ਖ਼ਬਰਾਂ
Punjab News: ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਵਿਧਵਾ ਮਾਂ ਤੇ ਭੈਣ ਦੇ ਇਕਲੌਤਾ ਸਹਾਰਾ ਸੀ ਮ੍ਰਿਤਕ
Punjab News: ਉਹ ਲਾਡੋਵਾਲ ਨੇੜੇ ਇੱਕ ਟੈਕਸਟਾਈਲ ਫੈਕਟਰੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।
ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਦਰਦਨਾਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ
ਸੱਤ ਹੋਰ ਗੰਭੀਰ ਜ਼ਖ਼ਮੀ
ਹਰੀਕੇ ਜਲਗਾਹ ’ਚ ਕੁਲ 100 ਪ੍ਰਜਾਤੀਆਂ ਦੇ 50,000 ਪ੍ਰਵਾਸੀ ਪੰਛੀਆਂ ਦੀ ਆਮਦ
ਵਿਭਾਗ ਵਲੋਂ ਝੀਲ ਕਿਨਾਰੇ ਦਿਨ-ਰਾਤ ਦੀ ਗਸ਼ਤ ਵਧਾਈ ਗਈ : ਰੇਜ ਅਫ਼ਸਰ
ਟਰੰਪ ਨੇ ਚੈਨਲ ’ਤੇ ਕੀਤਾ ਮਾਣਹਾਨੀ ਦਾ ਦਾਅਵਾ, 127 ਕਰੋੜ ਰੁਪਏ ਦਾ ਭੁਗਤਾਨ ਕਰੇਗਾ ਚੈਨਲ
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਇਹ ਮਾਮਲਾ ਏ.ਬੀ.ਸੀ ਨਿਊਜ਼ ਦੇ ਐਂਕਰ ਜਾਰਜ ਸਟੀਫ਼ਨੋਪੋਲੋਸ ਦੁਆਰਾ ਇਕ ਪ੍ਰੋਗਰਾਮ ਦੌਰਾਨ ਕੀਤੀਆਂ ਟਿੱਪਣੀਆਂ ਤੋਂ ਪੈਦਾ ਹੋਇਆ।
AAP Sarpanch Murder News: ਬਰਨਾਲਾ ’ਚ ‘ਆਪ’ ਦੇ ਮੌਜੂਦਾ ਸਰਪੰਚ ਦਾ ਬਰਛਾ ਮਾਰ ਕੇ ਕੀਤਾ ਕਤਲ
AAP Sarpanch Murder News: ਪਿੰਡ ਦੇ ਵਿਅਕਤੀਆਂ ’ਤੇ ਹੀ ਕਤਲ ਕਰਨ ਦੇ ਲੱਗੇ ਗੰਭੀਰ ਦੋਸ਼
Neeraj Chopra: ਨੀਰਜ ਚੋਪੜਾ ਦੀ ਟੀ-ਸ਼ਰਟ ਨੂੰ ਵਿਸ਼ਵ ਐਥਲੈਟਿਕਸ ਦੇ ਵਿਰਾਸਤ ਮਿਊਜ਼ੀਅਮ ’ਚ ਕੀਤਾ ਗਿਆ ਸ਼ਾਮਲ
Neeraj Chopra: ਚੋਪੜਾ ਨੇ ਪੈਰਿਸ ਉਲੰਪਿਕ ਵਿਚ 89.45 ਮੀਟਰ ਦੀ ਥਰੋਅ ਨਾਲ ਪਾਕਿਸਤਾਨ ਦੇ ਅਰਸ਼ਦ ਨਦੀਮ (92.97 ਮੀਟਰ) ਦੇ ਪਿਛੇ ਦੂਜਾ ਸਥਾਨ ਹਾਸਲ ਕੀਤਾ ਸੀ।
Canada government: ਕੈਨੇਡਾ ਗਏ ਪੰਜਾਬੀ ਵਿਦਿਆਰਥੀਆਂ ਲਈ ਖੜ੍ਹਾ ਕੀਤਾ ਨਵਾਂ ਪੰਗਾ
Canada government: ਸਰਕਾਰ ਨੇ ਮੰਗ ਲਏ ਚਾਰ ਹੋਰ ਦਸਤਾਵੇਜ਼
ਕਰੋੜਪਤੀ ਨੇ ਅਪਣੀ ਸਾਰੀ ਜਾਇਦਾਦ ਲਾਈ ਪਿੰਡ ਦੇ ਨਾਂ, ਮੌਤ ਮਗਰੋਂ ਖੁਲ੍ਹੀ ਵਸੀਅਤ ਦੇਖ ਕੇ ਲੋਕ ਹੋਏ ਹੈਰਾਨ
ਜਿਹਾ ਹੀ ਕੁੱਝ ਉਸ ਸਮੇਂ ਹੋਇਆ ਜਦੋਂ ਲੋਕਾਂ ਸਾਹਮਣੇ ਕਰੋੜਪਤੀ ਦੀ ਵਸੀਅਤ ਪੜ੍ਹੀ ਗਈ।
2012 ’ਚ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਸੀ : ਕਾਂਗਰਸ ਆਗੂ ਮਨੀ ਸ਼ੰਕਰ ਅਈਅਰ
ਕਿਹਾ, ਮਨਮੋਹਨ ਸਿੰਘ ਨੂੰ ਰਾਸ਼ਟਰਪਤੀ ਬਣਾਇਆ ਜਾਣਾ ਚਾਹੀਦਾ ਸੀ
ਵਿੱਤੀ ਕੰਮਕਾਜ ਤੋਂ ਬਾਅਦ ਲੋਕ ਸਭਾ ’ਚ ਪੇਸ਼ ਹੋਵੇਗਾ ‘ਇਕ ਦੇਸ਼ ਇਕ ਚੋਣ ਬਿਲ’
ਪਹਿਲਾਂ ਅੱਜ ਹੀ ਪੇਸ਼ ਕੀਤਾ ਜਾਣ ਲਈ ਸੂਚੀਬੱਧ ਕੀਤੇ ਗਏ ਸਨ ਬਿਲ, ਲੋਕ ਸਭਾ ਸਕੱਤਰੇਤ ਵਲੋਂ ਜਾਰੀ ਸੋਧੇ ਹੋਏ ਏਜੰਡੇ ’ਚ ਬਿਲ ਸ਼ਾਮਲ ਨਹੀਂ