ਖ਼ਬਰਾਂ
ਸ਼ਾਹਕੋਟ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਲਾਲੀ ਅਕਾਲੀ ਦਲ 'ਚ ਸ਼ਾਮਲ
ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਤੇ ਕਾਂਗਰਸ ਦਾ ਸਾਥ ਛੱਡਣ ਦਾ ਫੈਸਲਾ ਕੀਤਾ
ਪੀਐਨਬੀ ਘਪਲਾ: ਈਡੀ ਵਲੋਂ ਮੇਹੁਲ ਚੋਕਸੀ ਦੀ ਕੰਪਨੀ ਦੇ 85 ਕਰੋੜ ਦੇ ਗਹਿਣੇ ਜ਼ਬਤ
(ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਦੇ 13,000 ਕਰੋੜ ਦੇ ਘੋਟਾਲੇ ਵਿਚ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਸਮੂਹ ਦੇ 85 ਕਰੋੜ ਰੁਪਏ ਦੇ 34,000 ਗਹਿਣੇ ਜ਼ਬਤ ਕੀਤੇ ਹਨ।
ਖਹਿਰਾ ਨੇ ਵਿਸ਼ੇਸ਼ ਅਧਿਕਾਰਾਂ ਦਾ ਮੁੱਦਾ ਚੁਕਿਆ
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰ ਕੇ ਫ਼ਿਰੋਜ਼ਪੁਰ 'ਚ ਚਾਰ ਦਿਨ ਪਹਿਲਾਂ ...
ਕਾਂਗਰਸ ਅਤੇ 'ਆਪ' ਨੂੰ ਲੱਗਾ ਵੱਡਾ ਝਟਕਾ,ਹਲਕੇ ਦੇ ਪਿੰਡਾਂ ਤੋਂ 150 ਦਲਿਤ ਪਰਵਾਰ ਅਕਾਲੀ ਦਲ 'ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ (ਬ) ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦ ਅਕਾਲੀ ਦਲ ਦੀਆਂ ਦਲਿਤ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ...
'ਦੇਸ਼ ਵਿਚ ਭੈਅ ਦਾ ਮਾਹੌਲ, ਹਾਲਾਤ ਪਾਕਿਸਤਾਨ ਜਿਹੇ'
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਰਾਜਨੀਤਕ ਘਟਨਾਕ੍ਰਮ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ...
ਕਾਂਗਰਸ ਅੱਜ ਦੇਸ਼ ਭਰ 'ਚ ਮਨਾਏਗੀ 'ਲੋਕਤੰਤਰ ਬਚਾਉ ਦਿਵਸ'
ਕਰਨਾਟਕ ਵਿਚ ਬੀ ਐਸ ਯੇਦੀਯੁਰੱਪਾ ਨੂੰ ਸਹੁੰ ਚੁਕਾਏ ਜਾਣ ਮਗਰੋਂ ਕਾਂਗਰਸ ਨੇ ਅੱਜ ਕਿਹਾ ਕਿ ਭਾਜਪਾ ਆਗੂ 'ਇਕ ਦਿਨ ਦੇ ਮੁੱਖ ਮੰਤਰੀ' ਹਨ ਅਤੇ ਰਾਜਪਾਲ ਦੁਆਰਾ ...
ਕਰਨਾਟਕ ਚੋਣਾਂ ਦੇ ਬਾਅਦ ਤੋਂ ਹੁਣ ਤਕ ਪੈਟਰੋਲ-ਡੀਜ਼ਲ ਵਿਚ 1 ਰੁਪਏ ਦਾ ਵਾਧਾ
ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਜਾਰੀ ਰਿਹਾ| ਕੌਮੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 29 ਪੈਸੇ ਦੇ ਵਾਧੇ ਨਾਲ.....
ਸ਼ਾਹਕੋਟ 'ਚ 'ਆਪ' ਦਾ ਸਕਰੀਨਿੰਗ ਕਮੇਟੀ ਮੈਂਬਰ ਬਲਜੀਤ ਮੱਲ੍ਹੀ ਕਾਂਗਰਸ 'ਚ ਸ਼ਾਮਲ
ਪੰਜਾਬ ਵਿਚ ਇਸ ਸਮੇਂ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਚੋਣ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ...
ਪੰਜਾਬ ਤੇ ਆਸਾਮ ਵਿਚ ਕੈਂਸਰ ਇੰਸਟੀਚਿਊਟ ਸਥਾਪਤ: ਚੌਬੇ
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਰਜਨਾਂ ਨਵੀਆਂ ਸਿਹਤ ਸਕੀਮਾਂ ਦਾ ਵੇਰਵਾ ਦਿੰਦਿਆਂ ਦਸਿਆ ਕਿ ਪੰਜਾਬ, ਬਿਹਾ ਅਤੇ ਆਸਾਮ ਵਿਚ ਕੈਂਸਰ ...
ਭਾਜਪਾ ਨੇ ਲੋਕਤੰਤਰ ਦਾ ਮਖ਼ੌਲ ਉਡਾਇਆ : ਰਾਹੁਲ ਗਾਂਧੀ
ਕਰਨਾਟਕ ਮਾਮਲੇ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਲੋਕਤੰਤਰ ਦਾ ਮਖ਼ੌਲ ਉਡਾਏ ਜਾਣ ਦਾ ਦੋਸ਼ ਲਾਇਆ ਹੈ। ਉਧਰ, ਭਾਜਪਾ ਪ੍ਰਧਾਨ ...