ਖ਼ਬਰਾਂ
Jaito News : ਜੈਤੋ ਦੇ ਨੇੜਲੇ ਪਿੰਡ ਬਹਿਬਲ ਕਲਾਂ ਵਿਚ ਪਰਾਲੀ ਨੂੰ ਅਚਾਨਕ ਲੱਗੀ ਅੱਗ
Jaito News : ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ, ਤਕਰੀਬਨ 5 ਲੱਖ ਰੁਪਏ ਦਾ ਹੋਇਆ ਨੁਕਸਾਨ
ਲੁਧਿਆਣਾ ਨਿਗਮ ਚੋਣਾਂ 'ਚ 'ਆਪ' ਦੀਆਂ 5 ਗਾਰੰਟੀਆਂ: ਪ੍ਰਧਾਨ ਅਰੋੜਾ ਨੇ ਕਿਹਾ- ਸ਼ਹਿਰ 'ਚ 100 ਇਲੈਕਟ੍ਰਿਕ ਬੱਸਾਂ ਚੱਲਣਗੀਆਂ
'ਆਪ' ਸਰਕਾਰ ਨੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲੋਕਾਂ ਨੂੰ 5 ਗਾਰੰਟੀਆਂ ਦਿਤੀਆਂ ਹਨ ਜੋ ਸ਼ਹਿਰ ਲਈ ਜ਼ਰੂਰੀ ਸਨ।
Punjab News : ਪੰਜਾਬ ਦੇ ਤਹਿਸੀਲਦਾਰਾਂ ਦੀ ਵਿਜੀਲੈਂਸ ਖਿਲਾਫ਼ ਪ੍ਰੈੱਸ ਕਾਨਫਰੰਸ, ਵਿਭਾਗ ’ਤੇ ਲਗਾਏ ਵੱਡੇ ਇਲਜ਼ਾਮ
Punjab News : ਕਿਹਾ ਕਿ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ 21 ਦਿਨਾਂ ਬਾਅਦ ਕਰ ਦੇਵਾਂਗੇ ਕੰਮ ਬੰਦ
ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 8 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 4.5 ਕਿਲੋਗ੍ਰਾਮ ਹੈਰੋਇਨ, ਪਿਸਤੌਲ, 16 ਜਿੰਦਾ ਕਾਰਤੂਸ ਤੇ 1.5 ਲੱਖ ਰੁਪਏ ਦੀ ਡਰੱਗ ਮਨੀ ਹੋਈ ਬਰਾਮਦ
ਕੇਂਦਰ-ਕਿਸਾਨਾਂ ਵਿਚਾਲੇ ਤਣਾਅ ਖ਼ਤਮ ਹੋਣ ਦੇ ਆਸਾਰ: ਕੇਂਦਰੀ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਤੇ DGP ਪੰਜਾਬ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਤਕ ਪਹੁੰਚਾਉਣ ਦਾ ਭਰੋਸਾ ਦਿਤਾ।
Spokesman ”pdates: ਪਠਾਨਮਥਿੱਟਾ ’ਚ ਕਾਰ ਦੀ ਬੱਸ ਨਾਲ ਟੱਕਰ
ਇੱਕੋ ਪਰਵਾਰ ਦੇ ਚਾਰ ਜੀਆਂ ਦੀ ਮੌਤ
ਸ਼ਿਮਲਾ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਪੰਜਾਬ ਦੇ ਦੋ ਸਕੇ ਭਰਾ ਗ੍ਰਿਫ਼ਤਾਰ, ਹੈਰੋਇਨ ਵੀ ਹੋਈ ਬਰਾਮਦ
ਨਸ਼ਾ ਸਪਲਾਈ ਕਰਨ ਲਈ ਆਏ ਸਨ ਸ਼ਿਮਲਾ
ਹਰਿਆਣਾ ਵਿਚ ਪੁਲਿਸ ਵਾਲਿਆਂ ਨੂੰ ਝਟਕਾ, ਡਿਊਟੀ 'ਤੇ ਮੋਬਾਈਲ ਵਰਤਣ 'ਤੇ ਲਗਾਈ ਪਾਬੰਦੀ
ਸੋਸ਼ਲ ਮੀਡੀਆ 'ਤੇ ਵੀ ਲਗਾਈ ਪਾਬੰਦੀ
Delhi Weather Update: ਦਿੱਲੀ ਵਿਚ ਠੰਢ ਦਾ ਕਹਿਰ, ਅੱਜ ਰਾਜਧਾਨੀ ਦਾ ਤਾਪਮਾਨ 4.9 ਰਿਹਾ
Delhi Weather Update: ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਨੇ ਦਿੱਲੀ 'ਚ ਠੰਢ ਵੱਧ ਰਹੀ
ਮੱਧ ਪ੍ਰਦੇਸ਼ : ਟਰੈਕਟਰ-ਟਰਾਲੀ ਪਲਟਣ ਕਾਰਨ 4 ਲੋਕਾਂ ਦੀ ਮੌਤ, 15 ਜ਼ਖ਼ਮੀ
ਖੇਤ ਵਿਚੋਂ ਕੰਮ ਕਰਕੇ ਆ ਰਹੇ ਸਨ ਵਾਪਸ