ਖ਼ਬਰਾਂ
ਕਾਨਪੁਰ 'ਚ ਹਸਪਤਾਲ ਦੇ ਆਈਸੀਯੂ ਦਾ ਏਸੀ ਖ਼ਰਾਬ, 24 ਘੰਟੇ ਅੰਦਰ 5 ਮਰੀਜ਼ਾਂ ਦੀ ਮੌਤ
ਉਤਰ ਪ੍ਰਦੇਸ਼ ਸਮੇਤ ਪੂਰਬੀ ਭਾਰਤ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋ ਰਿਹਾ ਹੈ। ਅਜਿਹੇ...
ਦੋਸ਼ੀ ਦਾ ਕਬੂਲਨਾਮਾ, ਹਿੰਦੂ ਵਿਰੋਧੀ ਹੋਣ ਕਾਰਨ ਕੀਤਾ ਗਿਆ ਸੀ ਗੌਰੀ ਲੰਕੇਸ਼ ਦਾ ਕਤਲ
ਬੰਗਲੁਰੂ ਦੀ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਪਿਛਲੇ ਸਾਲ ਗ੍ਰਿਫ਼ਤਾਰੀ ਕੇ ਟੀ ਨਵੀਟ ਕੁਮਾਰ ਨੇ ਪੁਲਿਸ ਨੂੰ ਕਥਿਤ ਤੌਰ 'ਤੇ ਦਿਤੇ ਅਪਣੇ ਬਿਆਨ...
ਆਂਗਨਵਾੜੀ ਵਰਕਰਾਂ ਦਾ ਨਵਾਂ ਐਲਾਨ, ਅਰੂਸਾ ਆਲਮ ਦੇ ਨਾਮ ਖ਼ੂਨ ਨਾਲ ਲਿਖ ਕੇ ਭੇਜਣਗੀਆਂ ਮੰਗ ਪੱਤਰ
11 ਜੂਨ ਤੋਂ 15 ਜੂਨ ਤਕ ਹੋਣ ਜ਼ਿਲ੍ਹਾ ਪਧਰੀ ਰੋਸ ਪ੍ਰਦਰਸ਼ਨ
ਗਵਾਟੇਮਾਲਾ ਜਵਾਲਾਮੁਖੀ ਧਮਾਕੇ 'ਚ ਹੁਣ ਤਕ 109 ਲੋਕਾਂ ਦੀ ਮੌਤ, ਤਲਾਸ਼ੀ ਮੁਹਿੰਮ ਰੋਕੀ
ਗਵਾਟੇਮਾਲਾ ਦੇ ਫੂਗੋ ਜਵਾਲਾਮੁਖੀ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਮੌਤ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ...
ਜੰਗਲ ਵਿਚੋਂ ਲਕੜੀ ਲਿਜਾਣ 'ਤੇ ਕੁੱਟ-ਕੁੱਟ ਕੇ ਹਤਿਆ, ਅਧਿਕਾਰੀ ਸਮੇਤ ਅੱਠ ਗ੍ਰਿਫ਼ਤਾਰ
ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਲਾਗੇ ਹੌਲਨਾਕ ਘਟਨਾ ਵਾਪਰੀ ਹੈ। ਡਿਪਟੀ ਰੇਂਜਰ ਸਮੇਤ ਅੱਠ ਵਣ ਕਰਮਚਾਰੀਆਂ ਨੇ ਜੰਗਲ ਵਿਚ ਲਕੜੀ ਲਿਜਾਣ 'ਤੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ...
ਵਿਧਾਨ ਸਭਾ ਸਪੀਕਰ ਨੇ ਸਵਾਲਾਂ ਦੇ ਜਵਾਬ ਨਾ ਦੇਣ 'ਤੇ ਅਧਿਕਾਰੀਆਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਨੇ ਸੋਮਵਾਰ ਤਕ ਸੱਤਾਧਿਰ ਪਾਰਟੀ ਦੇ ਵਿਧਾਇਕਾਂ ਦੇ ਤਿੰਨ...
ਸਿੰਗਾਪੁਰ 'ਚ ਗੱਲਬਾਤ ਚੰਗੀ ਰਹੀ ਤਾਂ ਕਿਮ ਜੋਂਗ ਨੂੰ ਅਮਰੀਕਾ ਸੱਦਾਂਗਾ : ਡੋਨਾਲਡ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਵਿਚਕਾਰ ਗੱਲਬਾਤ ਦਾ ਮੁੱਦਾ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ...
ਭਾਰਤੀ ਸਰਹੱਦ 'ਚ ਦਾਖ਼ਲ ਹੁੰਦਾ ਪਾਕਿ ਨਾਗਰਿਕ ਕਾਬੂ
ਬੀਐਸਐਫ਼ ਦੀ 169ਵੀਂ ਬਟਾਲੀਅਨ ਨੇ ਟਾਹਲੀਵਾਲਾ ਬੀਓਪੀ ਨੇੜੇ ਇਕ ਪਾਕਿ ਨਾਗਰਿਕ ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦਿਆਂ ਗ੍ਰਿਫ਼ਤਾਰ ਕੀਤਾ ਹੈ।
ਸੁਪਰੀਮ ਕੋਰਟ ਨੇ ਸ਼ਰਦ ਯਾਦਵ ਦੇ ਸੰਸਦੀ ਤਨਖ਼ਾਹ ਭੱਤੇ 'ਤੇ ਲਾਈ ਰੋਕ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਸੰਸਦ ਮੈਂਬਰ ਵਜੋਂ ਮਿਲਣ ਵਾਲੇ ਵੇਤਨ, ਭੱਤੇ ਤੇ ਹੋਰ ਸਹੂਲਤਾਂ ਨਹੀਂ ਲੈ ਸਕਦੇ ਪਰ...
ਪਤੀ-ਪਤਨੀ ਵੀ ਨਹੀਂ ਵਰਤ ਸਕਦੇ ਇਕ ਦੂਜੇ ਦਾ ਏਟੀਐਮ ਕਾਰਡ, ਬੈਂਕ ਕਰ ਸਕਦੈ ਕਾਰਵਾਈ
ਸਾਡੀ ਜ਼ਿੰਦਗੀ ਵਿਚ ਸਮੇਂ ਦੀ ਘਾਟ ਨੇ ਸਾਨੂੰ ਸਭ ਨੂੰ ਬਹੁਤ ਤੇਜ਼ ਰਫਤਾਰ ਬਣਾ ਦਿੱਤਾ ਹੈ।