ਖ਼ਬਰਾਂ
ਲੋਕ ਵੰਡ-ਪਾਊ ਸਿਆਸਤ ਨੂੰ ਰੱਦ ਕਰਨ : ਡਾ. ਮਨਮੋਹਨ ਸਿੰਘ
ਪੰਜਾਬ ਯੂਨੀਵਰਸਟੀ 'ਚ ਅਪਣੇ ਗੁਰੂ ਅਧਿਆਪਕ ਦੇ ਨਾਂ 'ਤੇ ਦਿਤਾ ਪਹਿਲਾ ਯਾਦਗਾਰੀ ਭਾਸ਼ਨ
ਰੂਸ ਨੂੰ ਟਰੰਪ ਦੀ ਚਿਤਾਵਨੀ, ਕਿਹਾ ਆਉਣ ਵਾਲੀਆਂ ਨੇ ਅਮਰੀਕੀ ਮਿਜ਼ਾਇਲਾਂ
ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਹਿਮਾਇਤ ਕਰਨ 'ਤੇ ਰੂਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦੇ ਕੇ ਕਿਹਾ ਹੈ...
ਆਈਪੀਐਲ : ਚੇਨਈ 'ਚ ਹੋਣ ਵਾਲੇ ਮੈਚ ਰੱਦ, ਪ੍ਰਸ਼ੰਸਕਾ ਨੂੰ ਝਟਕਾ
ਆਈਪੀਐਲ ਦਾ ਆਗਾਜ ਹੋਏ ਨੂੰ ਪੰਜ ਦਿਨ ਹੋ ਚੁਕੇ ਹਨ। ਇਸ ਦਾ ਰੁਮਾਂਚ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਦੌਰਾਨ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਤਣਾਅ...
ਕੁੱਤੇ ਤੋਂ ਪਰੇਸ਼ਾਨ ਵਿਅਕਤੀ ਨੇ ਕੀਤਾ ਉਸ ਦਾ ਕਤਲ, ਹੋ ਸਕਦੀ ਹੈ ਸਜ਼ਾ
ਦੱਖਣੀ ਕੋਰੀਆਈ ਪੁਲਿਸ ਨੇ ਬੁੱਧਵਾਰ ਨੂੰ ਇਕ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮਾਮਲੇ ਵਿਚ ਇਕ ਕਿਸਾਨ ਨੇ ਲਗਾਤਾਰ ਭੌਂਕ ਰਹੇ ਗੁਆਂਢੀ ਦੇ ਕੁੱਤੇ ਨੂੰ ਮਾਰ...
ਕਸ਼ਮੀਰ ਦੇ ਕੁਲਗਾਮ 'ਚ ਮੁੱਠਭੇੜ, ਤਿੰਨ ਨਾਗਰਿਕ ਤੇ ਫ਼ੌਜੀ ਜਵਾਨ ਸ਼ਹੀਦ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁੱਠਭੇੜ ਦੌਰਾਨ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਉਥੇ ਹੀ ਸੁਰੱਖਿਆ...
ਡਾ. ਅੰਬੇਡਕਰ ਦੀ ਫਿਰੋਜ਼ਾਬਾਦ 'ਚ ਤੋੜੀ ਗਈ ਮੂਰਤੀ
ਡਾ. ਅੰਬੇਡਕਰ ਦੀ ਮੂਰਤੀ ਤੋੜਨ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਹੈ। ਆਏ ਦਿਨ ਕੁੱਝ ਲੋਕ ਮੂਰਤੀ ਨੂੰ ਤੋੜ ਕੇ ਦੰਗਾ ਭੜਕਾਉਣ ਦਾ ਕੰਮ ਕਰ ਰਹੇ ਹਨ...
ਉਨਾਵ ਬਲਾਤਕਾਰ ਮਾਮਲਾ : ਕਾਂਗਰਸ ਨੇ ਯੋਗੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ
ਉਤਰ ਪ੍ਰਦੇਸ਼ ਦੇ ਉਨਾਵ 'ਚ ਹੋਏ ਸਮੂਹਿਕ ਬਲਾਤਕਾਰ ਮਾਮਲੇ 'ਚ ਕਾਂਗਰਸ ਨੇ ਸੂਬਾ ਸਰਕਾਰ 'ਤੇ ਮਹਿਲਾ ਸੁਰੱਖਿਆ 'ਚ ਅਸਫ਼ਲ ਰਹਿਣ ਦਾ ਦੋਸ਼ ਲਗਾਇਆ...
ਅਦਾਲਤ ਨੇ ਜ਼ਖ਼ਮੀ ਫੌਜੀ ਦੀ ਸਹਾਇਤਾ ਰਾਸ਼ੀ 4.47 ਲੱਖ ਤੋਂ ਵਧਾ ਕੇ 73 ਲੱਖ ਰੁਪਏ ਕੀਤੀ
ਮਦਰਾਸ ਹਾਈਕੋਰਟ ਨੇ ਅਪਣੇ ਇਕ ਫ਼ੈਸਲੇ ਵਿਚ ਕਿਹਾ ਕਿ ਦੇਸ਼ ਦੇ ਕਾਨੂੰਨ ਨੂੰ ਜ਼ਖ਼ਮੀ ਸੈਨਿਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਮਦਰਾਸ ਉੱਚ ਅਦਾਲਤ ਦੀ ਜਸਟਿਸ...
ਕੈਲੀਫ਼ੋਰਨੀਆ 'ਚ ਸਫ਼ਰ ਦੌਰਾਨ ਭਾਰਤੀ ਪਰਵਾਰ ਦੇ 4 ਮੈਂਬਰ ਲਾਪਤਾ
ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਸੜਕ ਮਾਰਗ ਤੋਂ ਯਾਤਰਾ ਲਈ ਨਿਕਲੇ ਇਕ ਭਾਰਤੀ ਪਰਵਾਰ ਦੇ 4 ਮੈਂਬਰਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਆਈਪੀਐਲ : ਰਾਜਸਥਾਨ ਰਾਇਲਜ਼ ਦੀ ਟੀਮ ਲਈ ਖੇਡੇਗਾ ਨਿਊਜੀਲੈਂਡ ਦਾ ਇਹ ਫਿਰਕੀ ਗੇਂਦਬਾਜ਼
ਆਈਪੀਐਲ ਸੀਜ਼ਨ 11 ਦੇ ਹੁਣ ਤਕ ਦੇ ਮੈਚਾਂ 'ਚ ਸਪਿਨਰਾਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ ਰਾਇਲਜ਼ ਨੇ ਵੀ ਅਪਣੀ ਟੀਮ 'ਚ ਨਿਊਜੀਲੈਂਡ...