ਖ਼ਬਰਾਂ
ਕਲਕੱਤਾ ਹਾਈ ਕੋਰਟ ਨੇ ਅਗਲੇ ਆਦੇਸ਼ ਤਕ ਪੱਛਮੀ ਬੰਗਾਲ ਪੰਚਾਇਤ ਚੋਣ 'ਤੇ ਲਗਾਈ ਰੋਕ
ਕਲਕੱਤਾ ਹਾਈ ਕੋਰਟ ਨੇ ਅਗਲੇ ਆਦੇਸ਼ ਤਕ ਪੱਛਮੀ ਬੰਗਾਲ ਵਿਚ ਜਾਰੀ ਪੰਚਾਇਤ ਚੋਣ ਪ੍ਰਕਿਰਿਆ 'ਤੇ ਰੋਕ ਲਗਾ ਦਿਤੀ ਹੈ।
FDI ਲਈ ਸੱਭ ਤੋਂ ਪਸੰਦੀਦਾ ਦੇਸ਼ ਬਣਿਆ ਭਾਰਤ, 75 ਅਰਬ ਡਾਲਰ ਦੇ ਪਾਰ ਹੋਵੇਗਾ ਨਿਵੇਸ਼
ਪਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੇ ਲਿਹਾਜ਼ ਨਾਲ ਭਾਰਤ ਸੱਭ ਤੋਂ ਪੰਸਦੀਦਾ ਸਥਾਨਾਂ 'ਚੋਂ ਇਕ ਹੈ ਅਤੇ ਅਗਲੇ ਪੰਜ ਸਾਲਾਂ 'ਚ ਦੇਸ਼ 'ਚ ਹੋਣ ਵਾਲਾ ਸਾਲਾਨਾ ਵਿਦੇਸ਼ੀ ਨਿਵੇਸ਼..
ਰਾਸ਼ਟਰ ਮੰਡਲ ਖੇਡਾਂ : ਸੁਸ਼ੀਲ ਅਤੇ ਅਵਾਰੇ ਨੇ ਕੁਸ਼ਤੀ 'ਚ ਲਾਇਆ ਗੋਲਡਨ ਦਾਅ
ਆਸਟਰੇਲੀਆ ਦੇ ਗੋਲਡ ਕੋਸਟ 'ਚ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਦਾ ਜਲਵਾ ਬਰਕਰਾਰ ਹੈ।
ਸੰਖੇਪ ਖ਼ਬਰਾਂ
ਕੋਲੰਬੀਆ : ਡਰਗਸ ਮਾਫ਼ੀਆ ਦੇ ਹਮਲੇ 'ਚ ਅੱਠ ਪੁਲਿਸ ਕਰਮਚਾਰੀਆਂ ਦੀ ਮੌਤ...
ਸ੍ਰੀਲੰਕਾ ਦੇ ਛੇ ਮੰਤਰੀਆਂ ਨੇ ਸਿਰੀਸੇਨਾ ਸਰਕਾਰ ਤੋਂ ਦਿਤਾ ਅਸਤੀਫ਼ਾ
ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਦੀ ਅਗਵਾਈ ਵਾਲੀ ਸ਼੍ਰੀਲੰਕਾਈ ਸਰਕਾਰ ਤੋਂ 6 ਮੰਤਰੀਆਂ ਨੇ ਅਸਤੀਫ਼ਾ ਦੇ ਦਿਤਾ।
ਸਿਆਟਲ ਦੇ ਸੀਟੇਕ ਸ਼ਹਿਰ ਦੇ ਮੇਅਰ ਵਲੋਂ 14 ਅਪ੍ਰੈਲ ਨੂੰ ਸਿੱਖ ਦਿਵਸ ਵਜੋੋਂ ਮਨਾਉਣ ਦਾ ਫ਼ੈਸਲਾ
ਸੀਟੇਕ ਸ਼ਹਿਰ ਦੇ ਮੇਅਰ ਨੇ ਵਿਸਾਖ਼ੀ ਮੌਕੇ 14 ਅਪ੍ਰੈਲ ਨੂੰ ਸਿੱਖ ਹੈਰੀਟੇਜ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਲਿਆ ਹੈ।
ਅਫ਼ਗ਼ਾਨਿਸਤਾਨ 'ਚ ਉਚ ਸੁਰੱਖਿਆ ਵਾਲੀ ਸਰਕਾਰੀ ਇਮਾਰਤ 'ਤੇ ਤਾਲਿਬਾਨੀ ਹਮਲਾ, 18 ਮੌਤਾਂ
ਅਫ਼ਗ਼ਾਨਿਸਤਾਨ ਦੇ ਖੁਜਾ ਉਮਾਰੀ ਜ਼ਿਲ੍ਹੇ ਵਿਚ ਇਕ ਸਰਕਾਰੀ ਇਮਾਰਤ 'ਤੇ ਬੀਤੀ ਰਾਤ ਤਾਲਿਬਾਨ ਲੜਾਕੂਆਂ ਨੇ ਹਮਲਾ ਕਰ ਦਿਤਾ
ਚੇਨਈ ਨੂੰ ਵੱਡਾ ਝਟਕਾ, ਰੈਨਾ ਦਸ ਦਿਨ ਲਈ ਆਈਪੀਐਲ 'ਚੋਂ ਬਾਹਰ
ਚੇਨਈ ਦੀ ਟੀਮ ਨੂੰ ਇਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਜੀ ਹਾਂ ਦਸ ਦੇਈਏ ਕਿ ਚੇਨਈ ਸੁਪਰ ਕਿੰਗ ਦੇ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ ਦਸ...
ਜਾਖੜ ਦੀ ਸਿਵਲ ਸਕੱਤਰੇਤ ਵਿਖੇ ਬਦਸਲੂਕੀ ਮਗਰੋਂ ਚੁਪੀ ਤੋਂ ਮੁੱਖ ਮੰਤਰੀ ਖ਼ੇਮਾ ਸਕਤੇ 'ਚ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਸਿਵਲ ਸਕੱਤਰੇਤ ਵਿਖੇ ਬੁੱਧਵਾਰ ਨੂੰ...
ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਦਿਤੀ ਚੇਤਾਵਨੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਹਮਾਇਤ ਕਰਨ 'ਤੇ ਰੂਸ ਨੂੰ ਬੁਧਵਾਰ ਨੂੰ ਚੇਤਾਵਨੀ ਦਿਤੀ