ਖ਼ਬਰਾਂ
ਬੱਸ ਹਾਦਸੇ 'ਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਜਸਟਿਨ ਟਰੂਡੋ
ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਦੋ ਦਿਨ ਪਹਿਲਾਂ ਬੱਸ ਹਾਦਸੇ ਦੌਰਾਨ ਹਾਕੀ ਟੀਮ ਦੇ 15 ਮੈਂਬਰਾਂ ਦੀ ਮੌਤ ਹੋ ਗਈ।
ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ 'ਚ, 2 ਦੀ ਦਰਦਨਾਕ ਮੌਤ
ਭਰਤਪੁਰ ਦੇ ਰੁਦਾਵਲ ਥਾਣਾ ਇਲਾਕੇ ਦੇ ਠੀਕਰੀਆ ਪਿੰਡ 'ਚ ਸੋਮਵਾਰ ਨੂੰ ਵਿਆਹ ਦੀਆਂ ਖੁਸ਼ੀਆਂ ਮਨਾ ਰਹੇ ਇੱਕ ਪਰਵਾਰ ਤੇ ਅਚਾਨਕ ਕਹਿਰ ਟੁੱਟ ਪਿਆ,
ਨਿਊਯਾਰਕ 'ਚ ਸਿੱਖਾਂ ਨੇ 9 ਹਜ਼ਾਰ ਦਸਤਾਰਾਂ ਬੰਨ ਕੇ ਬਣਾਇਆ ਵਿਸ਼ਵ ਰਿਕਾਰਡ
ਪੰਜਾਬੀ ਜਿਸ ਦੇਸ਼ 'ਚ ਵੀ ਜਾਣ ਪਰ ਅਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।
ਹੁਣ ਬਠਿੰਡਾ ਤੋਂ ਚੋਣ ਲੜਨ ਦੀ ਤਿਆਰੀ 'ਚ ਭਗਵੰਤ ਮਾਨ
'ਆਪ' ਸਾਂਸਦ ਭਗਵੰਤ ਮਾਨ ਅਗਲੀ ਚੋਣ ਬਾਦਲਾਂ ਦੇ ਹਲਕੇ ਬਠਿੰਡਾ ਤੋਂ ਲੜਨ ਦੀ ਤਿਆਰੀ ਕਰ ਚੁੱਕੇ ਹਨ।
ਆਈਸੀਆਈਸੀਆਈ ਬੈਂਕ ਦੀ ਸੀਈਓ ਬਣੇ ਰਹਿਣ ਨੂੰ ਲੈ ਕੇ ਚੰਦਾ ਕੋਚਰ 'ਤੇ ਲਟਕੀ ਬੋਰਡ ਦੀ ਤਲਵਾਰ
ਆਈਸੀਆਈਸੀਆਈ ਬੈਂਕ ਦੇ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਬੈਂਕ ਦਾ ਪੂਰਾ ਬੋਰਡ ਹੁਣ ਇਸ ਗੱਲ ਨੂੰ ਲੈ ਕੇ ਇਕਮਤ ਨਹੀਂ ਹੈ ਕਿ ਬੈਂਕ...
ਝਾਰਖੰਡ 'ਚ ਟੀਕਾਕਰਨ ਤੋਂ ਬਾਅਦ 3 ਬੱਚਿਆਂ ਦੀ ਮੌਤ
ਪਲਾਮੂ ਜ਼ਿਲੇ 'ਚ ਟੀਕਾਕਰਨ ਦੇ ਮਹਿਜ਼ ਕੁੱਝ ਕੁ ਘੰਟਿਆਂ ਬਾਅਦ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 6 ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਆਰ ਐਸ ਐਸ ਆਗੂ ਨੇ ਖ਼ੁਦ ਨੂੰ ਲਗਾਈ ਅੱਗ, ਸੜਕ 'ਤੇ ਭੱਜਦੇ ਹੋਏ ਲਗਾਏ ਭਾਰਤ ਮਾਤਾ ਦੇ ਜੈਕਾਰੇ
ਰਾਸ਼ਟਰੀ ਸਵੈ ਸੇਵਕ ਸੰਘ ਦੇ ਵੈਸ਼ਾਲੀਨਗਰ ਇੰਚਾਰਜ ਨੇ ਅਮਰਪਾਲੀ ਚੁਰਾਹੇ 'ਤੇ ਪਟਰੌਲ ਛਿੜਕ ਕੇ ਅੱਗ ਲਗਾ ਲਈ।
ਯੋਗੀ ਦੀ ਰਿਹਾਇਸ਼ ਅੱਗੇ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਦੇ ਪਿਤਾ ਦੀ ਜੇਲ 'ਚ ਮੌਤ
ਉਨਾਵ ਤੋਂ ਵਿਧਾਇਕ ਕੁਲਦੀਪ ਸੇਂਗਰ 'ਤੇ ਸਮੂਹਿਕ ਬਲਾਤਕਾਰ ਦਾ ਦੋਸ਼ ਲਗਾਉਂਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਆਤਮਦਾਹ ਦੀ ਕੋਸ਼ਿਸ਼ ਕਰਨ ...
ਪੰਜਾਬੀਆਂ ਨੇ ਕੈਨੇਡਾ 'ਚ ਵੀ ਪਹੁੰਚਾਇਆ ਨਸ਼ੇ ਦਾ ਜ਼ਹਿਰ
ਨਸ਼ੇ ਦਾ ਜ਼ਹਿਰ ਹੁਣ ਸਿਰਫ਼ ਪੰਜਾਬ ਜਾਂ ਭਾਰਤ ਤਕ ਹੀ ਸੀਮਤ ਨਹੀਂ ਰਹਿ ਗਿਆ ਸਗੋਂ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ 'ਤੇ ਵੀ ਜੜ੍ਹਾਂ ਜਮਾਉਣ ਲੱਗਾ ਹੈ।
ਚੀਨੀ ਫ਼ੌਜੀ ਇਕ ਵਾਰ ਫਿਰ ਭਾਰਤੀ ਖੇਤਰ 'ਚ ਹੋਏ ਦਾਖ਼ਲ
ਅਰੁਣਾਚਲ ਪ੍ਰਦੇਸ਼ ਨਾਲ ਲਗਦੇ ਸਰਹੱਦੀ ਖੇਤਰ ਵਿਚ ਚੀਨ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਅਜੇ ਵੀ ਜਾਰੀ ਹਨ। ਹੁਣ ਅਰੁਣਾਚਲ ਪ੍ਰਦੇਸ਼ ਦੇ...