
ਚੰਡੀਗੜ੍ਹ 'ਚ ਸਿੱਖਿਆ ਵਿਭਾਗ ਦੀ ਬਿਨਾ ਮਾਨਤਾ ਚੱਲ ਰਹੇ 78 ਸਕੂਲ
ਜਾਂਚ ਤੋਂ ਬਾਅਦ 12000 ਬੱਚਿਆਂ ਦੇ ਮਾਪੇ ਚਿੰਤਤ
ਕੈਨੇਡਾ ਦਾ ਸੁਪਨਾ ਹੋਇਆ ਚਕਨਾਚੂਰ
ਮੋਗਾ ਦੇ ਵਿਅਕਤੀ ਨੇ ਕੀਤੀ ਖੁਦਕੁਸ਼ੀ
PM ਮੋਦੀ ਨੇ 35,000 ਕਰੋੜ ਦੀਆਂ ਖੇਤੀਬਾੜੀ ਯੋਜਨਾਵਾਂ ਦੀ ਕੀਤੀ ਸ਼ੁਰੂਆਤ
ਅਸੀਂ ਬੀਜ ਤੋਂ ਲੈ ਕੇ ਮੰਡੀ ਤੱਕ ਸੁਧਾਰ ਲਾਗੂ ਕੀਤੇ ਹਨ, ਪਿਛਲੀਆਂ ਸਰਕਾਰਾਂ ਨੇ ਖੇਤੀਬਾੜੀ ਨੂੰ ਛੱਡ ਦਿੱਤਾ ਸੀ
ਓਨਟਾਰੀਓ ਦੇ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ
ਅਗਵਾ ਅਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ
Uttarakhand Weather Update: ਉਤਰਾਖੰਡ ਵਿੱਚ ਵਧੀ ਠੰਢ, ਪਹਾੜੀ ਇਲਾਕਿਆਂ ਵਿਚ ਛਾਏ ਬੱਦਲ
Uttarakhand Weather Update: ਬਰਫ਼ਬਾਰੀ ਤੋਂ ਬਾਅਦ ਚਾਰ ਧਾਮ 'ਤੇ ਵਧੀ ਭੀੜ
ਹਰਿਆਣਾ ਆਈ.ਪੀ.ਐਸ. ਖ਼ੁਦਕੁਸ਼ੀ ਮਾਮਲੇ 'ਚ ਰੋਹਤਕ ਦੇ ਐਸ.ਪੀ. ਨੂੰ ਅਹੁਦੇ ਤੋਂ ਹਟਾਇਆ
ਆਈ.ਪੀ.ਐਸ.ਅਫ਼ਸਰ ਸੁਰਿੰਦਰ ਸਿੰਘ ਨੂੰ ਰੋਹਤਕ ਦੇ ਐਸ.ਪੀ. ਦਾ ਦਿੱਤਾ ਗਿਆ ਚਾਰਜ
Kapurthala 'ਚ ਬੰਨ੍ਹ ਮਜ਼ਬੂਤ ਕਰਨ ਲਈ ਸੈਂਕੜੇ ਟਰੈਕਟਰ ਗਰਾਊਂਡ 'ਤੇ ਉਤਰੇ
ਬੰਨ੍ਹ ਮਜ਼ਬੂਤ ਕਰਨ ਦੇ ਕਾਰਜ ਜੰਗੀ ਪੱਧਰ 'ਤੇ ਜਾਰੀ