ਖ਼ਬਰਾਂ
ਮੱਛੀਆਂ ਦੀ ਮੌਤ : ਚੱਢਾ ਸ਼ੂਗਰ ਮਿੱਲ ਸੀਲ ਕਰਨ ਦੇ ਹੁਕਮ
ਵਾਤਾਵਰਣ, ਸਿਖਿਆ ਤੇ ਸੁਤੰਤਰਤਾ ਸੰਗਰਾਮੀ ਭਲਾਈ ਮੰਤਰੀ ਓ.ਪੀ. ਸੋਨੀ ਨੇ ਕਸਬਾ ਬਿਆਸ ਨੇੜੇ ਬਿਆਸ ਦਰਿਆ ਵਿਚ ਸੀਰਾ ਸੁੱਟਣ ਵਾਲੀ ਕੀੜੀ ਅਫ਼ਗਾਨਾ...
ਸੁਪਰੀਮ ਕੋਰਟ ਨੇ ਪਲਟਿਆ ਰਾਜਪਾਲ ਦਾ ਫ਼ੈਸਲਾ, ਕਿਹਾ ਕਰਨਾਟਕ 'ਚ ਅੱਜ ਹੀ ਸਾਬਤ ਕਰਨਾ ਪਵੇਗਾ ਬਹੁਮਤ
ਸ਼ਕਤੀ ਪ੍ਰਦਰਸ਼ਨ ਤਕ ਵਿਧਾਨ ਸਭਾ 'ਚ ਐਂਗਲੋ ਇੰਡੀਅਨ ਮਨੋਨੀਤ ਕਰਨ 'ਤੇ ਰੋਕ...
ਕਿਊਬੇਕ ਵਿਖੇ ਟ੍ਰੈਫਿਕ ਨਿਯਮਾਂ ਵਿਚ ਹੋਇਆ ਬਦਲਾਅ
ਮੌਂਟਰੀਅਲ ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਕੁਝ ਦਿਨ ਉਹ ਲੋਕਾਂ ਨੂੰ ਇਨ੍ਹਾਂ ਬਦਲਾਵਾਂ ਬਾਰੇ ਜਾਗਰੂਕ ਕਰੇਗੀ
2017 ਵਿਚ ਐਡਮੰਟਨ ਵਿਚ ਸੜਕ ਹਾਦਸਿਆਂ ਵਿਚ ਇਜ਼ਾਫਾ
2016 ਦੇ ਮੁਕਾਬਲੇ 2017 ਵਿਚ ਸੜਕ ਹਾਦਸਿਆਂ ਵਿਚ 3.3 ਫ਼ੀਸਦੀ ਦਾ ਇਜ਼ਾਫ਼ਾ ਦਰਜ ਕੀਤਾ ਗਿਆ
ਐਡਮੰਟਨ ਵਿਚ ਮਹਿੰਗਾਈ ਕੈਨੇਡਾ ਦੇ ਹੋਰ ਸੂਬਿਆਂ ਤੋਂ ਜ਼ਿਆਦਾ
ਐਡਮੰਟਨ ਵਿਖੇ ਮਹਿੰਗਾਈ ਦਰ 2.4 ਫ਼ੀਸਦੀ ਤੋਂ 2.5 ਫ਼ੀਸਦੀ ਤੇ ਪਹੁੰਚ ਗਈ ਹੈ
ਹਵਾਨਾ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਜਹਾਜ਼ ਹੋਇਆ ਕਰੈਸ਼
ਜਹਾਜ਼ ਵਿਚ 104 ਯਾਤਰੀ ਅਤੇ 9 ਚਲਾਕ ਦਲ ਦੇ ਮੈਂਬਰ ਸਵਾਰ ਸਨ
ਕੈਲਗਰੀ ਵਿਖੇ ਚੋਰੀ ਕੀਤੇ ਵਾਹਨ ਵਿੱਚੋ ਮਿਲੇ ਵਿਸਫੋਟਕ
ਇਸ ਸਬੰਦੀ ਇਕ 29 ਸਾਲਾ ਸ਼ਖਸ ਨੂੰ ਗਿਰਫ਼ਤਾਰ ਕੀਤਾ ਗਿਆ ਹੈ
ਪ੍ਰਸਿੱਧ ਧਾਰਨਾ ਦੇ ਉਲਟ 'ਨੌਜਵਾਨ ਵੈਨਕੂਵਰ ਵਿਚ ਵਸਣਾ ਪਸੰਦ ਕਰ ਰਹੇ ਹਨ
ਰਿਪੋਰਟ ਮੁਤਾਬਿਕ 20 ਸਾਲ ਦੀ ਉਮਰ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ
ਟੈਕਸਸ ਹਾਈ ਸਕੂਲ ਗੋਲੀ ਕਾਂਡ ਵਿਚ 8 ਦੀ ਮੌਤ
ਸਕੂਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਸਬੰਧਤ ਇਕ ਸ਼ਖਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ
ਸਿੱਖ ਨੇਤਾ ਵੱਲੋਂ ਪਾਕਿ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਸ਼ਮਸ਼ਾਨ ਘਾਟ ਬਣਾਉਣ ਲਈ ਫੰਡ ਦੀ ਮੰਗ
ਉਤਰੀ ਪੱਛਮੀ ਪਾਕਿਸਤਾਨ ਦੇ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ