ਖ਼ਬਰਾਂ
ਦਿੱਲੀ 'ਚ 650 ਸਾਲਾ ਪੁਰਾਣੇ ਇਤਿਹਾਸਕ ਮਕਬਰੇ ਨੂੰ ਕੀਤਾ ਮੰਦਰ 'ਚ ਤਬਦੀਲ
ਭਗਵਾਨ ਦੀਆਂ ਮੂਰਤੀਆਂ ਰੱਖ ਕੇ ਇਸ ਨੂੰ ਮੰਦਰ ਦਾ ਰੂਪ ਦੇ ਦਿਤਾ।
ਸ਼ਾਹਕੋਟ ਜ਼ਿਮਨੀ ਚੋਣ: ਮਾਹੌਲ ਗਰਮਾਇਆ "ਤਿੰਨਾਂ ਧਿਰਾਂ ਨੇ ਐਲਾਨੇ ਉਮੀਦਵਾਰ"
ਅੱਜ ਸ਼ਾਹਕੋਟ ਲੋਹੀਆਂ ਤੇ ਮਹਿਤਪੁਰ ਵਿਚ ਪਾਰਟੀ ਦੇ ਚੋਣ ਦਫ਼ਤਰ ਖੋਲ੍ਹ ਦਿਤੇ ਗਏ ਅਤੇ ਇਕ ਤਰ੍ਹਾਂ ਨਾਲ ਪ੍ਰਚਾਰ ਸ਼ੁਰੂ ਹੋ ਗਿਆ।
ਅਪਣੇ ਦਾਗ਼ੀ ਉਮੀਦਵਾਰਾਂ ਬਾਰੇ ਕਦੋਂ ਬੋਲਣਗੇ ਪ੍ਰਧਾਨ ਮੰਤਰੀ : ਰਾਹੁਲ
ਕਰਨਾਟਕ ਵਿਚ ਉਮੀਦਵਾਰਾਂ ਬਾਰੇ ਤੁਹਾਡੀ ਚੋਣ ਕਰਨ ਦਾ ਤਰੀਕਾ ਪੇਸ਼ ਹੈ। ਇਹ ਕਰਨਾਟਕ ਦੇ 'ਮੋਸਟ ਵਾਂਟੇਡ' ਲੋਕਾਂ ਦੇ 'ਐਪੀਸੋਡ' ਵਰਗਾ ਲਗਦਾ ਹੈ।''
ਦੇਵੇਗੌੜਾ ਦੀ ਪਾਰਟੀ ਨਾਲ ਗਠਜੋੜ ਦੀ ਗੱਲ ਨਾ ਬਣੀ ਤਾਂ ਜਨਤਾ ਦਲ (ਐਸ) 'ਤੇ ਵੀ ਵਰ੍ਹ ਪਏ ਮੋਦੀ
ਕਿਹਾ, ਇੰਦਰਾ ਗਾਂਧੀ ਦੇ ਸਮੇਂ ਤੋਂ ਗ਼ਰੀਬਾਂ ਨੂੰ ਮੂਰਖ ਬਣਾ ਰਹੀ ਹੈ ਕਾਂਗਰਸ
ਕਠੁਆ 'ਚ ਭੀੜ ਨੇ ਭਾਜਪਾ ਮੰਤਰੀ ਦੇ ਵਾਹਨ 'ਤੇ ਕੀਤਾ ਪਥਰਾਅ
ਕਠੂਆ ਬਲਾਤਕਾਰ ਕਤਲ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਨਰਾਜ ਭੀੜ ਨੇ ਭਾਜਪਾ ਮੰਤਰੀ ਸ਼ਿਆਮ ਲਾਲ ਚੌਧਰੀ ਦੇ ਵਾਹਨ ਨੂੰ ਰੋਕ ਦਿਤੀ। ਅਧਿਕਾਰੀਆਂ ਨੇ ਦਸਿਆ ਕਿ...
ਟੋਇਟਾ ਉਨਟਾਰੀਓ ਵਿਖੇ 1.4 ਬਿਲੀਅਨ ਡਾਲਰ ਦਾ ਕਰਨ ਜਾ ਰਹੀ ਨਿਵੇਸ਼
ਟੋਇਟਾ ਨੇ ਅਗਲੇ 10 ਵਰ੍ਹਿਆਂ ਦੌਰਾਨ ਕੈਨੇਡਾ ਵਿਚ ਖੋਜ ਦੇ ਖ਼ੇਤਰ ਵਿਚ 200 ਮਿਲੀਅਨ ਡਾਲਰ ਦੇ ਨਿਵੇਸ਼ ਦੀ ਗੱਲ ਵੀ ਆਖੀ
ਵਿਕਰੀ ਦੇ ਮਾਮਲੇ 'ਚ ਅੱਗੇ ਨਿਕਲੀ ਸੁਜ਼ੂਕੀ ਮੋਟਰਸਾਇਕਲ ਕੰਪਨੀ
ਭਾਰਤੀ ਬਾਜ਼ਾਰ 'ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਆਟੋ ਕੰਪਨੀਆਂ ਨੇ ਅਪ੍ਰੈਲ ਮਹੀਨੇ 'ਚ ਵਿਕਰੀ ਦੇ ਮਾਮਲੇ 'ਚ ਕਈ ਉਪਲਬਧੀਆਂ ਹਾਸਲ ਕੀਤੀਆਂ। ਦੋ ਪਹੀਆ...
ਕਰਮਚਾਰੀਆਂ ਦੇ ਪੀ.ਐਫ਼. 'ਚੋਂ 6.25 ਕਰੋੜ ਰੁਪਏ ਖਾ ਗਈਆਂ ਕੰਪਨੀਆਂ: ਈ.ਪੀ.ਐਫ਼.ਓ. ਰੀਪੋਰਟ
ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੇ ਪੀ.ਐਫ਼. ਦੇ 6.25 ਹਜ਼ਾਰ ਕਰੋੜ ਰੁਪਏ ਡਕਾਰ ਗਈਆਂ ਹਨ। ਇਹ ਖ਼ੁਲਾਸਾ ਈ.ਪੀ.ਐਫ਼.ਓ. ਦੀ ਸਾਲਾਨਾ ਰੀਪੋਰਟ 'ਚ ਹੋਇਆ ਹੈ...
ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਨੇ ਰਤਨ ਸਿੰਘ ਕਾਕੜਕਲਾਂ ਨੂੰ ਐਲਾਨਿਆ ਉਮੀਦਵਾਰ
ਦਿੱਲੀ ਤੋਂ ਪਹੁੰਚੇ ਮਨੀਸ਼ ਸਿਸੋਦੀਆ ਨੇ ਇਸ ਮੀਟਿੰਗ ਵਿਚ ਰਤਨ ਸਿੰਘ ਦੇ ਨਾਂਅ ‘ਤੇ ਮੋਹਰ ਲਗਾਈ
ਨੀਰਜ ਨੇ ਅਪਣਾ ਰਾਸ਼ਟਰੀ ਰਿਕਾਰਡ ਤੋੜਿਆ, ਦੋਹਾ ਡਾਇਮੰਡ ਲੀਗ 'ਚ ਚੌਥੇ ਸਥਾਨ 'ਤੇ ਰਹੇ
ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਪਹਿਲੀ ਡਾਇਮੰਡ ਲੀਗ ਸੀਰੀਜ਼ ਮੁਕਾਬਲੇ 'ਚ 87.43 ਮੀਟਰ ਦੂਰ ਤਕ ਭਾਲਾ ਸੁੱਟ ਕੇ ਅਪਣਾ ਰਾਸ਼ਟਰੀ ਰਿਕਾਰਡ ਤੋੜਿਆ, ਹਾਲਾਂਕਿ ਉਹ...