ਖ਼ਬਰਾਂ
ਅਲਬਰਟਾ ਵਿਚ ਸਿੱਖ ਹੁਣ ਬਿਨਾ ਹੈਲਮੇਟ ਦੇ ਮੋਟਰਸਾਈਕਲ ਚਲਾ ਸਕਣਗੇ
ਟ੍ਰਾੰਸਪੋਰਟ ਮੰਤਰੀ ਬ੍ਰਾਇਨ ਨੇ ਦੱਸਿਆ ਕਿ ਅਲਬਰਟਾ ਸਿਖਾਂ ਦੀ ਅਬਾਦੀ ਵਿਚ ਪੂਰੇ ਕੈਨੇਡਾ ਵਿੱਚੋ ਤੀਜੇ ਸਥਾਨ ਤੇ ਆਉਂਦਾ ਹੈ
ਸ਼ਮਸ਼ਾਨ ਘਾਟ ਬਣਾਉਣ ਸਬੰਧੀ ਪਾਕਿਸਤਾਨੀ ਅਦਾਲਤ ਵਿਚ ਸਿੱਖ ਆਗੂ ਨੇ ਪਾਈ ਪਟੀਸ਼ਨ
ਪਟੀਸ਼ਨ ਵਿਚ ਕਿਹਾ ਗਿਆ ਕਿ ਸਾਲ 2017-18 ਦੇ ਸੂਬਾਈ ਬੱਜਟ ਵਿਚ ਇਸ ਲਈ ਲੋੜੀਂਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ
ਪ੍ਰਧਾਨ ਮੰਤਰੀ ਮੋਦੀ ਦੇ ਜੰਮੂ ਦੌਰੇ 'ਤੇ ਆਤੰਕਵਾਦੀਆਂ ਦਾ ਖ਼ਤਰਾ
ਸਾਂਬਾ ਜਿਲ੍ਹੇ ਵਿਚ ਪਾਕਿਸਤਾਨੀ ਰੇਂਜਰਸ ਦੀ ਗੋਲੀਬਾਰੀ ਵਿਚ ਇਕ ਜਵਾਨ ਦੇ ਸ਼ਹੀਦ ਹੋਣ ਦੇ ਬਾਅਦ...
ਇੱਕ ਹੋਰ ਮੁਸ਼ਕਿਲ ਵਿਚ ਘਿਰੇ ਕੇਜਰੀਵਾਲ
ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੀ ਪਿਟਾਈ ਦੇ ਮਾਮਲੇ ਵਿਚ ਦਿਲੀ ਪੁਲੀਸ 18 ਮਈ (ਸ਼ੁੱਕਰਵਾਰ) ਨੂੰ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ
ਨੀਰਵ ਮੋਦੀ ਦੀ ਬਦੌਲਤ ਕਰੋੜਾਂ 'ਚ ਡੁੱਬਿਆ ਪੀਐਨਬੀ
ਅਜਿਹੇ ਵਿਚ ਜਦੋ ਬੁੱਧਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਚੌਥੀ ਤਿਮਾਹੀ ਆਈ ਤਾਂ ਬੈਂਕ ਨੂੰ ਬਹੁਤ ਘਾਟਾ ਹੋਇਆ ਹੈ ।
ਗਣਿਤ 'ਚੋਂ 100 ਅੰਕ ਪ੍ਰਾਪਤ ਕਰ ਪਿਤਾ ਨੂੰ ਦਿਤੀ ਸ਼ਰਧਾਂਜਲੀ
ਗਣਿਤ ਦੇ ਪੇਪਰ ਤੋਂ ਕੁੱਝ ਹੀ ਘੰਟੇ ਪਹਿਲਾਂ ਪਿਤਾ ਦੀ ਮੌਤ ਦੇ ਬਾਅਦ ਵੀ ਅਨਮੋਲ ਦਾ ਹੌਸਲਾ ਨਹੀਂ ਟੁੱਟਿਆ
ਰਾਹੁਲ ਗਾਂਧੀ ਕਰਨਗੇ ਛਤੀਸਗੜ ਵਿਚ ਚੋਣ ਮੁਹਿੰਮ ਦਾ ਆਰੰਭ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੁਣ ਅਗਲੀਆਂ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ
ਓਪੀ ਕੋਹਲੀ ਨੇ 15 ਦਿਨ ਲਈ ਮੱਧ ਪ੍ਰਦੇਸ਼ ਦੇ ਰਾਜਪਾਲ ਅਹੁਦੇ ਦੀ ਸਹੁੰ ਚੁਕੀ
ਆਨੰਦੀਬੇਨ ਪਟੇਲ 13 ਦਿਨ ਦੀ ਨਿਜੀ ਛੁੱਟੀ 'ਤੇ ਯੂਰਪ ਦੇ ਦੌਰੇ ਉੱਤੇ ਜਾ ਰਹੀ ਹੈ
ਸ਼ੱਕੀ ਮਨੁੱਖ ਤਸਕਰਾਂ ਤੋਂ 10 ਲੋਕਾਂ ਨੂੰ ਕਰਵਾਇਆ ਅਜ਼ਾਦ, ਦੋ ਗ੍ਰਿਫ਼ਤਾਰ
ਅਸਮ 'ਚ ਰੰਗੀਆ ਰੇਲਵੇ ਸਟੇਸ਼ਨ ਤੋਂ ਰੇਲਵੇ ਸੁਰੱਖਿਆ ਫ਼ੋਰਸ ਨੇ ਦੋ ਸ਼ੱਕੀ ਮਨੁੱਖ ਤਸਕਰਾਂ ਦੇ ਗ੍ਰਿਫ਼ਤ ਤੋਂ ਪੰਜ ਨਾਬਾਲਗ਼ ਮੁੰਡਿਆਂ ਅਤੇ ਪੰਜ ਹੋਰ ਵਿਅਕਤੀਆਂ ਨੂੰ ਅਜ਼ਾਦ...
ਰਾਕੰਪਾ ਕਰਨਾਟਕ ਚੋਣ ਨਤੀਜਾ ਤੋਂ ਹੈਰਾਨ, ਬੈਲਟ ਪੇਪਰ ਵਰਤਣ ਦੀ ਮੰਗ
ਕਰਨਾਟਕ ਚੋਣ ਵਿਚ ਭਾਜਪਾ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਹੈ ।