ਖ਼ਬਰਾਂ
ਡੀ.ਜੀ.ਪੀ ਵਲੋਂ 10 ਜਮਾਤ 'ਚੋਂ ਦੇਸ਼ 'ਚ 2 ਨੰਬਰ ਤੇ ਰਹੀ ਜੈਸਮੀਨ ਕੌਰ ਦਾ ਸਨਮਾਨ,ਤੋਹਫ਼ੇ ਵਜੋਂ ਲੈਪਟਾਪ
ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਆਈ.ਸੀ.ਐਸ.ਈ. ਦੀ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਪੂਰੇ ਦੇਸ਼ ਵਿਚ ਦੂਜੇ ਨੰਬਰ ...
ਭਾਜਪਾ ਵਿਰੁਧ ਵਿਰੋਧੀ ਪਾਰਟੀਆਂ ਦੀ ਇਕਮੁਠਤਾ ਦੇਸ਼ ਹਿਤ 'ਚ : ਕਾਂਗੜ
ਕਰਨਾਟਕ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਰੋਹ 'ਤੇ ਵਿਰੋਧੀ ਪਾਰਟੀਆਂ ਵਲੋਂ ਦਿਖਾਈ ਇਕਜੁਟਤਾ ਦੇਸ਼ ਹਿਤ ਵਿਚ ਹੈ। ਇਸ ਏਕਤਾ ਦੀ ਸ਼ੁਰੂਆਤ ਦਾ ਅਸਰ ਹੁਣ ਸਾਰੇ ਦੇਸ਼...
ਗੁਰੂ ਨਾਨਕ ਦੇਵ 'ਵਰਸਟੀ ਦੇ ਸਹਾਇਕ ਪ੍ਰੋਫ਼ੈਸਰਾਂ ਦੀ ਨਿਯੁਕਤੀ 'ਤੇ ਰੋਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਟੀ ਰੀਜ਼ਨਲ ਕੈਂਪਸ ਗੁਰਦਾਸਪੁਰ ਦੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਨਿਯੁਕਤੀ ਵਾਲੇ...
ਪੰਜਾਬ ਦੇ ਮੱਥੇ 'ਤੇ ਲੱਗਾ ਕੁੜੀਮਾਰ ਦਾ ਕਲੰਕ ਹੋਇਆ ਪੱਕਾ
ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਅੰਦਰ ਕੁੜੀਆਂ ਦੀ ਗਿਣਤੀ ਵਿਚ ਸੱਭ ਤੋਂ ਪਛੜ ਕੇ ਪਠਾਨਕੋਟ ਅਤੇ ਬਠਿੰਡਾ ਨੂੰ ਵੇਖਿਆ ਜਾ ਰਿਹਾ ਹੈ। ਕਿਉਂਕਿ ਪਠਾਨਕੋਟ ...
ਸਿੱਖ ਪ੍ਰਚਾਰਕ ਦੀ ਸੁਰੱਖਿਆ ਵਧਾਈ ਜਾਵੇ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢਡਰੀਆਂਵਾਲੇ ਨੂੰ ਕਥਿਤ ਧਮਕੀਆਂ ਦੇਣ 'ਤੇ ਦਮਦਮੀ ਟਕਸਾਲ ਨੂੰ ਸਖ਼ਤ
ਡੋਨਾਲਡ ਟਰੰਪ ਨੇ ਕਿੰਮ ਨਾਲ ਮੀਟਿੰਗ ਰੱਦ ਕੀਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਜੂਨ ਨੂੰ ਸਿੰਗਾਪੁਰ ਵਿਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਤਜਵੀਜ਼ਸ਼ੁਦਾ ਅਪਣੀ ਬੈਠਕ ਅੱਜ ਰੱਦ ...
ਗਰਮੀ ਦਾ ਕਹਿਰ, ਤਾਪਮਾਨ 45 ਤੋਂ ਪਾਰ ਰਾਜਸਥਾਨ ਦਾ ਬੂੰਦੀ ਸ਼ਹਿਰ ਸੱਭ ਤੋਂ ਗਰਮ
ਦੇਸ਼ ਵਿਚ ਵੱਧ ਰਹੀ ਗਰਮੀ ਕਾਰਨ ਲੋਕ ਬੇਹਾਲ ਹੋ ਹਨ। ਦੇਸ਼ ਵਿਚ ਲਗਭਗ ਅੱਠ ਸੂਬਿਆਂ ਵਿਚ ਗਰਮੀ ਕਹਿਰ ਵਰਤਾ ਰਹੀ ਹੈ। ਰਾਜਸਥਾਨ ਦਾ ਬੂੰਦੀ ਸ਼ਹਿਰ...
ਮੋਦੀ ਨੇ ਵਿਰਾਟ ਕੋਹਲੀ ਦਾ ਚੈਲੰਜ ਪ੍ਰਵਾਨ ਕੀਤਾ ਤਾਂ ਰਾਹੁਲ ਨੇ ਅਪਣਾ ਚੈਲੰਜ ਪ੍ਰਵਾਨ ਕਰਨ ਲਈ ਕਿਹਾ
ਵਿਰਾਟ ਦਾ 'ਫ਼ਿਟਨੈੱਸ ਚੈਲੰਜ' ਮਨਜ਼ੂਰ ਕਰ ਕੇ ਘਿਰੇ ਮੋਦੀ, ਦੇਸ਼ ਸਾਹਮਣੇ ਚੁਨੌਤੀਆਂ ਨੂੰ ਵਿਸਾਰਨ ਦਾ ਦੋਸ਼
ਕੈਪਟਨ ਵੱਲੋਂ ਦਲਿਤ ਵਿਦਿਆਰਥੀਆਂ ਦੀ ਕਾਲਜ ਦੀ ਮੁਫਤ ਪੜਾਈ ਤੇ ਝੂਠਾ ਪ੍ਚਾਰ ਲਈ ਸੁਖਬੀਰ ਨੂੰ ਫਿਟਕਾਰ
1683 ਸੰਸਥਾਵਾਂ ਦੇ ਆਡਿਟ ਤੋਂ ਬਾਅਦ 152 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਸੰਸਥਾਵਾਂ ਦੇ ਆਡਿਟ ਦਾ ਕੰਮ ਜਾਰੀ, 427.28 ਕਰੋੜ ਰੁਪਏ ਦੀ ਇਤਰਾਜ਼ਯੋਗ ...
ਕੈਪਟਨ ਸਰਕਾਰ ਵੱਲੋਂ ਬਿਆਸ ਦਰਿਆ ਵਿੱਚ ਸੀਰੇ ਮਾਮਲੇ ’ਚ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਰੁਪਏ ਜੁਰਮਾਨਾ
ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਿਆਸ ਦਰਿਆ ਵਿੱਚ ਸੀਰੇ ਦੇ ਵਹਾਅ ਮਾਮਲੇ ’ਚ ਚੱਢਾ ਸ਼ੂਗਰ ਮਿੱਲ ਨੂੰ ਪੰਜ ਕਰੋੜ ਰੁਪਏ ਜੁਰਮਾਨਾਪੰਜਾਬ ਪ੍ਰਦੂਸ਼ਣ ..